Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 07, 2026

    9:47:53 PM

  • indian embassy in iran issue advisory

    "ਅਗਲੇ 48 ਘੰਟੇ ਘਰੋਂ ਬਾਹਰ ਨਾ ਨਿਕਲੋ": ਈਰਾਨ 'ਚ...

  • missile strikes in sharjah

    ਈਰਾਨ ਦਾ ਸ਼ਾਰਜਾਹ 'ਚ ਵੱਡਾ ਮਿਜ਼ਾਈਲ ਹਮਲਾ!...

  • mother lost 5 sons

    ਪੰਜਾਬ: ਨਸ਼ਿਆਂ ਕਾਰਨ 4 ਪੁੱਤ ਗਵਾਉਣ ਵਾਲੀ ਮਾਂ ਦੇ...

  • trump claim on iran

    'ਅੱਜ ਰਾਤ ਖ਼ਤਮ ਹੋਵੇਗਾ 47 ਸਾਲਾਂ ਦਾ ਕਾਲਾ ਦੌਰ' ;...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਅਮਿਤਾ ਅਰੋੜਾ ਬਣੀ ਲੇਡੀਜ਼ ਜਿਮਖਾਨਾ ਕਲੱਬ ਦੀ ਨਵੀਂ ਸੈਕਟਰੀ

PUNJAB News Punjabi(ਪੰਜਾਬ)

ਅਮਿਤਾ ਅਰੋੜਾ ਬਣੀ ਲੇਡੀਜ਼ ਜਿਮਖਾਨਾ ਕਲੱਬ ਦੀ ਨਵੀਂ ਸੈਕਟਰੀ

  • Updated: 29 Jul, 2019 12:08 AM
Jalandhar
amita arora new secretary of the ladies gymkhana club
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਖੁਰਾਣਾ)-ਲੇਡੀਜ਼ ਜਿਮਖਾਨਾ ਕਲੱਬ ਦੀਆਂ ਅੱਜ ਹੋਈਆਂ ਚੋਣਾਂ 'ਚ ਅਮਿਤਾ ਅਰੋੜਾ ਨੂੰ ਸੈਕਟਰੀ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੀ ਪੂਨਮ ਬਹਿਲ ਨੂੰ 60 ਵੋਟਾਂ ਨਾਲ ਹਰਾਇਆ। ਇਨ੍ਹਾਂ ਚੋਣਾਂ ਦੌਰਾਨ ਟੀਮ ਜਾਂਬਾਜ਼ ਤੇ ਡਾਇਨੈਮਿਕ ਗਰੁੱਪ 'ਚ ਸਖਤ ਮੁਕਾਬਲਾ ਸੀ ਤੇ ਡਾਇਨੈਮਿਕ ਗਰੁੱਪ ਨੇ ਸੈਕਟਰੀ ਅਹੁਦੇ ਤੋਂ ਇਲਾਵਾ ਹੋਰ 4 'ਚੋਂ 3 ਸੀਟਾਂ ਜਿੱਤ ਕੇ ਜਾਂਬਾਜ਼ ਟੀਮ ਦਾ ਸਫਾਇਆ ਕਰ ਦਿੱਤਾ। ਕਲੱਬ ਚੋਣਾਂ ਲਈ ਅੱਜ 615 ਸੀਟਾਂ 'ਚੋਂ 464 ਵੋਟਾਂ ਪਈਆਂ ਤੇ ਵੋਟਿੰਗ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਇਆ। ਚੋਣਾਂ ਦੌਰਾਨ ਸੁਨੰਦਾ ਕਟਾਰੀਆ ਨੂੰ ਇੰਟਰਟੇਨਮੈਂਟ ਸੈਕਟਰੀ, ਸੰਤੋਸ਼ ਸੈਣੀ ਨੂੰ ਜੁਆਇੰਟ ਫੂਡ ਸੈਕਟਰੀ, ਜਦਕਿ ਮਨੋਰਮਾ ਮਾਇਰ ਨੂੰ ਕਲੱਬ ਦਾ ਖਜ਼ਾਨਚੀ ਚੁਣਿਆ ਗਿਆ। ਇਨ੍ਹਾਂ ਚੋਣਾਂ 'ਚ ਪੂਨਮ ਬਹਿਲ ਤੋਂ ਇਲਾਵਾ ਨੀਨਾ ਚੌਹਾਨ, ਸੀਮਾ ਸੈਣੀ, ਸੁਨੀਤਾ ਉੱਪਲ ਤੇ ਸੀਮਾ ਅਰੋੜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ
ਸੈਕਟਰੀ : ਅਮਿਤਾ ਅਰੋੜਾ- 259, ਪੂਨਮ ਬਹਿਲ- 199
ਇੰਟਰਟੇਨਮੈਂਟ ਸੈਕਟਰੀ : ਸੁਨੰਦਾ ਕਟਾਰੀਆ- 243, ਸੀਮਾ ਅਰੋੜਾ- 209
ਜੁਆਇੰਟ ਇੰਟਰਟੇਨਮੈਂਟ ਸੈਕਟਰੀ : ਸਰੂਚੀ ਕੱਕੜ- 230, ਨੀਨਾ ਚੌਹਾਨ- 219
ਜੁਆਇੰਟ ਫੂਡ ਸੈਕਟਰੀ : ਸੰਤੋਸ਼ ਸੈਣੀ- 281, ਸੁਨੀਤਾ ਉੱਪਲ- 167
ਖਜ਼ਾਨਚੀ ; ਮਨੋਰਮਾ ਮਾਇਰ- 340, ਸੀਮਾ ਸੈਣੀ- 116

