Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 28, 2026

    11:43:46 PM

  • pbks vs rr

    ਪੰਜਾਬ ਦੀ IPL 2026 'ਚ ਪਹਿਲੀ ਹਾਰ, ਰਾਜਸਥਾਨ ਨੇ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

  • punjab set a target of 223 runs rajasthan

    PBKS vs RR: ਸਟੋਇਨਿਸ ਦਾ ਤੂਫਾਨੀ ਅਰਧ ਸੈਂਕੜਾ,...

  • trump claims iran in a state of collapse wants hormuz open

    ਟਰੰਪ ਦਾ ਵੱਡਾ ਦਾਅਵਾ: ਪਤਨ ਦੇ ਕੰਢੇ 'ਤੇ ਈਰਾਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਇਤਿਹਾਸ ਦੀ ਡਾਇਰੀ: ਇਸ ਕਵੀ ਦਾ ਲਿਖਿਆ ਗਾਣਾ ਸੁਣ ਰੋ ਪੈਂਦਾ ਹੈ ਹਰੇਕ ਭਾਰਤਵਾਸੀ (ਵੀਡੀਓ)

PUNJAB News Punjabi(ਪੰਜਾਬ)

ਇਤਿਹਾਸ ਦੀ ਡਾਇਰੀ: ਇਸ ਕਵੀ ਦਾ ਲਿਖਿਆ ਗਾਣਾ ਸੁਣ ਰੋ ਪੈਂਦਾ ਹੈ ਹਰੇਕ ਭਾਰਤਵਾਸੀ (ਵੀਡੀਓ)

  • Edited By Shivani Attri,
  • Updated: 06 Feb, 2020 10:56 AM
Jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ): 'ਏ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇ ਭਰ ਲੋ ਪਾਣੀ ,ਜੋ ਸ਼ਹੀਦ ਹੁਏ ਹਾਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ' ਇਹ ਬੋਲ ਜੋ ਮਸ਼ਹੂਰ ਕਵੀ ਪ੍ਰਦੀਪ ਵੱਲੋਂ ਲਿਖੇ ਗਏ ਇਨ੍ਹਾਂ ਨੂੰ ਸੁਣਕੇ ਲੂਹ-ਕੰਢੇ ਹੋ ਜਾਂਦੇ ਹਨ, ਅੱਜ ਗੱਲ ਕਰਾਂਗੇ ਦੇਸ਼ਭਗਤੀ ਦੇ ਅਜਿਹੇ ਗੀਤ ਦੀ ਜਿਸ ਨੂੰ ਸੁਣ ਕੇ ਹਰ ਕਿਸੇ ਭਾਰਤੀ ਦੀ ਅੱਖ ਭਰ ਜਾਂਦੀ ਹੈ। ਭਾਰਤ ਦੇ ਪ੍ਰਸਿੱਧ ਕਵੀ ਅਤੇ ਗੀਤਕਾਰ ਪ੍ਰਦੀਪ ਵਲੋਂ ਇਹ ਗੀਤ ਲਿਖਿਆ ਗਿਆ ਸੀ। ਫਿਰ ਪ੍ਰੋਗਰਾਮ 'ਚ ਅੱਗੇ ਗੱਲ ਕਰਾਂਗੇ ਮੋਤੀ ਲਾਲ ਨਹਿਰੂ ਦੀ ਫਿਰ ਮਹਾਰਾਣੀ ਅਲਿਜ਼ਾਬੈਥ ਦੀ ਤਾਜਪੋਸ਼ੀ ਬਾਰੇ ਤੇ ਹੋਰ ਇਸ ਦਿਨ ਕੀ ਖਾਸ ਰਿਹਾ ਇਕ ਨਜ਼ਰ ਉਸ 'ਤੇ ਵੀ ਮਾਰਾਂਗੇ।

