ਹੁਸ਼ਿਆਰਪੁਰ (ਚੁੰਬਰ)-ਹਲਕਾ ਸ਼ਾਮਚੁਰਾਸੀ ਦੀ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਨੇ ਵਰਕਰ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੀ ਸੂਚੀ ਜਾਰੀ ਕੀਤੀ। ਜਿਸ ਅਨੁਸਾਰ ਗੁਰਮੀਤ ਸਿੰਘ ਆਦੋਵਾਲ ਗਡ਼ੀ ਨੂੰ ਸਰਪ੍ਰਸਤ, ਅਬਨਿੰਦਰ ਸਿੰਘ ਕਾਹਲੋਂ ਹਰਿਆਣਾ ਨੂੰ ਪ੍ਰਧਾਨ, ਕ੍ਰਿਪਾਲ ਸਿੰਘ ਸੁਸਾਣਾ, ਗੁਰਦਰਸ਼ਨ ਸਿੰਘ ਤਾਜੋਵਾਲ, ਸੰਸਾਰ ਸਿੰਘ ਚੱਕ, ਸੁਖਵਿੰਦਰ ਸਿੰਘ ਢੱਕੀ, ਅਵਤਾਰ ਸਿੰਘ ਮਿਰਜਾਪੁਰ ਨੂੰ ਸੀਨੀਅਰ ਮੀਤ ਪ੍ਰਧਾਨ, ਹਰਮਿੰਦਰ ਸਿੰਘ ਫੱਤੋਵਾਲ, ਸ਼ਿੰਗਾਰਾ ਸਿੰਘ ਕਾਂਟੀਆਂ, ਲਾਲ ਸਿੰਘ ਕੂੰਟਾਂ ਨੂੰ ਮੀਤ ਪ੍ਰਧਾਨ, ਗੁਰਵੀਰ ਸਿੰਘ ਰਾਜੋਵਾਲ, ਸੁਖਜਿੰਦਰ ਸਿੰਘ ਭਾਗੋਵਾਲ, ਆਤਮਾ ਸਿੰਘ ਦਿਓਵਾਲ, ਰਮਨਦੀਪ ਸਿੰਘ ਲਿੱਦਡ਼ਾ, ਰਵਿੰਦਰ ਸਿੰਘ ਆਲੋਵਾਲ, ਭੁਪਿੰਦਰ ਸਿੰਘ ਦਾਲਮਵਾਲ ਨੂੰ ਜਨਰਲ ਸਕੱਤਰ, ਹਰਪ੍ਰੀਤ ਸਿੰਘ ਲਾਲੀ ਪੰਡੋਰੀ ਖਜੂਰ, ਰਜਵਿੰਦਰ ਸਿੰਘ ਰਾਜੂ ਸਤੌਰ, ਮਲਕੀਤ ਸਿੰਘ ਡੁਡਿਆਣਾ, ਪਰਮਜੀਤ ਸਿੰਘ ਧੁੱਗਾ ਖੁਰਦ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕਿਰਨਦੀਪ ਸਿੰਘ ਸਾਂਧਰਾ, ਕਸ਼ਮੀਰ ਸਿੰਘ ਲਿੱਦਡ਼ਾਂ, ਸੁਰਿੰਦਰ ਸਿੰਘ ਤਾਜੋਵਾਲ, ਹਰਜੀਤ ਸਿੰਘ ਸੋਨੂੰ ਨਵੇਂ ਘਰ, ਸਰਵਣ ਸਿੰਘ ਕੋਠੇ ਖੋਜੀਆਂ, ਪਰਮਿੰਦਰ ਸਿੰਘ ਕੋਠੇ ਜੱਟਾਂ, ਬਲਜੀਤ ਸਿੰਘ ਕੋਠੇ, ਜਗਮੋਹਣ ਸਿੰਘ ਤਾਜੋਵਾਲ, ਭੁਪਿੰਦਰ ਸਿੰਘ ਪਥਰਾਲੀਆਂ, ਬਲਜੀਤ ਸਿੰਘ ਮੂੰਡੀਆਂ, ਹਰਕਮਲ ਸਿੰਘ ਜੰਡਾ ਭਾਗੋਵਾਲ, ਪਰਮਜੀਤ ਸਿੰਘ ਬੈਂਸ ਬੈਂਸਤਾਨੀ, ਪਿਆਰਾ ਸਿੰਘ ਖਡਿਆਲਾ ਸੈਣੀਆਂ, ਤਰਲੋਚਨ ਸਿੰਘ ਬਡਾਲਾ ਮਾਹੀ, ਰਜਿੰਦਰ ਸਿੰਘ ਬਡਾਲਾ ਮਾਹੀ, ਸੁਬੇਗ ਸਿੰਘ ਬਡਾਲਾ ਮਾਹੀ, ਹਰਜਿੰਦਰ ਸਿੰਘ ਬਾਦੋਵਾਲ, ਸੰਤੋਖ ਸਿੰਘ ਬਾਦੋਵਾਲ, ਹਰਵਿੰਦਰ ਸਿੰਘ ਫੱਤੋਵਾਲ, ਅਮਰੀਕ ਸਿੰਘ ਖੱਬਲਾਂ, ਨੰਬਰਦਾਰ ਗਿਆਨ ਸਿੰਘ ਸ਼ੇਰਪੁਰ ਪੱਕਾ, ਤਰਲੋਚਨ ਸਿੰਘ ਸਤੌਰ, ਸਤਨਾਮ ਸਿੰਘ ਸਤੌਰ, ਗੁਰਮੀਤ ਸਿੰਘ ਮਿੱਠੇਵਾਲ, ਮੋਹਣ ਲਾਲ ਦੋਲੋਵਾਲ, ਸਰਬਜੀਤ ਸਿੰਘ ਕੋਠੇ, ਜਗਮੋਹਣ ਸਿੰਘ ਡੱਲੇਵਾਲ, ਭੁਪਿੰਦਰ ਸਿੰਘ ਪਥਰਾਲੀਆਂ, ਬਲਜੀਤ ਸਿੰਘ ਮਾਨ ਮੂੰਡੀਆਂ, ਕੁਲਵੀਰ ਸਿੰਘ ਬੱਗੇਵਾਲ, ਕਰਮਜੀਤ ਸਿੰਘ ਤਾਜੋਵਾਲ ਅਤੇ ਹਰਦੇਵ ਸਿੰਘ ਕੱਤੋਵਾਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।
ਸਿਵਲ ਸਰਜਨ ਡਾ. ਰੇਣੂ ਸੂਦ ਨੇ ਰਵਾਨਾ ਕੀਤੀ ²ਤਪਦਿਕ ਜਾਗਰੂਕਤਾ ਰੈਲੀ
NEXT STORY