10 ਐਗਜ਼ੀਕਿਊਟਿਵ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ
ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਅੱਜ ਪੂਨਮ ਅਰੋੜਾ (312) , ਨੀਰੂ ਸਹਿਗਲ (288), ਰੀਟਾ ਸ਼ਰਮਾ (283), ਪੂਜਾ ਪਸਰੀਚਾ (282), ਰੰਜਨਾ ਸੂਦ (270), ਸੰਗੀਤਾ ਮਹਿੰਦਰੂ (254), ਹਰਸ਼ ਤ੍ਰੇਹਨ (247), ਅੰਜੂ ਅਜੇ ਗੁਪਤਾ (238), ਅਰਵਿੰਦਰ ਅਰੋੜਾ ਡਿੰਪਲ (211), ਸੁਮਨ ਅਰੋੜਾ (208) ਨੇ ਜਿੱਤ ਦਰਜ ਕੀਤੀ। ਸਾਰੇ ਉਮੀਦਵਾਰ ਜਿੱਤ ਦਾ ਨਿਸ਼ਾਨ ਦਿਖਾਉਂਦੇ ਹੋਏ। ਇਨ੍ਹਾਂ ਚੋਣਾਂ 'ਚ ਨੇਹਾ ਮਹਿਤਾ ਤੇ ਅਮਿਤਾ ਢੱਲ ਨੂੰ ਜਿੱਤ ਹਾਸਲ ਨਹੀਂ ਹੋਈ।

ਵਧੀਆ ਰਹੇ ਪ੍ਰਸ਼ਾਸਨ ਦੇ ਇੰਤਜ਼ਾਮ
ਇਨ੍ਹਾਂ ਚੋਣਾਂ ਲਈ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੂੰ ਰਿਟਰਨਿੰਗ ਆਫੀਸਰ ਬਣਾਇਆ ਗਿਆ ਸੀ, ਜਿਨ੍ਹਾਂ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਅੰਜਾਮ ਦਿੱਤਾ। ਵੋਟਾਂ ਤੋਂ ਲੈ ਕੇ ਕਾਊਂਟਿੰਗ ਤਕ ਦਾ ਕਾਰਜ ਵਧੀਆ ਢੰਗ ਨਾਲ ਚੱਲਿਆ ਤੇ ਅਨੁਸ਼ਾਸਨ ਬਣਿਆ ਰਿਹਾ। ਵੋਟਿੰਗ ਨੂੰ ਵੀ ਸਾਰੇ ਮੈਂਬਰਾਂ ਨੇ ਖੂਬ ਇੰਜੁਆਏ ਕੀਤਾ ਪਰ ਵੋਟਿੰਗ ਕੇਂਦਰ 'ਚ ਪੂਰਾ ਅਨੁਸ਼ਾਸਨ ਬਹਾਲ ਰੱਖਿਆ ਗਿਆ। ਵੋਟਿੰਗ ਖਤਮ ਹੁੰਦਿਆਂ ਹੀ ਕਾਊਂਟਿੰਗ ਹੋਣੀ ਸ਼ੁਰੂ ਹੋ ਗਈ ਤੇ ਰਿਜ਼ਲਟ ਵੀ ਜਲਦੀ ਹੀ ਡਿਕਲੇਅਰ ਕਰ ਦਿੱਤਾ ਗਿਆ।