ਕਵੀ ਪ੍ਰਦੀਪ
ਕਵੀ ਪ੍ਰਦੀਪ ਦਾ ਮੂਲ ਨਾਮ ਰਾਮ ਚੰਦਰ ਦਿਵੇਦੀ ਸੀ। 6 ਫਰਵਰੀ 1915 ਨੂੰ ਉਹ ਮੱਧ ਪ੍ਰਦੇਸ਼ ਦੇ ਬਦਨਗਰ ਵਿਖੇ ਉਨ੍ਹਾਂ ਦਾ ਜਨਮ ਹੋਇਆ। ਪ੍ਰਦੀਪ ਦੇਸ਼ ਭਗਤੀ ਦੇ ਗੀਤ ਲਿਖਣ ਲਈ ਦੇਸ਼ ਭਰ ਚ ਮਸ਼ਹੂਰ ਸਨ। ਦੂਰ ਹਟੋ ਏ ਦੁਨੀਆ ਵਾਲੋ ਹਿੰਦੁਸਤਾਨ ਹਮਾਰਾ ਹੈ ਇਹ ਗੀਤ ਵੀ ਕਵੀ ਪ੍ਰਦੀਪ ਦੀ ਹੀ ਦੇਣ ਸੀ। ਜੇ ਗਲ ਕਰੀਏ 'ਮੇਰੇ ਵਤਨ ਕੇ ਲੋਗੋ ਦੀ' ਤਾਂ ਇਹ ਗੀਤ ਸੁਣ ਕੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ਭਰ ਆਈਆਂ ਸਨ। 26 ਜਨਵਰੀ 1963 ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਲਤਾ ਮੰਗੇਸ਼ਕਰ ਨੇ ਇਹ ਗੀਤ ਗਾਇਆ ਸੀ। ਇਸ ਗੀਤ ਨੂੰ 1962 ਦੀ ਭਾਰਤ-ਚੀਨ ਲੜਾਈ 'ਚ ਸ਼ਹੀਤ ਹੋਏ ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ ਵਜੋਂ ਜਾਣਿਆ ਜਾਂਦਾ ਹੈ।
ਅੱਜ ਦੇ ਹੀ ਦਿਨ ਜਵਾਹਰ ਲਾਲ ਨਹਿਰੂ ਦੇ ਪਿਤਾ ਮੋਤੀ ਲਾਲ ਨਹਿਰੂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ ਸੀ, ਮੋਤੀ ਲਾਲ ਨਹਿਰੂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇਕੱਠੇ ਹੋਏ ਸ਼ੁਰੂਆਤੀ ਅੰਦੋਲਨ ਦੇ ਆਗੂਆਂ 'ਚੋਂ ਇਕ ਸਨ। 

ਇੱਕ ਨਜ਼ਰ ਉਨ੍ਹਾਂ ਦੇ ਜੀਵਨ 'ਤੇ ਮੋਤੀ ਲਾਲ ਨਹਿਰੂ ਦਾ ਜੀਵਨ
6 ਫਰਵਰੀ 1931 ਨੂੰ ਇਲਾਹਾਬਾਦ ਵਿਖੇ ਮੋਤੀ ਲਾਲ ਨਹਿਰੂ ਦੀ ਮੌਤ ਹੋਈ ਸੀ। ਮੋਤੀ ਲਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਪਿਤਾ ਸਨ।  ਮੋਤੀ ਲਾਲ ਨਹਿਰੂ ਭਾਰਤੀ ਆਜ਼ਾਦੀ ਅੰਦੋਲਨ ਦੇ ਸ਼ੁਰੂਆਤੀ ਆਗੂਆਂ 'ਚੋਂ ਇੱਕ ਸਨ। ਉਨ੍ਹਾਂ ਵਕਾਲਤ ਛੱਡ ਕੇ ਅੰਗਰੇਜ਼ਾਂ ਖਿਲਾਫ ਮੋਰਚਾ ਖੋਲਣ ਨੂੰ ਪਹਿਲ ਦਿੱਤੀ। 1923 'ਚ ਉਨ੍ਹਾਂ ਕਾਂਗਰਸ ਪਾਰਟੀ ਤੋਂ ਅੱਡ ਹੋ ਕੇ ਸਵਰਾਜ ਪਾਰਟੀ ਬਣਾਈ ਸੀ ਪਰ ਉਹ ਜ਼ਿਆਦਾ ਦੇਰ ਕਾਂਗਰਸ ਤੋਂ ਦੂਰ ਨਹੀਂ ਰਹੇ। ਉਹ ਦੋ ਵਾਰ ਕਾਂਗਰਸ ਦੇ ਪ੍ਰਧਾਨ ਬਣੇ। 1927 'ਚ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਗਈ, ਜਿਸ ਨੂੰ ਭਾਰਤ ਦਾ ਸੰਵਿਧਾਨ ਬਣਾਉਣ ਦਾ ਜਿੰਮਾ ਦਿੱਤਾ ਗਿਆ। ਇਸ ਕਮੇਟੀ ਦੀ ਰਿਪੋਰਟ ਨੂੰ ਨਹਿਰੂ ਰਿਪੋਰਟ ਵਜੋਂ ਜਾਣਿਆਂ ਜਾਂਦਾ ਹੈ।

