ਮੋਗਾ (ਗੋਪੀ ਰਾਊਕੇ, ਬੀ. ਐੱਨ.312/4 )-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲੈੱਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲੈੱਟਸ ਤੇ ਇਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਮਾਲਵਾ ਤੇ ਜ਼ਿਲੇ ’ਚ ਆਪਣੀ ਆਈਲੈੱਟਸ ਤੇ ਵੀਜ਼ਾ ਕੰਸਲਟੈਂਟ ’ਚ ਇਕ ਵੱਖਰੀ ਪਛਾਣ ਬਣਾਈ ਹੈ। ਸੰਸਥਾ ਦੀਆਂ ਦੋ ਸ਼ਾਖਾਵਾਂ ਇਕ ਆਰਾ ਰੋਡ ਤੇ ਦੂਜੀ ਜੀ.ਟੀ.ਰੋਡ ’ਤੇ ਜੀ.ਕੇ.ਪਲਾਜ਼ਾ ਦੂਜੀ ਮੰਜ਼ਿਲ ’ਤੇ ਚਲਾਈ ਜਾ ਰਹੀ ਹੈ, ਜਿਸ ’ਚ ਆਈਲੈੱਟਸ ਦੀ ਤਿਆਰੀ ਨੂੰ ਲੈ ਕੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵਿਦਿਆਥੀਆਂ ਦੇ ਆਈਲੈੱਟਸ ਦੀ ਤਿਆਰੀ ਲਈ ਨਵੇਂ ਬੈਚ ਸ਼ੁਰੂ ਹੋ ਚੁੱਕੇ ਹਨ, ਜੋ ਵੀ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਉਹ ਜਲਦ ਤੋਂ ਜਲਦ ਸੰਸਥਾ ’ਚ ਸੰਪਰਕ ਕਰ ਸਕਦਾ ਹੈ। ਡਾਇਰੈਕਟਰ ਗੌਰਵ ਗੁਪਤਾ ਨੇ ਭਰੋਸਾ ਦਿੱਤਾ ਕਿ ਵੇਵਜ਼ ਓਵਰਸੀਜ਼ ਦੀਆਂ ਦੋਵਾਂ ਸੰਸਥਾਵਾਂ ਅੱਗੇ ਵੀ ਵਿਦਿਆਰਥੀਆਂ ਨੂੰ ਉੱਚ ਬੈਂਡ ਹਾਸਲ ਕਰਵਾਉਣ ਲਈ ਵਚਨਬੱਧ ਹਨ। ਸੰਸਥਾ ਵੱਲੋਂ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਦੇ ਵੀਜ਼ੇ ਅਪਲਾਈ ਕੀਤੇ ਜਾਂਦੇ ਹਨ ।
ਈ ਲਰਨਿੰਗ ਹਾਈਵੇ ਨੇ ਲਗਾਇਆ ਕੇਨੈਡਾ ਦਾ ਮਲਟੀਪਲ ਵੀਜ਼ਾ
NEXT STORY