ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਜ਼ਿਲ੍ਹੇ ’ਚ ਅੱਜ ਸਵੇਰੇ ਉਸ ਸਮੇ ਹਫ਼ੜਾ-ਤਫ਼ੜੀ ਮੱਚ ਗਈ, ਜਦੋਂ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਬਾਂਸਲ ਮਠਿਆਈ ਵਾਲੀ ਦੁਕਾਨ ਅਤੇ ਗੋਕਲ ਚੰਦ ਦੀ ਦੁਕਾਨ ’ਤੇ ਛਾਪਾ ਮਾਰਿਆ ਗਿਆ। ਵਿਭਾਗ ਦੀ ਟੀਮ ਦੇ ਅਧਿਕਾਰੀਆਂ ਵਲੋਂ ਦੁਕਾਨਦਾਰਾਂ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਚੀਜ਼ਾਂ ਦੇ ਸੇਂਪਲ ਲਏ ਜਾ ਰਹੇ ਹਨ। ਇਸ ਛਾਪੇਮਾਰੀ ਦੌਰਾਨ ਕੀ ਬਰਾਮਦ ਹੋਇਆ ਅਤੇ ਕੀ ਨਹੀਂ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋਈ।
CM ਮਾਨ ਦੇ ਵਿਆਹ ਸਮਾਗਮ 'ਚ ਪੁੱਜੇ ਰਾਘਵ ਚੱਢਾ, ਖ਼ੁਸ਼ੀ 'ਚ ਖੀਵੇ ਹੋ ਕਿਹਾ-ਵੀਰ ਦਾ ਵਿਆਹ, ਸਾਨੂੰ ਗੋਡੇ-ਗੋਡੇ ਚਾਅ
NEXT STORY