ਮੁੰਬਈ- 1923 ਦੀ ਫਿਲਮ ਕਰਮਾ 'ਚ ਦੇਵਿਕਾ ਰਾਣੀ ਨੇ ਆਪਣੇ ਰੀਅਲ ਲਾਈਫ ਪਤੀ ਹਿਮਾਂਸ਼ੂ ਰਾਏ ਨੂੰ 4 ਮਿੰਟ ਤਕ ਆਨਸਕ੍ਰੀਨ ਕਿੱਸ ਕੀਤਾ ਸੀ। 1929 'ਚ ਆਈ ਫਿਲਮ ਏ ਥ੍ਰੋ ਆਫ ਡਾਈਸ 'ਚ ਸੀਤਾ ਦੇਵੀ ਤੇ ਚਾਰੂ ਰਾਏ ਨੇ ਕਿੱਸ ਕਰਕੇ ਸਨਸਨੀ ਫੈਲਾ ਦਿੱਤੀ ਸੀ। 1932 ਦੀ ਫਿਲਮ ਜ਼ਰੀਨਾ 'ਚ ਉਸ ਸਮੇਂ ਦੀ ਮਸ਼ਹੂਰ ਅਭਿਨੇਤਰੀ ਜ਼ੂਬੈਦਾ ਨੇ ਕਿੱਸ ਸੀਨ ਦੇ ਕੇ ਹਲਚਲ ਮਚਾ ਦਿੱਤੀ ਸੀ। 1973 ਦੀ ਫਿਲਮ ਬੌਬੀ 'ਚ ਰਾਜ ਕਪੂਰ ਨੇ ਰਿਸ਼ੀ ਕਪੂਰ ਤੇ ਡਿੰਪਲ ਕਪਾੜੀਆ ਨੂੰ ਇਕ ਕਿੱਸ ਸੀਨ ਸ਼ੂਟ ਕਰਨ ਲਈ ਕਿਹਾ ਸੀ, ਜਿਸ ਨੇ ਕਾਫੀ ਸੁਰਖੀਆਂ ਬਟੌਰੀਆਂ ਸਨ। 1942 ਏ ਲਵ ਸਟੋਰੀ 'ਚ ਅਨਿਲ ਕਪੂਰ ਤੇ ਮਨੀਸ਼ਾ ਕੋਇਰਾਲਾ ਦਾ ਬੇਹੱਦ ਹੌਟ ਕਿੱਸ ਸੀਨ ਸੀ।
ਮਾਧੁਰੀ ਦੀਕਸ਼ਿਤ ਤੇ ਵਿਨੋਦ ਖੰਨਾ ਦਾ ਫਿਲਮ ਦਯਾਵਾਨ 'ਚ ਕਿੱਸ ਸੀਨ ਸੀ। ਸੱਤਿਅਮ ਸ਼ਿਵਮ ਸੁੰਦਰਮ 'ਚ ਜ਼ੀਨਤ ਅਮਾਨ ਤੇ ਸ਼ਸ਼ੀ ਕਪੂਰ ਦਾ ਕਿੱਸ ਸੀਨ ਬੇਹੱਦ ਸੁਰਖੀਆਂ ਵਿਚ ਸੀ, ਉਂਝ ਇਹ ਫਿਲਮ ਦੀ ਆਪਣੇ ਬੋਲਡ ਕੰਟੈਂਟ ਨੂੰ ਲੈ ਕੇ ਵਿਵਾਦਾਂ ਵਿਚ ਰਹੀ ਹੈ। 1985 ਦੀ ਰਾਮ ਤੇਰੀ ਗੰਗਾ ਮੈਲੀ ਆਪਣੇ ਕਿਸ ਸੀਨ ਤੇ ਮੰਦਾਕਿਨੀ ਦੇ ਬੋਲਡ ਸੀਨਜ਼ ਕਾਰਨ ਚਰਚਾ ਵਿਚ ਰਹੀ ਸੀ। 1985 'ਚ ਇਕ ਵਾਰ ਫਿਰ ਰਿਸ਼ੀ ਕਪੂਰ ਤੇ ਡਿੰਪਲ ਕਪਾੜੀਆ ਨੇ ਫਿਮਲ ਸਾਗਰ 'ਚ ਹੌਟ ਕਿੱਸ ਸੀਨ ਦਿੱਤਾ ਸੀ। ਆਮਿਰ ਖਾਨ ਤੇ ਜੂਹੀ ਚਾਵਲਾ ਨੂੰ ਪਛਾਣ ਦਿਵਾਉਣ ਵਾਲੀ ਪਹਿਲੀ ਫਿਲਮ ਕਯਾਮਤ ਸੇ ਕਯਾਮਤ ਤਕ 'ਚ ਦੋਵਾਂ ਦੇ ਕਿੱਸ ਸੀਨ ਚਰਚਾ ਵਿਚ ਰਹੇ ਸਨ। ਜੋ ਜੀਤਾ ਵਹੀ ਸਿਕੰਦਰ 'ਚ ਆਮਿਰ ਖਾਨ ਤੇ ਪੂਜਾ ਬੇਦੀ ਦਾ ਇਹ ਕਿੱਸ ਸੀਨ ਕਾਫੀ ਚਰਚਾ ਵਿਚ ਰਿਹਾ ਸੀ। ਮਹਾਰਾਜਾ ਫਿਲਮ ਭਾਵੇਂ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਪਰ ਇਸ ਨੂੰ ਦੇਖਣ ਵਾਲਿਆਂ ਨੂੰ ਗੋਵਿੰਦਾ ਤੇ ਮਨੀਸ਼ਾ ਕੋਇਰਾਲਾ ਦਾ ਇਹ ਕਿੱਸ ਸੀਨ ਅੱਜ ਵੀ ਯਾਦ ਹੋਵੇਗਾ। ਰਾਜਾ ਹਿੰਦੂਸਤਾਨੀ 'ਚ ਕਰਿਸ਼ਮਾ ਕਪੂਰ ਤੇ ਆਮਿਰ ਖਾਨ ਦਾ ਕਿੱਸ ਸੀਨ ਲੰਮੇ ਸਮੇਂ ਤਕ ਹਿੱਟ ਰਿਹਾ ਸੀ।
ਇਹ ਬਾਲੀਵੁੱਡ ਅਭਿਨੇਤਰੀਆਂ ਜਦੋਂ ਹੋਈਆਂ ਸ਼ਰੇਆਮ ਉਪਸ ਮੁਮੈਂਟ ਦਾ ਸ਼ਿਕਾਰ (ਦੇਖੋ ਤਸਵੀਰਾਂ)
NEXT STORY