ਜਲੰਧਰ (ਖੁਰਾਣਾ)-ਅਕਾਲੀ-ਭਾਜਪਾ ਵਰਕਰਾਂ ਦੀ ਇਕ ਮੀਟਿੰਗ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਬੇਦੀ ਤੇ ਭਾਜਪਾ ਮੰਡਲ ਜਨਰਲ ਸਕੱਤਰ ਜੌਲੀ ਬੇਦੀ ਦੀ ਰਿਹਾਇਸ਼ ’ਤੇ ਹੋਈ। ਜਿਸ ਦੌਰਾਨ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਖਾਸ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਜ਼ਿਲਾ ਭਾਜਪਾ ਪ੍ਰਧਾਨ ਰਮਨ ਪੱਬੀ, ਜ਼ਿਲਾ ਅਕਾਲੀ ਦਲ ਪ੍ਰਧਾਨ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾਮਹਿਲ, ਲਲਿਤ ਚੱਢਾ, ਭਗਵੰਤ ਪ੍ਰਭਾਕਰ, ਵਿਨੋਦ ਸੈਣੀ, ਸ਼੍ਰੀਰਾਮ ਜੱਗੀ, ਰਣਦੀਪ ਸ਼ਰਮਾ, ਧਰਮਪਾਲ ਅਰੋੜਾ, ਭੁਪਿੰਦਰ ਸਿੰਘ ਬੇਦੀ, ਸਤੀਸ਼ ਕਪੂਰ, ਕੇ. ਕੇ. ਗੁਪਤਾ, ਸੰਨੀ ਬੇਦੀ, ਰਿਤੇਸ਼ ਮਨੂ, ਪੰਕਜ ਅਰੋੜਾ, ਮੋਹਿਤ ਖੁਰਾਣਾ, ਹਰੀਸ਼ ਖੁੱਲ੍ਹਰ, ਹਰਵਿੰਦਰ ਸਿੰਘ ਨਾਗੀ, ਰਜਿੰਦਰ ਕਾਲੀਆ, ਰਾਜੇਸ਼ ਹਾਂਡਾ, ਕੁਲਵੰਤ ਸ਼ਰਮਾ ਤੇ ਰਾਜਨ ਸ਼ਰਮਾ ਆਦਿ ਮੌਜੂਦ ਸਨ।
ਪ੍ਰਗਟ ਸਿੰਘ ਨੇ ਕੋਟ ਕਲਾਂ ’ਚ ਖਿਡਾਰੀਆਂ ਨੂੰ ਦਿੱਤੇ ਟਿਪਸ
NEXT STORY