ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਜੈ ਵਾਟਿਕਾ ‘ਕਿੰਡਰਗਾਰਟਨ’ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਮਿੰਨੀ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ ਅਤੇ ਕ੍ਰਿਕਟ ਦੀ ਪਿਚ ’ਤੇ ਆਪਣਾ ਹੁਨਰ ਵਿਖਾਇਆ ਅਤੇ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਸਰਾਹਨਾ ਦਾ ਪਾਤਰ ਬਣੇ। (ਅਨਮੋਲ)
ਬੀ. ਐੱਸ. ਐੱਨ. ਐੱਲ. ਕਾਮਿਆਂ ਨੇ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ
NEXT STORY