ਮੋਹਾਲੀ (ਨਿਆਮੀਆਂ) : ਮੋਹਾਲੀ 'ਚ ਰਹਿੰਦੇ ਖ਼ੂਨਦਾਨੀ ਜੋੜੇ ਵਜੋਂ ਮਸ਼ਹੂਰ ਜਸਵੰਤ ਸਿੰਘ ਅਤੇ ਜਸਵੰਤ ਕੌਰ ਦੀ ਜੋੜੀ ਅੱਜ ਉਸ ਵੇਲੇ ਟੁੱਟ ਗਈ, ਜਦੋਂ ਬੀਬੀ ਜਸਵੰਤ ਕੌਰ ਜੀ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਖ਼ੂਨਦਾਨੀਆਂ ਦੇ ਤੌਰ 'ਤੇ ਇਸ ਜੋੜੇ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਅਤੇ ਗਿਨੀਜ਼ ਬੁੱਕ 'ਚ ਦਰਜ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਕਾਮਿਆਂ ਨਾਲ ਜੁੜੀ ਵੱਡੀ ਖ਼ਬਰ, ਵਿਧਾਨ ਸਭਾ 'ਚ ਦਿੱਤੀ ਗਈ ਡਿਟੇਲ
ਜਸਵੰਤ ਸਿੰਘ ਅਤੇ ਜਸਵੰਤ ਕੌਰ ਦੀ ਜੋੜੀ ਦੀ ਖ਼ਾਸੀਅਤ ਇਹ ਸੀ ਕਿ ਉਨ੍ਹਾਂ ਨੂੰ ਖ਼ੂਨਦਾਨੀ ਜੋੜੇ ਵਜੋਂ ਯਾਦ ਕੀਤਾ ਜਾਂਦਾ ਸੀ। ਸੈਂਕੜੇ ਹੀ ਵਾਰ ਇਨ੍ਹਾਂ ਦੋਹਾਂ ਨੇ ਖ਼ੂਨਦਾਨ ਕੀਤਾ। ਸਿਰਫ ਆਪ ਹੀ ਖ਼ੂਨਦਾਨ ਨਹੀਂ ਕੀਤਾ, ਸਗੋਂ ਖ਼ੂਨਦਾਨੀਆਂ ਦੀ ਇੱਕ ਲਹਿਰ ਚਲਾ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ, ਅੰਮ੍ਰਿਤਸਰ ਹਵਾਈ ਅੱਡੇ ਲਈ ਸਿੱਧੀ ਬੱਸ ਸੇਵਾ ਹੋਵੇਗੀ ਸ਼ੁਰੂ!
ਉਹ ਜਿੱਥੇ ਵੀ ਜਾਂਦੇ, ਉੱਥੇ ਆਪ ਖ਼ੂਨਦਾਨ ਕਰਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਪੂ ਦੀ ਕਣਕ ਨੇ ਗੰਜੇ ਕਰ 'ਤੇ ਲੋਕ ਤੇ ਪੰਜਾਬ ਪੁਲਸ ਦਾ ਬੁਲਡੋਜ਼ਰ ਐਕਸ਼ਨ, ਜਾਣੋ ਅੱਜ ਦੀਆਂ TOP-10 ਖਬਰਾਂ
NEXT STORY