ਹੁਣ ਇੰਗਲੈਂਡ ਦੀ ਮਹਾਰਾਣੀ ਐਲਿਜਾਬੈਥ ਦੀ ਤਾਜ਼ਪੋਸ਼ੀ 'ਤੇ ਇੱਕ ਨਜ਼ਰ ਮਾਰਦੇ ਹਾਂ ਜਦੋ 26 ਸਾਲਾਂ ਦੀ ਉਮਰ 'ਚ ਉਨ੍ਹਾਂ ਦੇ ਸਿਰ 'ਤੇ ਮਹਾਰਾਣੀ ਦਾ ਤਾਜ ਸਜਿਆ।  
6 ਫਰਵਰੀ 1952 ਨੂੰ ਏਲੀਜਾਬੇਥ ਦੀ ਬਤੌਰ ਮਹਾਰਾਣੀ ਤਾਜਪੋਸ਼ੀ ਹੋਈ ਸੀ। 1951 ਦੇ ਦੌਰਾਨ ਏਲੀਜਾਬੇਥ ਦੇ ਪਿਤਾ ਜਾਰਜ ਦੀ ਸਿਹਤ ਖਰਾਬ ਰਹਿਣ ਲੱਗ ਪਈ ਸੀ। ਵੱਡੇ ਸਮਾਗਮਾਂ 'ਚ ਏਲੀਜਾਬੇਥ ਹੀ ਉਨ੍ਹਾਂ ਦੀ ਥਾਂ ਅਗਵਾਈ ਕਰਦੀ ਸੀ। 1952 'ਚ ਏਲੀਜਾਬੇਥ ਅਤੇ ਫਿਲਿਪ ਕਿਨਿਯਾ ਹੁੰਦੇ ਹੋਏ ਅਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ 'ਤੇ ਗਏ। ਇਸ ਦੌਰਾਨ ਉਨ੍ਹਾਂ ਰਾਜਾ ਦੀ ਮੌਤ ਹੋਣ ਦੀ ਖਬਰ ਮਿਲੀ। ਤਾਜਪੋਸ਼ੀ ਹੋਣ 'ਤੇ ਉਨ੍ਹਾਂ ਦੀ ਉਮਰ ਸਿਰਫ 26 ਸਾਲ ਸੀ।

ਹੁਣ ਇਕ ਨਜ਼ਰ 6 ਫਰਵਰੀ ਨੂੰ ਹੋਈਆਂ ਹੋਰ ਮਹੱਤਵਪੂਰਣ ਘਟਨਾਵਾਂ 'ਤੇ
1. 6 ਫਰਵਰੀ 1819 ਨੂੰ ਸਰ ਥਾਮਸ ਸਟੈਮਫਰਡ ਰੈਫਲਸ ਨੇ ਸਿੰਗਾਪੁਰ ਦੀ ਖੌਜ ਕੀਤੀ ਸੀ।  2. 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਅੱਜ ਦੇ ਹੀ ਦਿਨ 1918 ਨੂੰ ਬ੍ਰਿਟੇਨ 'ਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ।
3. 6 ਫਰਵਰੀ 1999 ਨੂੰ ਦੇਸ਼ ਦਾ ਪਹਿਲਾ ਪੇਸ ਮੇਕਰ ਬੈਂਕ ਕੋਲਕਾਤਾ 'ਚ ਸਥਾਪਿਤ ਹੋਇਆ ਸੀ। 4. 6 ਫਰਵਰੀ 2008 ਨੂੰ ਅਮਰੀਕਾ ਦੇ ਪੱਛਮੀ ਕੰਡੀ ਖੇਤਰ 'ਚ ਭਿਆਣਕ ਤੂਫਾਨ ਆਇਆ ਸੀ, ਜਿਸ ਨੇ ਭਾਰੀ ਤਬਾਹੀ ਮਚਾਈ ਸੀ।         5. 6 ਫਰਵਰੀ 2002 ਨੂੰ ਪਾਕਿਸਤਾਨੀ ਜਾਸੂਸੀ ਜਹਾਜ਼ ਭਾਰਤੀ ਹੱਦ 'ਚ ਆ ਗਿਆ ਸੀ, ਜਿਸ ਨੂੰ ਭਾਰਤੀ ਸੈਨਾ ਵਲੋਂ ਖਤਮ ਕਰ ਦਿੱਤਾ ਗਿਆ ਸੀ।                      

