ਚੰਡੀਗੜ੍ਹ ਵਿਖੇ ਆਪਣੇ ਸਕੱਤਰੇਤਰੀ ਅਮਲੇ ਨਾਲ, ਪ੍ਰਸ਼ਾਸਨ, ਚੌਕਸੀ, ਖ਼ੁਫ਼ੀਆ, ਸੁਰੱਖਿਆ, ਜੁਰਮ ਅਤੇ ਫੌਰੈਂਸਿਕ ਸਾਇੰਸ ਲੈਬੋਰੇਟਰੀ, ਪ੍ਰਬੰਧਕ ਅਤੇ ਤਕਨੀਕੀ ਸੇਵਾਵਾਂ ਸਮੇਤ ਡਾਇਰੈਕਟਰ ਜਨਰਲ ਪੁਲਸ ਦਾ ਸਦਰ ਮੁਕਾਮ ਹੈ।
ਰਾਜ ਨੂੰ ਅੱਠ ਰੇਂਜਾਂ ਵਿੱਚ ਵੰਡਿਆ ਗਿਆ ਹੈ: ਅਰਥਾਤ
ਰੇਂਜਾ ਅਤੇ ਜ਼ਿਲ੍ਹੇ ਦਰਸਾਉਣ ਦੀ ਸਾਰਨੀ
ਰੇਂਜ ਅਤੇ ਜ਼ਿਲ੍ਹੇ
1.ਸਰਹੱਦੀ ਰੇਂਜ
1.ਅੰਮ੍ਰਿਤਸਰ ਦਿਹਾਤੀ
2.ਪਠਾਨਕੋਟ
3.ਬਟਾਲਾ
4.ਗੁਰਦਾਸਪੁਰ
2.ਪਟਿਆਲਾ ਰੇਂਜ
1.ਪਟਿਆਲਾ
2.ਸੰਗਰੂਰ
3 .ਬਰਨਾਲਾ
3.ਰੂਪਨਗਰ ਰੇਂਜ
1.ਰੂਪਨਗਰ
2.ਐਸ.ਏ.ਐਸ. ਨਗਰ
3.ਫ਼ਤਿਹਗੜ੍ਹ ਸਾਹਿਬ
4.ਜਲੰਧਰ ਰੇਂਜ
1.ਜਲੰਧਰ ਦਿਹਾਤੀ
2.ਹੁਸ਼ਿਆਰਪੁਰ
3.ਕਪੂਰਥਲਾ
5.ਲੁਧਿਆਣਾ ਰੇਂਜ
1.ਲੁਧਿਆਣਾ ਦਿਹਾਤੀ
2.ਖੰਨਾ
3.ਸ਼ਹੀਦ ਭਗਤ ਸਿੰਘ ਨਗਰ
6.ਬਠਿੰਡਾ ਰੇਂਜ
1.ਬਠਿੰਡਾ
2.ਮਾਨਸਾ
7.ਫਿਰੋਜਪੁਰ ਰੇਂਜ
1.ਫਿਰੋਜ਼ਪੁਰ
2.ਫਾਜ਼ਲਿਕਾ
3.ਤਰਨ ਤਾਰਨ
8.ਫ਼ਰੀਦਕੋਟ
1.ਫ਼ਰੀਦਕੋਟ
2.ਮੋਗਾ
3.ਸ਼੍ਰੀ ਮੁਕਤਸਰ ਸਾਹਿਬ
ਇਸ ਵੇਲੇ ਪੰਜਾਬ ਦੇ 22 ਜ਼ਿਲ੍ਹੇ ਹਨ। ਜਿਹਨਾਂ ਦੀ ਅਗਵਾਈ ਸੀਨੀਅਰ ਪੁਲਸ ਕਪਤਾਨ ਵਲੋਂ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ 3ਕਮਿਸ਼ਨਰੇਟ ਜਿਵੇਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਹਨ। ਜਿਹਨਾਂ ਦੀ ਅਗਵਾਈ ਇੰਸਪੈਕਟਰ ਜਨਰਲ ਪੁਲਸ ਵਲੋਂ ਕੀਤੀ ਜਾਂਦੀ ਹੈ। ਪੰਜਾਬ ਪੁਲਸ ਦੀ ਇਕ ਹਥਿਆਰ ਬੰਦ ਕਾਮਿਆਂ ਦੀ ਟੁਕੜੀ ਤਾਇਨਾਤ ਹੈ; ਜਿਸ ਵਿਚ 8 ਪੰਜਾਬ ਹਥਿਆਰਬੰਦ ਪੁਲਸ(ਪੀ.ਏ.ਪੀ.) ਬਟਾਲੀਅਨਾਂ, 7 ਭਾਰਤੀ ਰਿਜਰਵ ਬਟਾਲੀਅਨਾਂ(ਆਈ.ਆਰ.ਬੀ.), 5 ਕਮਾਂਡੋ ਬਟਾਲੀਅਨਾਂ ਸ਼ਾਮਲ ਹਨ।
ਨੋਟ:ਇਹ ਸਾਰੀ ਜਾਣਕਾਰੀ ਪੰਜਾਬ ਪੁਲਸ ਦੀ ਅਧਿਕਾਰਤ ਵੈਬਸਾਇਟ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਗਈ ਹੈ।
ਇਹ ਵੀ ਪੜ੍ਹੋ :ਪੰਜਾਬ ਪੁਲਸ ਦਾ ਇਤਿਹਾਸ
ਬਠਿੰਡਾ ਥਰਮਲ ਦੀ ਜ਼ਮੀਨ ਵੇਚਣ ਲਈ ਖਾਕਾ ਤਿਆਰ, ਮੰਤਰੀ ਮੰਡਲ ਦੀ ਅਗਾਮੀ ਮੀਟਿੰਗ 'ਚ ਹੋਵੇਗਾ ਫੈਸਲਾ
NEXT STORY