ਜਲੰਧਰ : ਹੁਣ ਯੂ. ਕੇ. ਜਾਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ। ਹਾਲ ਹੀ ਵਿਚ ਯੂ. ਕੇ. ਨੇ ਸਟੱਡੀ ਵੀਜ਼ਾ ਦੀ ਪ੍ਰਕਿਰਿਆ ESL Program ਰਾਹੀਂ ਸ਼ੁਰੂ ਕੀਤੀ ਹੈ। ਇਸ ਵਿਚ ਖਾਸ ਗੱਲ ਇਹ ਹੈ ਕਿ ਇਸ ਵੀਜ਼ੇ ਲਈ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਦੇਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਤੁਹਾਨੂੰ IELTS ਕਰਨ ਦੀ ਲੋੜ ਹੈ। ਦੱਸ ਦਈਏ ਕਿ ਜੇਕਰ ਤੁਹਾਡੀ ਪੜ੍ਹਾਈ ਵਿਚ ਵੀ 10 ਸਾਲ ਦਾ ਗੈਪ ਹੈ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਤੁਹਾਡਾ ਵੀਜ਼ਾ ਆਸਾਨੀ ਨਾਲ ਲੱਗ ਜਾਵੇਗਾ। ਵਧੇਰੇ ਜਾਣਕਾਰੀ ਲਈ ਅੱਜ ਹੀ ਇਸ ਨੰਬਰ 77107-21717 ’ਤੇ ਕਾਲ ਕਰੋ।
UK ਜਾਣ ਦੇ ਚਾਹਵਾਨ ਹੁਣ ਕਰ ਲੈਣ ਤਿਆਰੀ, ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਲੈ ਜਾ ਸਕਦੇ ਹੋ। ਦੱਸ ਦੇਈਏ ਕਿ ਯੂ. ਕੇ. ਵਿਚ ਲਗਭਗ ਇਕ ਚੌਥਾਈ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਹਨ। ਗੈਪ ਵਾਲੇ ਉਮੀਦਵਾਰ ਵੀ ਆਸਾਨ ਪ੍ਰਕਿਰਿਆ ਤਹਿਤ ਯੂ. ਕੇ. ਜਾ ਸਕਦੇ ਹਨ ਅਤੇ ਹੁਣ ਜੇਕਰ ਤੁਸੀਂ ਵੀ ਯੂ. ਕੇ. ਜਾਣ ਦਾ ਆਪਣਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਬਿਨ੍ਹਾਂ ਸੋਚੇ ਤੁਰੰਤ ਅਪਲਾਈ ਕਰੋ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 77107-21717 'ਤੇ ਸੰਪਰਕ ਕਰ ਸਕਦੇ ਹੋ।
ਪੰਜਾਬ ਪੁਲਸ ਦੇ ASI ਨੂੰ 5 ਸਾਲ ਦੀ ਕੈਦ, ਪੜ੍ਹੋ ਕੀ ਹੈ ਪੂਰਾ ਮਾਮਲਾ
NEXT STORY