ਬਠਿੰਡਾ (ਬੀ. ਐੱਨ./626/10) — ਬਠਿੰਡਾ ਦੇ ਫੋਰਟਿਜ਼ ਹਸਪਤਾਲ 'ਚ ਸਥਾਨਕ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਵਿਸ਼ੇਸ਼ ਓ. ਪੀ. ਡੀ. ਸੁਵਿਧਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਫੋਰਟਿਜ਼ ਹਸਪਤਾਲ ਬਠਿੰਡਾ 'ਚ ਪ੍ਰਸਿੱਧ ਡਾਕਟਰ ਆਸ਼ੀਸ਼ ਸਿੰਘਲ ਤੇ ਅਮਰੀਕਾ ਲਿਵਰ ਟ੍ਰਾਂਸਪਲਾਂਟ ਦੇ ਮਾਹਿਰ ਹਰ ਮਹੀਨੇ ਦੇ ਚੌਥੇ ਸ਼ੁੱਕਰਵਾਰ ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤਕ ਗਲੋਬਲ ਸੁਪਰ ਸਪੈਸ਼ਲਿਸਟ ਹਸਪਤਾਲ ਤੇ ਟ੍ਰੋਮਾ ਸੈਂਟਰ, ਨਜ਼ਦੀਕ ਹਨੂਮਾਨ ਚੌਕ ਮਾਲ ਰੋਡ ਬਠਿੰਡਾ 'ਚ ਉਪਲੱਬਧ ਰਹਿਣਗੇ। ਇਸ ਸੁਵਿਧਾ ਦੇ ਮਿਲਣ ਤੋਂ ਸਥਾਨਕ ਲੋਕਾਂ 'ਚ ਕਾਫੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ।
ਕਾਰ ਸਵਾਰ ਲੁਟੇਰਿਆਂ ਨੇ ਸਾਬਕਾ ਸਰਪੰਚ ਤੋਂ ਲੁੱਟੇ 2 ਲੱਖ
NEXT STORY