ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪੌਂਗ ਡੈਂਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਟਾਂਡਾ ਦਾ ਪਿੰਡ ਅਬਦੁੱਲਾਪੁਰ ਪਾਣੀ ਨਾਲ ਘਿਰ ਗਿਆ ਹੈ। ਇਸ ਦੇ ਚੱਲਦਿਆ ਲੋਕਾਂ ਨੇ ਆਪਣਾ ਸਮਾਨ ਬਾਹਰ ਕੱਢ ਕੇ ਨਜ਼ਦੀਕੀ ਪਿੰਡ ਮਿਆਣੀ ਲਿਆਉਣਾ ਸ਼ੁਰੂ ਕੀਤਾ ਹੋਇਆ ਹੈ।
ਪਹਿਲਾ ਵੀ ਜਦੋਂ ਵੀ ਹੜ੍ਹ ਆਉਂਦਾ ਹੈ ਤਾਂ ਬਿਆਸ ਦਰਿਆ ਦੇ ਬਿਲਕੁਲ ਕੰਢੇ ਵੱਸੇ ਇਸ ਪਿੰਡ ਨੂੰ ਬੇਹੱਦ ਮਾਰ ਪੈਂਦੀ ਹੈ। ਲਿਹਾਜ਼ਾ ਸੁਰੱਖਿਆ ਦੇ ਮੱਦੇਨਜ਼ਰ ਲੋਕ ਘਰ ਛੱਡਣ ਲਈ ਮਜ਼ਬੂਰ ਹਨ। ਪਿੰਡ ਦੇ ਆਲੇ-ਦੁਆਲੇ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬੀ ਹੋਈ ਹੈ।
ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
NEXT STORY