ਮੁੰਬਈ- ਹਰ ਆਰਟੀਸਟ ਚਾਹੁੰਦਾ ਹੈ ਕਿ ਉਹ ਆਪਣੇ ਦਮ 'ਤੇ ਹਿੱਟ ਫਿਲਮਾਂ ਦੇਵੇ। 'ਡੀ ਡੇ' ਅਤੇ 'ਗੱਬਰ ਇਜ਼ ਬੈਕ' ਵਰਗੀਆਂ ਫਿਲਮਾਂ ਕਰਨ ਵਾਲੀ ਅਦਾਕਾਰਾ ਸ਼ਰੂਤੀ ਹਸਨ ਵੀ ਬਾਲੀਵੁੱਡ 'ਚ ਆਪਣੇ ਦਮ 'ਤੇ ਇਕ ਸਫਲ ਫਿਲਮ ਦੇਣਾ ਚਾਹੁੰਦੀ ਹੈ। ਅਦਾਕਾਰ ਅਕਸ਼ੈ ਕੁਮਾਰ ਨੇ ਖੁੱਲ੍ਹੇਆਮ ਕਰਨ ਜੌਹਰ ਦਾ ਮਜ਼ਾਕ ਉਡਾਇਆ ਕਮਲ ਹਸਨ ਅਤੇ ਸਾਰਿਕਾ ਦੀ ਬੇਟੀ ਸ਼ਰੂਤੀ ਨੇ ਕਿਹਾ ਹੈ ਕਿ ਉਨ੍ਹਾਂ ਬਾਲੀਵੁੱਡ 'ਚ ਵੱਡੇ ਬਜਟ ਦੀਆਂ ਫਿਲਮਾਂ 'ਚ ਛੋਟੇ ਕਿਰਦਾਰ ਵੀ ਨਿਭਾਉਣ 'ਚ ਮਜ਼ਾ ਜ਼ਰੂਰ ਆਉਂਦਾ ਹੈ ਪਰ ਹੁਣ ਉਹ ਆਪਣੇ ਕਿਰਦਾਰ 'ਤੇ ਕੇਂਦਰਿਤ ਕੋਈ ਫਿਲਮ ਕਰਨਾ ਚਾਹੁੰਦੀ ਹੈ। ਨੀਰਜਾ ਭਨੋਟ ਦੀ ਮਾਂ ਬਣੀ ਸ਼ਬਾਨਾ ਆਜ਼ਮੀ ਦੇ ਫਰਸਟ ਲੁੱਕ ਦੇ ਸਾਹਮਣੇ ਆਉਣ 'ਤੇ 27 ਸਾਲਾ ਸ਼ਰੂਤੀ ਨੇ ਕਿਹਾ ਹੈ ਕਿ ਜਦੋਂ ਤੱਕ ਬਾਲੀਵੁੱਡ 'ਚ ਅਜਿਹਾ ਕਿਰਦਾਰ ਉਸ ਨੂੰ ਨਹੀਂ ਮਿਲਦਾ। ਮਲਟੀਸਟਾਰ ਫਿਲਮਾਂ 'ਚ ਆਪਣੇ ਅਭਿਨੈ ਦਾ ਜੌਹਰ ਦਿਖਾਉਂਦੀ ਰਹੀ।
ਜ਼ਮਾਨਤ ਮਿਲਣ ਤੋਂ ਬਾਅਦ ਮੀਕਾ ਸਿੰਘ ਨੇ ਕੀਤਾ 'ਵਾਹਿਗੁਰੂ' ਦਾ ਸ਼ੁਕਰਾਨਾ (ਦੇਖੋ ਤਸਵੀਰਾਂ)
NEXT STORY