ਹੁਣ ਇੱਕ ਨਜ਼ਰ ਉਨ੍ਹਾਂ ਸ਼ਖਸੀਅਤਾਂ 'ਤੇ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਹੋਇਆ ਤੇ ਜਿਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ
1. ਮੈਚ ਫਿਕਸਿੰਗ ਦੇ ਇਲਜ਼ਾਮਾਂ ਕਾਰਣ ਚਰਚਾ 'ਚ ਰਹੇ ਭਾਰਤੀ ਕ੍ਰਿਕੇਟ ਖਿਡਾਰੀ ਐੱਸ.ਸ਼੍ਰੀ ਸੰਥ ਦਾ ਜਨਮ ਅੱਜ ਦੇ ਦਿਨ 1983 ਨੂੰ ਹੋਇਆ ਸੀ। ਸ਼੍ਰੀ ਸੰਥ ਰਿਐਲਟੀ ਸ਼ੌਅ ਬਿੱਗ ਬਾਸ ਦੇ ਫਰਸਟ ਰਨਰ ਅਪ ਰਹਿ ਚੁੱਕੇ ਹਨ।
2. ਫਿਲਮ ਅਭਿਨੇਤਾ ਅਤੇ ਮਾਡਲ ਅੰਗਦ ਸਿੰਘ ਬੇਦੀ ਦਾ ਜਨਮ 1983 ਨੂੰ ਦਿੱਲੀ ਵਿਖੇ ਹੋਇਆ ਸੀ। ਅੰਗਦ ਦੀ ਪਤਨੀ ਨੇਹਾ ਧੂਪੀਆ ਵੀ ਬਾਲੀਵੂਡ ਦੀ ਅਦਾਕਾਰਾ ਹੈ।
3  ਮਾਡਲ,ਐਕਟਰ ਅਤੇ ਡਾਂਸਰ ਨੋਰਾ ਫਤਿਹੀ ਦਾ ਜਨਮ 1992 ਨੂੰ ਕੈਨੇਡਾ ਦੀ ਕਿਉਬੈੱਕ ਸਿਟੀ ਚ ਹੋਇਆ ਸੀ।

ਮੌਤ
1. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਫ੍ਰਿਡਮ ਫਾਇਟਰ ਪ੍ਰਤਾਪ ਸਿੰਘ ਕੈਰੋਂ ਦੀ ਮੌਤ 6 ਫਰਵਰੀ 1965 ਨੂੰ ਹੋਈ ਸੀ। ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।          
2. ਸੀਨੀਅਰ ਕਾਂਗਰਸੀ ਨੇਤਾ ਵੀ.ਐੱਨ ਗਾਡਗਿੱਲ ਦੀ 6 ਫਰਵਰੀ 2001 'ਚ ਮੌਤ ਹੋਈ ਸੀ।    3. ਆਜ਼ਾਦ ਹਿੰਦ ਫੌਜ ਦੇ ਅਫਸਰ ਗੁਰਬਖਸ਼ ਸਿੰਘ ਢਿੱਲੋਂ 2006 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।

  • Itihaas Di Diary
  • Motilal Nehru
  • ਇਤਿਹਾਸ ਦੀ ਡਾਇਰੀ
  • ਕਵੀ ਪ੍ਰਦੀਪ
  • ਮੋਤੀ ਲਾਲ ਨਹਿਰੂ

