1. ਪਟਿਆਲਾ— ਹੈਰੀ ਮਾਨ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇਣਗੇ ਅਕਾਲੀ
2. ਬਰਨਾਲਾ— ਕਰਜਾਈ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
3. ਮੋਗਾ— ਨਹੀਂ ਰੁਕ ਰਿਹਾ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ
4. ਲੁਧਿਆਣਾ— ਸਿੱਖ ਦੀ ਪੱਗ ਬਣੀ ਮਿਸਾਲ, ਡੁੱਬਦੇ ਨੌਜਵਾਨ ਨੂੰ ਬਚਾਇਆ
5. ਗੁਰਦਾਸਪੁਰ— ਹਾਈ ਅਲਰਟ ਨੂੰ ਲੈ ਕੇ ਬਾਰਡਰ ਏਰੀਆ 'ਤੇ ਸਰਚ ਆਪਰੇਸ਼ਨ
6. ਸੰਗਰੂਰ- ਫਰਜੀ ਟਰੈਵਲ ਏਜੰਟਾਂ ਦੇ ਚੁੰਗਲ 'ਚ ਹੁਣ ਨਹੀਂ ਫੱਸ ਸਕਣਗੇ ਪੰਜਾਬੀ
7. ਅੰਮ੍ਰਿਤਸਰ— ਜੇਲ੍ਹ 'ਚ ਗੈਂਗਵਾਰ, ਕੈਦੀ ਨੂੰ ਨੰਗਾ ਕਰ ਕੁੱਟਿਆ
8. ਹੁਸ਼ਿਆਰਪੁਰ— ਪੁਲਸ 'ਤੇ ਲੱਗੇ ਨੌਜਵਾਨ ਨੂੰ ਚਿੱਟੇ ਵੇਚਣ ਦੇ ਆਰੋਪ 'ਚ ਫਸਾਉਣ ਦੇ ਦੋਸ਼
9. ਮੋਹਾਲੀ— ਵੀ.ਆਈ.ਪੀ. ਰੋਡ ਐਲ.ਈ.ਡੀ. ਲਾਈਟਾਂ ਨਾਲ ਜਾਵੇਗਾ ਰੌਸ਼ਨਾਇਆ
10. ਮੁਕਤਸਰ— ਸਤਿਕਰ ਕਮੇਟੀ ਵੱਲੋਂ ਸਿਆਸੀ ਕਾਨਫਰੰਸਾਂ ਦਾ ਵਿਰੋਧ
11. ਜਲੰਧਰ— ਇੰਡੀਅਨ ਆਇਲ ਦੀ ਵਰਕਸ਼ਾਪ 'ਚ ਹੋਇਆ ਧਮਾਕਾ
12. ਫਤਿਹਗੜ੍ਹ ਸਾਹਿਬ— ਲਾਟਰੀ ਦੀ ਆੜ੍ਹ 'ਚ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲਾ ਕਾਬੂ
13. ਮਾਨਸਾ— 'ਪ੍ਰਧਾਨਗੀ ਲਈ ਗੋਰਾ ਨੇ ਮਿਲਾਇਆ ਕਾਂਗਰਸ ਨਾਲ ਹੱਥ'
14. ਫਰੀਦਕੋਟ— ਮਾਸਟਰ ਕਾਡਰ ਯੂਨੀਅਨ ਨੇ ਮਨਾਈ ਕਾਲੀ ਲੋਹੜੀ
15. ਨਵਾਂਸ਼ਹਿਰ— ਨਵਾਂਸ਼ਹਿਰ-ਬਲਾਚੌਰ 'ਚ 10 ਫਰਵਰੀ ਨੈਸ਼ਨਲ ਲੋਕ ਅਦਾਲਤ
16. ਕਪੂਰਥਲਾ— ਡੀ.ਸੀ. ਦਫ਼ਤਰ 'ਚ ਮਨਾਇਆ ਲੋਹੜੀ ਦਾ ਤਿਓਹਾਰ
17. ਪਠਾਨਕੋਟ— 'ਕਾਂਗਰਸ ਨੂੰ ਸੱਤਾ ਦੇ ਪੰਜਾਬ ਦੇ ਲੋਕ ਖੁਦ ਨੂੰ ਕਰ ਰਹੇ ਠੱਗਿਆ ਮਹਿਸੂਸ'
18. ਰੋਪੜ— ਝੁੱਗੀਆਂ 'ਚੋਂ ਜੰਗਲੀ ਜੀਵਾਂ ਦੇ ਅੰਗ ਤੇ ਜਿੰਦਾ ਜਾਨਵਰ ਬਰਾਮਦ
19. ਫਿਰੋਜ਼ਪੁਰ— ਨਿਆਂਪਾਲਿਕਾ ਅੰਦਰ ਉਠ ਰਹੇ ਮਾਮਲੇ ਦੀ ਫਿਰੋਜ਼ਪੁਰ ਬਾਰ ਐਸੋਸੀਏਸ਼ਨ ਵੱਲੋਂ ਨਿੰਦਾ
20. ਬਠਿੰਡਾ— ਮੁਸ਼ਕਲ 'ਚ ਬਠਿੰਡਾ ਦੇ ਆਂਗਣਵਾੜੀ ਕੇਂਦਰ
21. ਤਰਨਤਾਰਨ— ਸਬ-ਇੰਸਪੈਕਟਰ ਨੇ ਆਪਣੀ ਹੀ ਵਿਭਾਗ ਤੋਂ ਲਾਈ ਇਨਸਾਫ ਦੀ ਗੁਹਾਰ
22. ਫਾਜ਼ਿਲਕਾ— ਪ੍ਰੈਸ-ਪੁਲਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਨਹੀਂ ਬਖਸ਼ੇ ਜਾਣਗੇ : ਡੀ.ਐਸ.ਪੀ.
ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਹਾਈਕੋਰਟ ਜਾਵਾਂਗੇ : ਪੀੜਤ ਪਰਿਵਾਰ
NEXT STORY