ਮੇਨ ਜਿਮਖਾਨਾ ਦੀ ਰਾਜਨੀਤੀ ਦਾ ਵੀ ਪ੍ਰਭਾਵ ਦਿਖਿਆ
ਲੇਡੀਜ਼ ਜਿਮਖਾਨਾ ਦੀਆਂ ਅੱਜ ਹੋਈਆਂ ਚੋਣਾਂ 'ਚ ਜਲੰਧਰ ਜਿਮਖਾਨਾ ਕਲੱਬ ਦੀ ਰਾਜਨੀਤੀ ਦਾ ਵੀ ਸਾਫ-ਸਾਫ ਪ੍ਰਭਾਵ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ 'ਚ ਸੈਕਟਰੀ ਅਹੁਦੇ ਲਈ ਖੜ੍ਹੀ ਪੂਨਮ ਬਹਿਲ ਜਲੰਧਰ ਜਿਮਖਾਨਾ ਦੇ ਸਾਬਕਾ ਸੈਕਟਰੀ ਸੰਦੀਪ ਬਹਿਲ ਦੀ ਪਤਨੀ ਹੈ। ਜਲੰਧਰ ਜਿਮਖਾਨਾ ਦੀਆਂ ਚੋਣਾਂ 'ਚ ਸੰਦੀਪ ਬਹਿਲ ਦੀ ਭੂਮਿਕਾ ਨੂੰ ਇਕ ਗਰੁੱਪ ਨੇ ਨਾ-ਪਸੰਦ ਕੀਤਾ, ਜਿਸ ਦਾ ਅਸਰ ਅੱਜ ਲੇਡੀਜ਼ ਜਿਮਖਾਨਾ ਦੀਆਂ ਚੋਣਾਂ 'ਚ ਸਾਫ-ਸਾਫ ਦੇਖਣ ਨੂੰ ਮਿਲਿਆ। ਜਿਉਂ ਹੀ ਅਮਿਤਾ ਅਰੋੜਾ ਦੀ ਜਿੱਤ ਦਾ ਸਮਾਚਾਰ ਬਾਹਰ ਆਇਆ ਤਾਂ ਜਲੰਧਰ ਜਿਮਖਾਨਾ ਕਲੱਬ ਦੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ ਨੇ ਸਾਰਿਆਂ ਤੋਂ ਵੱਧ ਖੁਸ਼ੀ ਜ਼ਾਹਿਰ ਕੀਤੀ। ਲੇਡੀਜ਼ ਜਿਮਖਾਨਾ ਦੀਆਂ ਚੋਣਾਂ 'ਚ ਜਲੰਧਰ ਜਿਮਖਾਨਾ ਦੇ ਅਹੁਦੇਦਾਰਾਂ ਦੀ ਵੀ ਸਰਗਰਮੀ ਦੇਖਣ ਨੂੰ ਮਿਲੀ। ਸੈਕਟਰੀ ਤਰੁਣ ਸਿੱਕਾ ਤੋਂ ਇਲਾਵਾ ਜੁਆਇੰਟ ਸੈਕਟਰੀ ਸੌਰਭ ਖੁੱਲਰ ਤੇ ਕੈਸ਼ੀਅਰ ਅਮਿਤ ਕੁਕਰੇਜਾ ਵੀ ਪਲ-ਪਲ ਦੀ ਰਿਪੋਰਟ ਲੈਂਦੇ ਦਿਸੇ। ਇਸ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਪ੍ਰੋ. ਝਾਂਜੀ, ਐੱਮ. ਬੀ. ਬਾਲੀ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ ਵੀ ਕਲੱਬ 'ਚ ਮੌਜੂਦ ਰਹੇ। ਅਨੂੰ ਮਾਟਾ ਲੇਡੀਜ਼ ਜਿਮਖਾਨਾ ਦੀ ਮੈਂਬਰ ਹੋਣ ਕਾਰਨ ਚੋਣਾਂ 'ਚ ਸਰਗਰਮ ਰਹੀ।

