helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 05, 2025
ਮਹਿਲਾ ਸਾਫ਼ਟਵੇਅਰ ਇੰਜੀਨੀਅਰ ਨੇ ਕੀਤੀ ਖ਼ੁਦਕੁਸ਼ੀ, 6...
ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ...
ਪੰਜਾਬ 'ਚ ਆਂਗਣਵਾੜੀ ਵਰਕਰਾਂ 'ਤੇ ਮਧੂਮੱਖੀਆਂ ਦਾ...
ਪੰਜਾਬ 'ਚ ਅੱਧੀ ਰਾਤੀਂ ਵੱਡਾ ਧਮਾਕਾ! ਆਵਾਜ਼ ਸੁਣ...
ਪੰਜਾਬ
ਮਨੋਰੰਜਨ
Photos
Videos
ਬਰਨਾਲਾ: ਪੱਤੀ ਰੋਡ 'ਤੇ ਕਿਰਾਏਦਾਰ ਜਨਾਨੀ ਨੇ ਮਕਾਨ ਮਾਲਕ ਦੀ 22 ਸਾਲ ਦੀ ਧੀ ਨੂੰ 2 ਲੱਖ ਰੁਪਏ 'ਚ ਬਠਿੰਡਾ 'ਚ ਕਿਸੇ ਜਨਾਨੀ ਨੂੰ ਵੇਚ ਦਿੱਤਾ। ਪੁਲਸ ਜਨਾਨੀ ਨੂੰ ਲੱਭਣ ਲਈ ਕਰਨਾਲ, ਬਠਿੰਡਾ, ਚੰਡੀਗੜ੍ਹ, ਜ਼ੀਰਕਪੁਰ, ਫਿਰੋਜ਼ਪੁਰ, ਅਬੋਹਰ ਅਤੇ ਪੰਧੇਰ 'ਚ ਛਾਪੇਮਾਰੀ ਕਰ ਚੁੱਕੀ ਹੈ ਪਰ ਇਕ ਮਹੀਨੇ ਤੋਂ ਕੋਈ ਸੁਰਾਗ ਨਹੀਂ ਮਿਲ ਸਕਿਆ। ਪੀੜਤ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ 24 ਜੂਨ ਦੀ ਦੁਪਹਿਰ ਕਰੀਬ ਇਕ ਵਜੇ ਇਹ ਖਾਣਾ ਖਾਣ ਘਰ ਆਇਆ। ਮਾਂ ਮਨਜੀਤ ਕੌਰ ਤੋਂ ਭੈਣ ਦੇ ਬਾਰੇ ਪੁੱਛਿਆ ਪਰ ਉਹ ਰਾਤ ਤੱਕ ਨਹੀਂ ਮਿਲੀ।
ਇਹ ਵੀ ਪੜ੍ਹੋ: 83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ
ਉਸੇ ਰਾਤ ਥਾਣਾ ਸਿਟੀ-1 'ਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ। ਉਸ ਨੂੰ ਲੱਭਣ 'ਚ ਕਿਰਾਏਦਾਰ ਕਰਮਜੀਤ ਕੌਰ ਨੇ ਮਦਦ ਕੀਤੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸੀ ਨੇ ਉਸ ਦੀ ਭੈਣ ਨੂੰ ਵੇਚਿਆ ਹੈ। ਇਕ ਦਿਨ ਕਰਮਜੀਤ ਕੌਰ ਅਤੇ ਉਸ ਦੇ ਪਤੀ ਚੰਦ ਲਾਲ ਹੈਪੀ ਦਾ ਆਪਸ 'ਚ ਝਗੜਾ ਹੋ ਗਿਆ। ਹੈਪੀ ਨੇ ਗੁੱਸੇ 'ਚ ਦੱਸਿਆ ਕਿ ਉਸ ਦੀ ਭੈਣ ਲਾਪਤਾ ਨਹੀਂ ਹੋਈ ਸਗੋਂ ਕਰਮਜੀਤ ਨੇ ਉਸ ਨੂੰ ਕਿਤੇ ਲੁਕਾ ਕੇ ਰੱਖਿਆ ਹੈ। ਸਖ਼ਤੀ ਨਾਲ ਪੁੱਛਗਿਛ ਕਰਨ 'ਤੇ ਉਸ ਦੇ ਕਬੂਲ ਲਿਆ ਕਿ ਭੈਣ ਨੂੰ ਉਸ ਨੇ 2 ਲੱਖ ਰੁਪਏ 'ਚ ਬਠਿੰਡਾ ਦੀ ਇਕ ਜਨਾਨੀ ਨੂੰ ਵੇਚ ਦਿੱਤਾ। ਦੋ ਦਿਨ ਨੂੰ ਪਹਿਲਾਂ ਨਸ਼ੇ ਦੇ ਇੰਜੈਕਸ਼ਨ ਲਗਾ ਕੇ ਬਰਨਾਲਾ 'ਚ ਰੱਖਿਆ। ਉਸ ਦੇ ਬਾਅਦ ਪਿੰਡ ਪੰਧੇਰ 'ਚ ਅੱਠ ਦਿਨ ਤੱਕ ਰੱਖਿਆ। ਪੁਲਸ ਨੇ ਕਰਮਜੀਤ ਕੌਰ ਅਮਨ ਨੂੰ ਗ੍ਰਿਫਤਾਰ ਕਰ ਕੇਜ ਦਰਜ ਕਰ ਲਿਆ ਹੈ। ਡੀ.ਐੱਸ.ਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਜਲਦ ਹੀ ਇਸ ਕੇਸ ਨੂੰ ਸੁਲਝਾਅ ਲਿਆ ਜਾਵੇਗਾ। ਭਰਾ ਮਨਪ੍ਰੀਤ ਸਿੰਘ ਨੇ ਪੁਲਸ 'ਤੇ ਦੋਸ਼ ਲਗਾਇਆ ਕਿ ਮਾਮਲੇ ਦਾ ਪਤਾ ਚੱਲਣ ਦੇ ਇਕ ਮਹੀਨੇ ਬਾਅਦ ਵੀ ਉਸ ਦੀ ਭੈਣ ਦਾ ਪੁਲਸ ਪਤਾ ਨਹੀਂ ਲਗਾ ਸਕੀ।
