ਚੰਡੀਗੜ੍ਹ (ਸੰਦੀਪ) : ਜ਼ਿਲਾ ਅਦਾਲਤ ਨੇ ਹੋਲੀ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ 'ਤੇ 2-2 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ। ਸੋਮਵਾਰ ਨੂੰ ਹੋਲੀ ਤੋਂ ਬਾਅਦ ਖੁੱਲ੍ਹੀ ਅਦਾਲਤ 'ਚ ਕੁੱਲ 350 ਚਲਾਨ ਆਏ। ਇਨ੍ਹਾਂ 'ਚੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕਾਂ ਦੇ 81 ਚਲਾਨ ਸਨ। 'ਡਰੰਕ ਐਂਡ ਡਰਾਈਵ' ਤਹਿਤ ਕੀਤੇ ਗਏ ਸਾਰੇ 81 ਚਲਾਨਾਂ ਦਾ ਨਿਪਟਾਰਾ ਸੋਮਵਾਰ ਨੂੰ ਕੀਤਾ ਗਿਆ, ਜਿਸ ਕਾਰਨ ਅਦਾਲਤ 'ਚ ਭਾਰੀ ਭੀੜ ਲੱਗੀ ਹੋਈ ਸੀ।
ਸੰਤੋਖ ਚੌਧਰੀ ਦੇ ਗੋਦ ਲਏ ਪਿੰਡ ਦਾ ਹਾਲ ਤਰਸਯੋਗ, ਸ਼ੁੱਧ ਪਾਣੀ ਨੂੰ ਤਰਸੇ ਲੋਕ (ਤਸਵੀਰਾਂ)
NEXT STORY