PunjabKesari

ਸਰੂਚੀ ਕੱਕੜ ਨੇ ਬਚਾਈ ਟੀਮ ਜਾਂਬਾਜ਼ ਦੀ ਲਾਜ
ਲੇਡੀਜ਼ ਜਿਮਖਾਨਾ ਦੀਆਂ ਚੋਣਾਂ 'ਚ ਟੀਮ ਜਾਂਬਾਜ਼ ਨੂੰ ਕਾਫੀ ਮਜ਼ਬੂਤ ਮੰਨਿਆ ਜਾ ਰਿਹਾ ਸੀ ਕਿਉਂਕਿ ਆਊਟਗੋਇੰਗ ਟੀਮ ਦੀ ਪ੍ਰਧਾਨ ਸ਼ੈਲਜਾ ਅਗਰਵਾਲ, ਕੈਸ਼ੀਅਰ ਅਨੀਤਾ ਚੱਢਾ ਤੇ ਕਵਿਤਾ ਛਾਬੜਾ ਆਦਿ ਨੇ ਪੂਨਮ ਅਰੋੜਾ ਨੂੰ ਸਾਰਾ ਸਮਰਥਨ ਐਲਾਨ ਕਰ ਰੱਖਿਆ ਸੀ ਤੇ ਟੀਮ ਨੂੰ ਸੀਜ਼ਨ-2 ਦਾ ਨਾਂ ਦੇ ਕੇ ਉਨ੍ਹਾਂ ਲਈ ਪੂਰਾ ਕਾਰਜ ਕੀਤਾ। ਮੰਨਿਆ ਜਾ ਰਿਹਾ ਸੀ ਕਿ ਪੂਨਮ ਬਹਿਲ ਨੂੰ ਜਿਥੇ ਆਪਣੇ ਪਰਿਵਾਰ ਦੀ ਲੋਕਪ੍ਰਿਅਤਾ ਦਾ ਪੂਰਾ ਲਾਭ ਮਿਲੇਗਾ, ਉਥੇ ਆਊਟਗੋਇੰਗ ਟੀਮ ਦੀ ਸ਼ੈਲਜਾ ਅਗਰਵਾਲ ਤੇ ਹੋਰਨਾਂ ਦੀ ਕਾਰਜਪ੍ਰਣਾਲੀ ਵੀ ਉਨ੍ਹਾਂ ਲਈ ਫਾਇਦੇਮੰਦ ਸਾਬਤ ਹੋਵੇਗੀ ਪਰ ਅਜਿਹਾ ਹੋਇਆ ਨਹੀਂ ਹੋਇਆ।
ਪੂਨਮ ਬਹਿਲ ਦੇ ਨਾਲ-ਨਾਲ ਉਨ੍ਹਾਂ ਦੇ ਕਈ ਉਮੀਦਵਾਰ ਵੀ ਹਾਰ ਗਏ। ਟੀਮ ਜਾਂਬਾਜ਼ ਦੀ ਲਾਜ ਸਿਰਫ ਸਰੂਚੀ ਕੱਕੜ ਨੇ ਹੀ ਬਚਾਈ, ਜੋ ਪਹਿਲੀ ਵਾਰ ਚੋਣਾਂ 'ਚ ਉਤਰੀ ਸੀ। ਸਰੂਚੀ ਕੱਕੜ ਦੀ ਜਿੱਤ ਦਾ ਅੰਤਰ ਭਾਵੇਂ 11 ਵੋਟਾਂ ਦਾ ਹੀ ਹੋਵੇ ਪਰ ਉਨ੍ਹਾਂ ਦੀ ਆਰਮੀ ਬੈਕਗਰਾਊਂਡ, ਐੱਨ. ਜੀ. ਓ. ਸਮਰਪਣ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੀ ਸ਼ਾਲੀਨਤਾ ਉਨ੍ਹਾਂ ਦੀ ਜਿੱਤ ਦਾ ਆਧਾਰ ਬਣੀ। ਉਨ੍ਹਾਂ ਦੀ ਜਿੱਤ 'ਚ ਉਨ੍ਹਾਂ ਦੇ ਪਤੀ ਸੀ. ਏ. ਰਾਜੇਸ਼ ਕੱਕੜ ਦੀ ਵੀ ਪ੍ਰਮੁੱਖ ਹੱਥ ਰਿਹਾ।

