ਜਲੰਧਰ (ਘੁੰਮਣ, ਬੀ. ਐੱਨ.)-ਭਾਰਤ ਦੇ ਪ੍ਰਸਿੱਧ ਨਰਾਇਣੀ ਆਯੂਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਕ ਤਰੀਕੇ ਨਾਲ ਆਯੂਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਰਾਇਣੀ ਆਰਥੋਕਿੱਟ ਜੋ ਗੋਡਿਆਂ ਦੇ ਦਰਦ ਨੂੰ ਦਿਨਾਂ ਵਿਚ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿੱਟ ਵਿਚ ਗੋਡਿਆਂ ਦੀ ਗਰੀਸ ਬਨਾਉਣ ਦੀ ਦਵਾਈ ਵੀ ਹੈ, ਜਿਸ ਦੀ ਮਾਲਿਸ਼ ਕਰਨ ਨਾਲ ਗੋਡਿਆਂ ਦੀ ਗਰੀਸ ਪੂਰੀ ਹੁੰਦੀ ਹੈ। ਸੁੱਕੇ ਹੋਏ ਗੋਡੇ ਤੇ ਗੈਪ ਨੂੰ ਨਰਾਇਣੀ ਆਰਥੋਕਿੱਟ ਕਵਰ ਕਰਦੀ ਹੈ ਅਤੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਵੀ ਬਚਾਅ ਕਰਦੀ ਹੈ। ਹਜ਼ਾਰਾਂ ਗੋਡਿਆਂ ਤੋਂ ਪ੍ਰੇਸ਼ਾਨ ਮਰੀਜ਼ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿਚ ਇਸ ਆਯੂਰਵੈਦਿਕ ਦਵਾਈ ਨਾਲ ਠੀਕ ਹੋ ਰਹੇ ਹਨ। ਨਰਾਇਣੀ ਆਯੂਰਵੈਦਿਕ ਗਰੁੱਪ ਦੇ ਐੱਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਕੁੱਝ ਹੋਰਨਾਂ ਜ਼ਿਲਿਆਂ ਵਿਚ ਜਲਦ ਦਵਾਈ ਮੁਹੱਈਆ ਕਰਵਾਈ ਜਾਵੇਗੀ, ਜਿਸਦਾ ਕੋਰਸ ਕਰਨ ਨਾਲ ਗੋਡਿਆਂ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਅਤੇ ਲੱਖਾਂ ਰੁਪਏ ਦੇ ਖਰਚੇ ਦਾ ਅਤੇ ਗੋਡਿਆਂ ਦੀ ਚੀਰਫਾਡ਼ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ, 3 ਨੰਬਰ ਗੇਟ, ਜਲੰਧਰ ਵਿਖੇ ਹਰ ਬੁੱਧਵਾਰ ਨੂੰ ਓ. ਪੀ. ਡੀ. ਦਾ ਲਾਭ ਉਠਾਓ।
ਤਲਵਣ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਰਵਾਇਆ
NEXT STORY