ਅੰਮ੍ਰਿਤਸਰ— ਅੰਮ੍ਰਿਤਸਰ ਵਿਚ ਚਿੱਟੇ ਦਿਨੀਂ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਗੋਲੀ ਮਾਰ ਕੇ 8 ਲੱਖ 84 ਹਜ਼ਾਰ ਰੁਪਏ ਲੁੱਟ ਲਏ। ਲੁਟੇਰਿਆਂ ਨੇ ਅਲਫਾ ਵਨ ਮਾਲ ਨੇੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੈਟਰੋਲ ਪੰਪ ਦੇ ਕਰਿੰਦੇ ਇਹ ਰਕਮ ਬੈਂਕ ਵਿਚ ਜਮਾਂ ਕਰਵਾਉਣ ਜਾ ਰਹੇ ਹਨ, ਜਿਸ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਪੰਜਾਬ ਵਿਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਆਏ ਦਿਨ ਲੁਟੇਰੇ ਹਥਿਆਰਾਂ ਦੇ ਸਿਰ 'ਤੇ ਅਜਿਹੀਆਂ ਵਾਰਦਾਤਾਂ ਨੂੰ ਚਿੱਟੇ ਦਿਨੀਂ ਅੰਜਾਮ ਦੇ ਜਾਂਦੇ ਹਨ।
ਸੰਗਰੂਰ 'ਚ ਪੰਜਾਬ ਪੁਲਸ ਦੇ ਇਸ ਅੰਦਾਜ਼ ਨੇ ਮੋਹ ਲਿਆ ਸਭ ਦਾ ਦਿਲ (ਤਸਵੀਰਾਂ)
NEXT STORY