ਫਿਰੋਜ਼ਪੁਰ ਦੇ DC ਰਹਿ ਚੁੱਕੇ ਚੰਦਰ ਗੈਂਦ ਨੇ ਗਾਇਆ ਗੀਤ, ਸੋਸ਼ਲ ਮੀਡੀਆ 'ਤੇ ਵਾਇਰਲ

NEXT STORY

Stories You May Like

  • 7 year teghbir singh ropar creates history conquers nepal s annapurna circuit
    ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ
  • those who eat in restaurants beware
    ਰੈਸਟੋਰੈਂਟਾਂ 'ਚ ਖਾਣਾ ਖਾਣ ਵਾਲੇ ਸਾਵਧਾਨ! ਵਾਇਰਲ ਹੋਈ ਇਸ ਵੀਡੀਓ ਨੇ ਮਚਾ 'ਤਾ ਹੜਕੰਪ (ਵੀਡੀਓ)
  • bhoot bangla s  new song  o sundari  released
    ਅਕਸ਼ੈ ਕੁਮਾਰ ਦੀ ਫਿਲਮ 'ਭੂਤ ਬੰਗਲਾ' ਦਾ ਨਵਾਂ ਗਾਣਾ 'ਓ ਸੁੰਦਰੀ' ਰਿਲੀਜ਼
  • first song  roop di rani  from  pati patni aur woh 2  released
    "ਪਤੀ ਪਤਨੀ ਔਰ ਵੋਹ ਦੋ" ਦਾ ਪਹਿਲਾ ਗਾਣਾ "ਰੂਪ ਦੀ ਰਾਣੀ" ਹੋਇਆ ਰਿਲੀਜ਼
  • nick suzuki  s explosion on the hockey field
    ਹਾਕੀ ਦੇ ਮੈਦਾਨ 'ਚ ਨਿਕ ਸੁਜ਼ੁਕੀ ਦਾ ਧਮਾਕਾ: 100 ਅੰਕ ਪੂਰੇ ਕਰਕੇ ਰਚਿਆ ਇਤਿਹਾਸ
  • the water of this river turns the living and the dead into stone
    ਹੈਂ..! ਜਿਊਂਦੇ-ਜਾਗਦਿਆਂ ਨੂੰ ਪੱਥਰ ਬਣਾ ਦਿੰਦੈ ਇਸ ਨਦੀ ਦਾ ਪਾਣੀ, ਜਾਣੋ ਕੀ ਹੈ ਇਸ ਪਿੱਛੇ ਦੀ 'ਕਹਾਣੀ'
  • memories of the attack on reagan are fresh
    Reagan 'ਤੇ ਹਮਲੇ ਦੀ ਯਾਦ ਹੋਈ ਤਾਜ਼ਾ, 45 ਸਾਲਾਂ ਪਿੱਛੋਂ ਹਿਲਟਨ ਹੋਟਲ 'ਚ ਮੁੜ ਦੋਹਰਾਇਆ ਗਿਆ ਇਤਿਹਾਸ
  • after lpg  now there is a shortage of this item  stock is exhausted
    LPG ਤੋਂ ਬਾਅਦ ਹੁਣ ਇਸ ਚੀਜ਼ ਦੀ ਹੋਈ ਕਿੱਲਤ, ਕਈ ਸ਼ਹਿਰਾਂ 'ਚ ਸਟਾਕ ਖ਼ਤਮ, ਲੋਕ ਪਰੇਸ਼ਾਨ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • may month horoscope people good lucky
    ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ...
  • entire tehbazari staff on leave
    ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ...
  • cheated on a girl after marrying her for love and becoming a mother
    ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...
  • dispute breaks out between ritu nooran and ex husband
    ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...
  • there will be relief from heat in punjab for 2 days
    ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ ਮੌਸਮ ਨਾਲ ਜੁੜੀ ਖਾਸ ਅਪਡੇਟ
  • punjabis in canada
    ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ
Trending
Ek Nazar
us embassy issued a security alert

ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ

punjabi truck driver in canada

ਕੈਨੇਡਾ 'ਚ 16 ਮੌਤਾਂ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਦੀ ਡਿਪੋਰਟੇਸ਼ਨ 'ਤੇ...

mumbai  man  dispute

ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ'ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ...

baisakhi mela held in virginia

ਸਿੱਖ ਸੈਂਟਰ ਆਫ਼ ਵਰਜੀਨੀਆ ਰਾਜ ਦੇ ਸ਼ਹਿਰ ਮਨਾਸਸ ਵਿਖੇ ਕਰਵਾਇਆ ਗਿਆ 18ਵਾਂ...

floods in china

ਚੀਨ 'ਚ ਹੜ੍ਹ ਦਾ ਕਹਿਰ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਸੈਂਕੜੇ ਲੋਕ

new panchayat decree for those getting love marriages

ਅੰਮ੍ਰਿਤਸਰ ਦੇ ਇਸ ਪਿੰਡ 'ਚ ਬਣੇ ਨਵੇਂ ਨਿਯਮ, ਲਵ ਮੈਰਿਜ ਕਰਾਉਣ ਵਾਲਿਆਂ ਲਈ...

canadian pr

ਹਜ਼ਾਰਾਂ ਕਾਮਿਆਂ ਨੂੰ ਮਿਲੇਗੀ ਕੈਨੇਡਾ ਦੀ PR! ਇਨ੍ਹਾਂ ਖੇਤਰਾਂ 'ਚ ਰਹਿਣ...

us restaurant incident

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ...

terrible road accident in punjab

ਪੰਜਾਬ 'ਚ ਭਿਆਨਕ ਸੜਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ‘ਚ ਕੁੜੀ ਦੀ ਮੌਤ

actress preet singh shares traumatic assault incident at mumbai club

ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ...

rain storm alert weather next 3 days

Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ...

