ਬਠਿੰਡਾ (ਸੁਖਵਿੰਦਰ) : ਇੱਥੇ ਜੀ. ਟੀ. ਰੋਡ 'ਤੇ ਪੈਟਰੋਲ ਪੰਪ ਦੇ ਨੇੜੇ ਗਲੀ 'ਚ ਫਲ ਅਤੇ ਸਬਜ਼ੀਆਂ ਵੇਚਦਾ ਇੱਕ ਨੌਜਵਾਨ ਤੇਜ਼ ਗਰਮੀ ਕਾਰਨ ਬੇਹੋਸ਼ ਹੋ ਗਿਆ ਅਤੇ ਸੜਕ 'ਤੇ ਡਿੱਗ ਪਿਆ। ਸੂਚਨਾ ਮਿਲਣ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਹਾਲਾਂਕਿ ਉਸਦੀ ਗੰਭੀਰ ਹਾਲਤ ਕਾਰਨ ਉਸ ਨੂੰ ਏਮਜ਼ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸਦੀ ਰਾਤ ਲਗਭਗ 9.30 ਵਜੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਗਰੇਜ (27) ਨਾਨਕੇ ਵਾਸੀ ਯੂ. ਪੀ. ਹਾਲ ਅਬਾਦ ਬਠਿੰਡਾ ਵਜੋਂ ਹੋਈ।
ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ! ਧੜਾਧੜ ਕੱਟੇ ਚਾਲਾਨ
NEXT STORY