ਇੰਟਰਨੈਸ਼ਨਲ ਡੈਸਕ: ਕੈਨੇਡਾ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਹੁਣ ਸਭ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ ਕਿਉਂਕਿ ਕੈਨੇਡਾ ਸਰਕਾਰ ਨੇ ਵੱਡੀ ਗਿਣਤੀ ਵਿਚ ਪੀਆਰ (PR) ਅਪਲਾਈ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰਿਫਿਊਜ਼ ਹੋ ਰਹੇ ਹਨ, ਜਿਸ ਕਰ ਕੇ ਹੁਣ ਤੁਸੀਂ ਸਟੱਡੀ ਵੀਜ਼ਾ ਦੀ ਬਜਾਏ ਸਭ ਪੀਆਰ ਵੀਜ਼ਾ ਲੈ ਕੇ ਕੈਨੇਡਾ ਜਾ ਸਕਦੇ ਹੋ।
ਕੈਨੇਡਾ ਸਰਕਾਰ ਨੇ ਮੈਡੀਕਲ ਸਟਾਫ਼, ਡਾਕਟਰਾਂ, ਜਨਰਲ ਨਰਸਾਂ, ਮੈਕੇਨਿਕ, ਪਲੰਬਰ, ਲੇਬਰ, ਕਿਸਾਨਾਂ ਦੇ ਲਈ ਪੀਆਰ ਵੀਜ਼ਾ ਦੇਣ ਦੀ ਗੱਲ ਕਹੀ ਹੈ। ਜੇ ਕਿਸੇ ਦੇ ਮਨ ਵਿਚ PR ਵੀਜ਼ੇ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਉਹ ਇਸ ਨੰਬਰ 90565-90065 'ਤੇ ਸੰਪਰਕ ਕਰ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਹੁਣ ਕੈਨੇਡਾ ਦੀ PR ਲਈ ਜਾ ਸਕਦੀ ਹੈ ਹਾਲਾਂਕਿ ਇਸ ਨੂੰ ਹਾਸਲ ਕਰਨ ਵਿਚ ਕੁੱਝ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਸਰਕਾਰ ਨੇ PR ਵੀਜ਼ੇ ਨੂੰ ਹੀ ਸਹੀ ਵਿਕਲਪ ਦੱਸਿਆ ਹੈ। ਕੈਨੇਡਾ ਸਰਕਾਰ ਨੇ ਆਉਣ ਵਾਲੇ 3 ਸਾਲਾਂ ਵਿੱਚ 20 ਲੱਖ ਲੋਕਾਂ ਨੂੰ PR ਦੇਣ ਦਾ ਫ਼ੈਸਲਾ ਕੀਤਾ ਹੈ।
PR ਵੀਜ਼ੇ ਵਿਚ ਸਪਾਊਸ ਵੀ ਕੈਨੇਡਾ ਜਾ ਕੇ ਕੰਮ ਕਰ ਸਕਦਾ ਹੈ ਤੇ ਤੁਸੀਂ ਆਪਣੀ ਪੜ੍ਹਾਈ ਕੈਨੇਡਾ ਜਾ ਕੇ ਮੁਫ਼ਤ ਕਰ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਪੀਆਰ ਵੀਜ਼ਾ ਮਿਲਣ ਤੋਂ ਬਾਅਦ ਤੁਹਾਡੇ ਬੱਚੇ ਮੁਫ਼ਤ ਪੜ੍ਹਾਈ ਕਰ ਸਕਦੇ ਹਨ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਮੁਫ਼ਤ ਸਿਹਤ ਸਹੂਲਤ ਵੀ ਮਿਲੇਗੀ। ਇਸ ਵੀਜ਼ੇ ਨੂੰ ਅਪਲਾਈ ਕਰਨ ਲਈ ਤੁਸੀਂ ਇਸ ਨੰਬਰ 90565-90085 'ਤੇ ਸੰਪਰਕ ਕਰ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ।
ਰਾਜੀਵ ਗਾਂਧੀ ਕਤਲ ਦੇ ਦੋਸ਼ੀ ਰਿਹਾਅ ਹੋ ਸਕਦੇ ਹਨ ਤਾਂ ਬੰਦੀ ਸਿੰਘ ਕਿਉਂ ਨਹੀਂ? ਪ੍ਰੋ. ਸਰਚਾਂਦ ਸਿੰਘ
NEXT STORY