8 hours of power outage

8 ਘੰਟੇ ਬਿਜਲੀ ਬੰਦ! ਭਲਕੇ ਮੂੰਹ ਹਨ੍ਹੇਰੇ 'ਤੋਂ ਹੀ ਲੱਗ ਜਾਏਗਾ ਲੰਬਾ Power Cut

cheated on a girl after marrying her for love and becoming a mother

ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...

dispute breaks out between ritu nooran and ex husband

ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...

murder accused who escaped by breaking the jail lock arrested from ludhiana

ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ...

meeting of pope and archbishop of canterbury

ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ...

grah gochar may lucky zodiac signs

4 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਮਈ 'ਚ ਲੱਗੇਗੀ ਗ੍ਰਹਿਆਂ ਦੀ ਚੌਕੜੀ, ਬਣਨਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • railway track dig patiala
      ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ...
    • gas company pipeline leak
      ਪੰਜਾਬ ਦਾ ਇਹ ਇਲਾਕਾ ਕਰਵਾਇਆ ਗਿਆ ਖਾਲ੍ਹੀ, ਲੀਕ ਹੋ ਗਈ ਗੈਸ ਪਾਈਪਲਾਈਨ
    • kangana ranaut  defamation case  film actress
      ਕੰਗਣਾ ਰਣੌਤ ਮਾਣਹਾਨੀ ਮਾਮਲਾ : ਗਵਾਹ ਪੇਸ਼ ਨਾ ਹੋਣ ਕਾਰਨ ਸੁਣਵਾਈ ਟਲੀ, ਪਈ ਅਗਲੀ...
    • machhiwara mandi  wheat theft  cctv video
      ਲਿਫਟਿੰਗ ਨਾ ਹੋਣ ਕਾਰਨ ਮਾਛੀਵਾੜਾ ਮੰਡੀ ’ਚੋਂ ਕਣਕ ਦੀਆਂ ਬੋਰੀਆਂ ਹੋਣ ਲੱਗੀਆਂ ਚੋਰੀ
    • rain alert in 27 states
      ਪੈ ਗਏ ਮੋਟੋ-ਮੋਟੇ ਗੜ੍ਹੇ! ਪੰਜਾਬ ਸਣੇ ਕਈ ਸੂਬਿਆਂ ਮੀਂਹ-ਹਨ੍ਹੇਰੀ ਦਾ ਅਲਰਟ
    • intoxicated boys and girls fight in patiala
      ਪਟਿਆਲਾ ‘ਚ ਨਸ਼ੇ ਦੀ ਹਾਲਤ 'ਚ ਮੁੰਡੇ-ਕੁੜੀਆਂ ਦੀ ਲੜਾਈ, ਪੁਲਸ ਨੇ ਹਿਰਾਸਤ 'ਚ ਲਏ
    • ransom call  woman arrested
      ਫਿਰੌਤੀ ਮੰਗਣ ਅਤੇ ਫ਼ੋਨ ’ਤੇ ਧਮਕੀਆਂ ਦੇਣ ਦੇ ਦੋਸ਼ 'ਚ ਔਰਤ ਗ੍ਰਿਫ਼ਤਾਰ
    • heatwave in punjab  severe heat
      ਗਰਮੀ ਨੇ ਕੱਢੇ ਲੋਕਾਂ ਦੇ ਵੱਟ, 42 ਡਿਗਰੀ ਤੋਂ ਪਾਰ ਪੁੱਜਾ ਪਾਰਾ, ਇਨ੍ਹਾਂ ਗੱਲਾਂ...
    • alert in gurdaspur after grenade thrown outside shop
      ਪੰਜਾਬ ਦੇ ਇਸ ਸ਼ਹਿਰ 'ਚ ਪੁਲਸ ਨੇ ਬੰਦ ਕਰਵਾ'ਤੀਆਂ ਸਾਰੀਆਂ ਦੁਕਾਨਾਂ, ਛਾਣਿਆ ਜਾ...
    • strict orders
      ਜ਼ਿਲ੍ਹੇ ਅੰਦਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪਾਬੰਦੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +