ਜਲੰਧਰ(ਸੋਨੂੰ)— ਮਾਡਲ ਟਾਊਨ 'ਚ ਪਾਰਕਿੰਗ ਪਲੇਸ ਵੱਲ ਮੂੰਹ ਕਰਕੇ ਬਣੀਆਂ ਦੁਕਾਨਾਂ 'ਤੇ ਪੁਲਸ ਨੇ ਵੀਰਵਾਰ ਨੂੰ ਕਾਰਵਾਈ ਕਰਦੇ ਹੋਏ ਡਿੱਚ ਚਲਵਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨਿਗਮ ਨੇ ਪਿਛਲੇ 2 ਸਾਲ 'ਚ ਇਮਾਰਤ ਦਾ ਮੂੰਹ ਪਾਰਕਿੰਗ ਵੱਲ ਖੋਲ੍ਹ ਕੇ ਮਾਰਕੀਟ ਬਣਾਉਣ ਦੇ ਮਨਸੂਬੇ 'ਤੇ ਪਾਣੀ ਫੇਰਿਆ ਸੀ ਪਰ 6 ਮਹੀਨੇ ਪਹਿਲਾਂ ਅਚਾਨਕ ਅਜਿਹੀ ਖੇਡ ਖੇਡੀ ਗਈ ਕਿ ਨਵੀਆਂ ਦੁਕਾਨਾਂ ਬਣਵਾ ਦਿੱਤੀਆਂ ਗਈਆਂ, ਜਿਸ 'ਤੇ ਅੱਜ ਪੁਲਸ ਕਾਰਵਾਈ ਕਰਕੇ ਡਿੱਚ ਚਲਾ ਦਿੱਤੀ।
ਅਹਿਮਦਪੁਰ ਟੇਲ 'ਤੇ ਨਹਿਰੀ ਪਾਣੀ ਪੂਰਾ ਨਾ ਹੋਣ ਕਾਰਨ ਕਿਸਾਨ ਹੋਏ ਪਰੇਸ਼ਾਨ, ਕੈਪਟਨ ਨੂੰ ਕੀਤੀ ਇਹ ਮੰਗ
NEXT STORY