ਲੁਧਿਆਣਾ : ਅਕਾਲੀ ਨੇਤਾ ਹੀਰਾ ਸਿੰਘ ਗਾਬੜੀਆ ਨੇ ਲੁਧਿਆਣੇ ਦੇ ਆਜ਼ਾਦ ਵਿਧਾਇਕ ਬੈਂਸ ਬ੍ਰਦਰਜ਼ ਨੂੰ ਡਰਾਮੇਬਾਜ਼ ਕਿਹਾ ਹੈ। ਲੁਧਿਆਣਾ ਯੋਜਨਾ ਬੋਰਡ ਦੇ ਚੇਅਰਮੈਨ ਗਾਬੜੀਆਂ ਮੁਤਾਬਕ ਬੈਂਸ ਭਰਾਵਾਂ ਨੇ ਪਾਰਟੀਆਂ ਬਦਲਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਹੈ।
ਇਸ ਦੌਰਾਨ ਗਾਬੜੀਆ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਚੱਲ ਰਹੀ ਗੁੱਟਬਾਜ਼ੀ 'ਤੇ ਵੀ ਚੁਟਕੀ ਲਈ ਹੈ। ਇੰਨਾ ਹੀ ਨਹੀਂ ਗਾਬੜੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਇਸ ਵਾਰ ਵੀ ਬੁਰਾ ਹਾਲ ਹੋਵੇਗਾ ਅਤੇ ਸਰਕਾਰ ਇਸ ਵਾਰ ਵੀ ਅਕਾਲੀ ਦਲ ਦੀ ਹੀ ਬਣੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਫਰੀਦਕੋਟ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਵੱਡੀ ਘਟਨਾ, ਪੂਰੇ ਪਿੰਡ 'ਚ ਮਚ ਗਿਆ ਕੋਹਰਾਮ (ਵੀਡੀਓ)
NEXT STORY