ਚੰਡੀਗੜ੍ਹ : ਗਊ ਰੱਖਿਆ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦੇ ਹਮਲਿਆਂ 'ਚ ਘਿਰੀ ਸੂਬਾ ਸਰਕਾਰ ਹੁਣ ਹਰ ਲਾਵਾਰਿਸ ਗਾਂ ਦੇ ਰਹਿਣ ਲਈ 25 ਗਜ ਜ਼ਮੀਨ ਅਤੇ ਚਾਰੇ ਲਈ 100 ਗਜ ਜ਼ਮੀਨ ਮੁਹੱਈਆ ਕਰਾਵੇਗੀ। 500 ਗਊਆਂ ਵਾਲੀਆਂ ਗਊ ਸ਼ਾਲਾਵਾਂ ਨੂੰ 10 ਏਕੜ ਪੰਚਾਇਤੀ ਜ਼ਮੀਨ ਦਿੱਤੀ ਜਾਵੇਗੀ, ਤਾਂ ਜੋ ਗਊ ਵੰਸ਼ ਭੁੱਖਾ ਨਾ ਰਹੇ।
ਦੋਆਬੇ ਦੇ 164 ਨਿੱਜੀ ਸਕੂਲਾਂ ਨੇ ਵਧਾਈਆਂ ਨਿਯਮਾਂ ਦੇ ਉਲਟ ਫੀਸਾਂ, ਰਿਪੋਰਟ 'ਚ ਹੋਇਆ ਖੁਲਾਸਾ
NEXT STORY