ਇਹ ਵੀ ਪੜ੍ਹੋ: ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਜ਼ਮਾਨਤ ਦੀ ਸੁਣਵਾਈ 27 ਤੱਕ ਟਲੀ
ਜਲੰਧਰ: ਗੁਆਚੇ ਪਰਸ ਨੇ ਪਾਏ ਪੁਆੜੇ, ਫੁੱਟਬਾਲ ਚੌਂਕ ਨੇੜੇ ਦੇਰ ਰਾਤ ਭਿੜੀਆਂ ਦੋ ਧਿਰਾਂ
Stories You May Like
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਦੇ ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ, 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ,...
Tamannaah Bhatia ਤੇ ਵਿਜੇ ਵਰਮਾ ਹੋਏ ਹਮੇਸ਼ਾ ਲਈ ਵੱਖ!
ਮੋਨਾਲੀਸਾ ਡਾਂਸ ਰੀਲ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਦੇਖੋ ਵੀਡੀਓ
ਵਿਆਹ 'ਚ ਲਾੜੇ ਦੇ ਦੋਸਤਾਂ ਦਾ ਕਾਰਾ, ਘੋੜੀ ਨੂੰ ਪਿਲਾਈ ਸਿਗਰੇਟ ਤੇ ਫਿਰ....
ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ 'ਚ : ਹਨੀ ਸਿੰਘ
ਹਿਨਾ ਖ਼ਾਨ ਨੇ ਰੱਖਿਆ ਰੋਜ਼ਾ ਤਾਂ ਰੋਜ਼ਲਿਨ ਨੇ ਕੱਸਿਆ ਤੰਜ਼, ਕਿਹਾ ਕੈਂਸਰ ਮਰੀਜ਼...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਕਰਜ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਚੁੱਕਿਆ ਅਜਿਹਾ ਕਦਮ ਕਿ ਵੇਖ...
ਵੱਡੀ ਖ਼ਬਰ: ਪ੍ਰੀਖਿਆ ਦੌਰਾਨ PSEB ਦਾ ਵੱਡਾ ਫ਼ੈਸਲਾ, ਇਹ ਪੇਪਰ ਕੀਤਾ ਰੱਦ
SKM ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਕਿਸਾਨਾਂ ਨੇ 5 ਮਾਰਚ ਲਈ ਕਰ 'ਤਾ ਵੱਡਾ...
ਈਰਾਨ ਦੇ ਉਪ ਰਾਸ਼ਟਰਪਤੀ ਜ਼ਰੀਫ ਨੇ ਦਿੱਤਾ ਅਸਤੀਫਾ
ਫਿਲੀਪੀਨ ਨੇ Trump 'ਤੇ ਜਤਾਇਆ ਭਰੋਸਾ, ਚੀਨ ਨੂੰ ਰੋਕਣ 'ਚ ਕਰਨਗੇ ਮਦਦ
ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 37 ਲੋਕ ਜ਼ਖਮੀ
ਬੰਗਲਾਦੇਸ਼: ਸੁਪਰੀਮ ਕੋਰਟ ਨੇ ਖਾਲਿਦਾ ਜ਼ਿਆ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਖਿਆ...
ਇਟਲੀ 'ਚ ਢੋਲ ਦੀ ਤਾਲ 'ਤੇ ਨੱਚੇ ਗੋਰੇ-ਗੋਰੀਆਂ, ਭੰਗੜੇ ਵਾਲਿਆਂ ਨੇ ਕਰਵਾਈ...
ਇਮਰਾਨ ਖਾਨ ਜੇਲ੍ਹ 'ਚ ਕਾਲ ਕੋਠੜੀ 'ਚ ਰਹਿਣ ਲਈ ਮਜਬੂਰ
ਪ੍ਰਮਾਣੂ ਸਮਝੌਤੇ ਦੇ ਨਿਰਮਾਤਾ ਈਰਾਨੀ ਮੰਤਰੀ ਨੇ ਦਿੱਤਾ ਅਸਤੀਫ਼ਾ
Subscribe Now!