ਪਟਿਆਲਾ, (ਜੋਸਨ)—ਨਗਰ ਨਿਗਮ ਵਿਖੇ ਜਿੱਥੇ 3 ਸਫਾਈ ਮੁਲਾਜ਼ਮ ਨੇਤਾ ਨਿਗਮ ਦੀ ਚੌਥੀ ਮੰਜ਼ਿਲ 'ਤੇ ਚੜ੍ਹੇ ਹੋਏ ਹਨ, ਉਥੇ ਅੱਜ ਦੇਰ ਸ਼ਾਮ ਹੇਠਾਂ ਧਰਨੇ 'ਤੇ ਬੈਠੇ ਮੁਲਾਜ਼ਮਾਂ 'ਚੋਂ ਇਕ ਫੌਜੀ ਨਾਮਕ ਆਈ ਮੁਲਾਜ਼ਮ ਨੇ ਆਪਣੇ ਉੱਪਰ ਤੇਲ ਸੁੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਤੇਲ ਸੁੱਟਣ ਤੋਂ ਬਾਅਦ ਸਾਥੀ ਮੁਲਾਜ਼ਮਾਂ ਨੇ ਖੁਦਕੁਸ਼ੀ ਕਰਨ ਵਾਲੇ ਮੁਲਾਜ਼ਮ ਨੂੰ ਬਚਾਅ ਲਿਆ।
ਰਵਨੀਤ ਬਿੱਟੂ ਦੀ ਅਗਵਾਈ 'ਚ ਕਾਫਲਾ ਮੋਗਾ ਰੈਲੀ 'ਚ ਕਰੇਗਾ ਸ਼ਮੂਲੀਅਤ: ਸੁਖਵੰਤ
NEXT STORY