ਬਿਨਾਂ ਵਿਰੋਧ ਦੇ ਚੁਣੀਆਂ ਗਈਆਂ ਸਵਾਤੀ, ਵੀਨੂ ਤੇ ਨੀਲਮ
ਲੇਡੀਜ਼ ਜਿਮਖਾਨਾ ਦੀਆਂ ਚੋਣਾਂ ਇਸ ਵਾਰ ਕਾਫੀ ਆਕਰਕਮ ਰਹੀਆਂ ਤੇ ਦੋਵੇਂ ਗਰੁੱਪਾਂ ਨੇ ਇਸ ਵਾਰ ਤੂਫਾਨੀ ਪ੍ਰਚਾਰ ਕੀਤਾ। ਦੋਵੇਂ ਗਰੁੱਪਾਂ 'ਚ ਮੁਕਾਬਲਾ ਵੀ ਕਾਫੀ ਤਕੜਾ ਮੰਨਿਆ ਜਾ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ 3 ਅਹੁਦਿਆਂ ਲਈ ਉਮੀਦਵਾਰਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ। ਡਾਇਨੈਮਿਕ ਗਰੁੱਪ ਦੀ ਫੂਡ ਸੈਕਟਰੀ ਅਹੁਦੇ ਦੀ ਉਮੀਦਵਾਰ ਸਵਾਤੀ ਕੋਹਲੀ ਦੇ ਮੁਕਾਬਲੇ 'ਚ ਖੜ੍ਹੀ ਟੀਮ ਜਾਂਬਾਜ਼ ਦੀ ਉਮੀਦਵਾਰ ਮਨਿੰਦਰ ਧੀਮਾਨ ਨੇ ਆਖਰੀ ਮੌਕੇ 'ਤੇ ਆਪਣਾ ਨਾਂ ਵਾਪਸ ਲੈ ਲਿਆ, ਜਿਸ ਕਾਰਨ ਸਵਾਤੀ ਕੋਹਲੀ ਨੂੰ ਬਿਨਾਂ ਮੁਕਾਬਲੇ ਦੇ ਜੇਤੂ ਐਲਾਨ ਦਿੱਤਾ ਗਿਆ। ਜੁਆਇੰਟ ਸੈਕਟਰੀ ਅਹੁਦੇ ਲਈ ਖੜ੍ਹੀ ਵੀਨੂ ਨੰਦਾ ਤੇ ਜੁਆਇੰਟ ਖਜ਼ਾਨਚੀ ਅਹੁਦੇ ਲਈ ਖੜ੍ਹੀ ਨੀਲਮ ਠਾਕੁਰ ਦੇ ਮੁਕਾਬਲੇ 'ਚ ਕਿਸੇ ਵੀ ਗਰੁੱਪ ਨੇ ਆਪਣਾ ਕੈਂਡੀਡੇਟ ਖੜ੍ਹਾ ਨਹੀਂ ਕੀਤਾ, ਜਿਸ ਕਾਰਨ ਉਹ ਵੀ ਬਿਨਾਂ ਕਿਸੇ ਵਿਰੋਧ ਦੇ ਚੁਣੀਆਂ ਗਈਆਂ।

  • Amita Arora
  • New Secretary
  • Ladies Gymkhana Club
  • ਅਮਿਤਾ ਅਰੋੜਾ
  • ਨਵੀਂ ਸੈਕਟਰੀ
  • ਲੇਡੀਜ਼ ਜਿਮਖਾਨਾ ਕਲੱਬ

ਪੜ੍ਹੋ ਕੈਪਟਨ ਕਿਸ ਦਾ ਸਾਥ ਪਾ ਕੇ ਕਰਦੇ ਹਨ ਖੁਸ਼ਕਿਸਮਤ ਮਹਿਸੂਸ

NEXT STORY

Stories You May Like

  • two tone shimmery saree  young women  favorite
    ਟੂ-ਟੋਨ ਸ਼ਿਮਰੀ ਸਾੜ੍ਹੀ ਬਣੀ ਮੁਟਿਆਰਾਂ ਦੀ ਨਵੀਂ ਪਸੰਦ
  • uae banned entry and transit of iranians
    UAE ਦਾ ਈਰਾਨ ਨੂੰ ਵੱਡਾ ਝਟਕਾ, ਈਰਾਨੀ ਨਾਗਰਿਕਾਂ ਦੀ ਐਂਟਰੀ 'ਤੇ ਲਾਈ ਪਾਬੰਦੀ, ਈਰਾਨੀ ਹਸਪਤਾਲ ਤੇ ਕਲੱਬ ਵੀ ਬੰਦ
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ
  • new ipl star sameer rizvi
    ਨਵਾਂ IPL ਸਟਾਰ ਸਮੀਰ ਰਿਜ਼ਵੀ ! ਲਾਈ ਐਵਾਰਡਾਂ ਦੀ ਹੈਟ੍ਰਿਕ; ਕੋਹਲੀ-ਸਹਿਵਾਗ ਦੇ ਕਲੱਬ 'ਚ ਕੀਤੀ ਐਂਟਰੀ
  • ranveer singh  s film   dhurandhar  the revenge   joins the  1000 crore club
    1000 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ: ਦਿ ਰਿਵੇਂਜ'
  • decision on luthra brothers   bail to be taken on april 8
    ਗੋਆ ਨਾਈਟ ਕਲੱਬ ਅੱਗ ਮਾਮਲਾ: ਲੂਥਰਾ ਭਰਾਵਾਂ ਦੀ ਜ਼ਮਾਨਤ 'ਤੇ 8 ਅਪ੍ਰੈਲ ਨੂੰ ਆਵੇਗਾ ਫੈਸਲਾ
  • gurjot kaur of british olivia school becomes international shooting player
    ਬ੍ਰਿਟਿਸ਼ ਓਲੀਵੀਆ ਸਕੂਲ ਦੀ ਗੁਰਜੋਤ ਕੌਰ ਬਣੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰੀ
  • nepal sc cj sapna mallaphp
    ਸਪਨਾ ਮੱਲ ਬਣੀ ਨੇਪਾਲ ਦੀ ਕਾਰਜਕਾਰੀ ਚੀਫ ਜਸਟਿਸ
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
Trending
Ek Nazar
7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

