ਬਟਾਲਾ, ਕਾਦੀਅਾਂ, (ਜਗ ਬਾਣੀ ਟੀਮ)- ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਥਾਣੇ ’ਚ ਦਰਜ ਮੁਕੱਦਮੇ ਤਹਿਤ ਲੋਡ਼ੀਂਦਾ ਕਥਿਤ ਦੋਸ਼ੀ ਗਗਨ ਮਸੀਹ ਅਤੇ ਵਿਜੇ ਮਸੀਹ ਵਾਸੀਆਨ ਮਸਾਣੀਆਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਤੇ ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਸਟੋਰ ’ਤੇ ਛਾਪਾ
NEXT STORY