ਲੁਧਿਆਣਾ : ਇੱਥੇ ਦਾਣਾ ਮੰਡੀ ਵਿਖੇ ਸੀ. ਪੀ. ਆਈ. ਤੇ ਸੀ. ਪੀ. ਆਈ. ਐੱਮ. ਦੀ 'ਭਾਜਪਾ ਹਟਾਓ, ਦੇਸ਼ ਬਚਾਓ' ਰੈਲੀ ਕੀਤੀ ਗਈ, ਜਿਸ 'ਚ ਸੀ. ਪੀ. ਆਈ. ਐੱਮ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਅਤੇ ਸੀ. ਪੀ. ਆਈ. ਦੇ ਕੌਮੀ ਸਕੱਤਰ ਤੇ ਮੈਂਬਰ ਰਾਜ ਸਭਾ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਤਾ ਰਾਮ ਯੈਚੁਰੀ ਨੇ ਕਿਹਾ ਕਿ ਹਰ ਸੂਬੇ ਅੰਦਰ ਰਾਜਸੀ ਹਾਲਾਤ ਮੁਤਾਬਕ ਧਰਮ ਨਿਰਪੱਖ ਪਾਰਟੀਆਂ ਨਾਲ ਚੋਣ ਕਰਾਰ ਕੀਤਾ ਜਾਵੇਗਾ।
ਹੁਣ ਜ਼ੀਰਾ ਨੇ ਸੁਖਬੀਰ ਦੇ ਡੋਪ ਟੈਸਟ ਦੀ ਫਸਾਈ ਗਰਾਰੀ
NEXT STORY