april 9 should be declared a holiday

ਅੰਮ੍ਰਿਤਸਰ : 9 ਅਪ੍ਰੈਲ ਨੂੰ ਐਲਾਨੀ ਜਾਵੇ ਛੁੱਟੀ, ਉਠੀ ਮੰਗ

rr vs mi ipl 2026 match

ਮੀਂਹ ਨਹੀਂ, ਇਸ ਵਜ੍ਹਾ ਕਰਕੇ ਰੱਦ ਹੋ ਸਕਦੈ RR vs MI ਮੈਚ! ਅਲਰਟ ਜਾਰੀ

bcci ban

BCCI ਨੇ ਜਿਸ ਖਿਡਾਰੀ 'ਤੇ ਲਾਇਆ ਬੈਨ ਹੁਣ ਓਹੀ  IPL 'ਚ ਪਾ ਰਿਹੈ ਧੱਕ

two indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

astronaut jeremy hansen  s message

ਪੁਲਾੜ ਯਾਤਰੀ ਜੇਰੇਮੀ ਹੈਨਸਨ ਦਾ ਮਾਪਿਆਂ ਨੂੰ ਸੰਦੇਸ਼- ‘ਮੈਂ ਬਹੁਤ ਵਧੀਆ ਸਮਾਂ...

assyrian community celebrates traditional year

ਅਸੀਰੀਅਨ ਭਾਈਚਾਰੇ ਨੇ ਆਪਣੇ ਰਵਾਇਤੀ ਸਾਲ ਦੀ ਆਮਦ 'ਤੇ ਮਨਾਇਆ ਜਸ਼ਨ

huge crocodile seen in beas river on gurdaspur mukerian road

ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਬਿਆਸ ਦਰਿਆ ’ਚ ਦਿਖਾਈ ਦਿੱਤਾ ਵਿਸ਼ਾਲ ਮਗਰਮੱਛ;...

famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • volleyball player national player
      ਵਾਲੀਬਾਲ ਦੇ ਚੋਟੀ ਦੇ ਖਿਡਾਰੀ ਰਹੇ ਜਸਵੀਰ ਸਿੰਘ ਦੀ ਹਾਦਸੇ 'ਚ ਮੌਤ
    • night clubs ludhiana
      ਕਲੱਬਾਂ 'ਚ ਸ਼ਰੇਆਮ ਉੱਡ ਰਹੀਆਂ ਕਾਨੂੰਨ ਦੀਆਂ ਧੱਜੀਆਂ! ਹੁੱਕੇ ਦੇ ਧੂੰਏਂ ਅਤੇ...
    • elections in punjab election code of conduct
      ਪੰਜਾਬ 'ਚ ਇਸੇ ਮਹੀਨੇ ਹੋ ਸਕਦਾ ਵੋਟਾਂ ਦਾ ਐਲਾਨ, ਲੱਗ ਸਕਦਾ ਹੈ ਚੋਣ ਜ਼ਾਬਤਾ
    • shiromani committee  sikh devotees
      ਸ਼੍ਰੋਮਣੀ ਕਮੇਟੀ ਵੱਲੋਂ ਵਿਸਾਖੀ ਮੌਕੇ 10 ਨੂੰ 1763 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ...
    • young man commits suicide after fiancée refuses to marry him
      ਮੰਗੇਤਰ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
    • ferozepur police arrest drug smuggler with heroin worth crores
      ਫਿਰੋਜ਼ਪੁਰ ਪੁਲਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ
    • heartbreaking incident in crowded markets in mohali
      ਮੋਹਾਲੀ 'ਚ ਭਰੇ ਬਜ਼ਾਰ ਦਿਲ ਕੰਬਾਊ ਵਾਰਦਾਤ, ਪਤਨੀ 'ਤੇ ਚਾਕੂਆਂ ਨਾਲ ਹਮਲਾ, CCTV...
    • sukhbir badal s big claim in save punjab rally
      ਸੁਖਬੀਰ ਬਾਦਲ ਦਾ ਵੱਡਾ ਦਾਅਵਾ: ਸਰਕਾਰ ਬਣੀ ਤਾਂ ਨਵੇਂ ਪ੍ਰੋਜੈਕਟਾਂ ਦੀ ਲੱਗੇਗੀ ਲੜੀ
    • former dsp s son turns out to be the one who robbed punjab national bank
      PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
    • state pensioners punjab employees
      ਸੂਬੇ ਦੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਹਾਈਕੋਰਟ ਨੇ ਮੁਲਾਜ਼ਮਾਂ ਲਈ ਸੁਣਾਇਆ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +