Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    12:41:37 PM

  • major operation by bsf and police

    BSF ਤੇ ਪੁਲਸ ਦੀ ਵੱਡੀ ਕਾਰਵਾਈ, ਸਰਹੱਦੀ ਪਿੰਡ ਦੇ...

  • important announcement regarding parvinder jhota  s post mortem and cremation

    ਪਰਵਿੰਦਰ ਝੋਟਾ ਦੇ ਪੋਸਟਮਾਰਟਮ ਅਤੇ ਸਸਕਾਰ ਬਾਰੇ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ...

  • 160 000 australian dollars raised in the name of parvinder jhota

    ਪਰਵਿੰਦਰ ਝੋਟਾ ਦੇ ਨਾਂ 'ਤੇ ਇਕੱਠੇ ਹੋਏ 1 ਲੱਖ 60...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਧਰਤੀ ਤੋਂ ਅਲੋਪ ਹੋ ਰਹੇ ਡੱਡੂ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਧਰਤੀ ਤੋਂ ਅਲੋਪ ਹੋ ਰਹੇ ਡੱਡੂ

  • Updated: 21 Jul, 2019 06:32 AM
Special Story
frogs disappearing from the earth
  • Share
    • Facebook
    • Tumblr
    • Linkedin
    • Twitter
  • Comment

ਜਿਥੇ ਡੱਡੂਆਂ ਦੀ ਪ੍ਰਜਾਤੀ ਅਲੋਪ ਹੋ ਰਹੀ ਹੈ, ਅਸੀਂ ਸਮੇਂ 'ਤੇ ਨਵੀਆਂ ਪ੍ਰਜਾਤੀਆਂ ਦੀ ਖੋਜ ਕਰ ਲੈਂਦੇ ਹਾਂ ਤਾਂ ਕਿ ਇਹ ਦੇਖ ਸਕੀਏ ਕਿ ਅਸੀਂ ਕਿਹੜੇ ਜਾਦੂਈ ਜੀਵਾਂ ਨੂੰ ਗੁਆ ਰਹੇ ਹਾਂ। ਮੈਨੂੰ ਇਸ ਗ੍ਰਹਿ 'ਤੇ ਸਾਡੇ ਕੋਲ ਮੌਜੂਦ ਬਚਿੱਤਰ ਅਤੇ ਅਜੀਬ ਜੀਵਾਂ ਬਾਰੇ ਜਾਣਨ ਤੋਂ ਵੱਧ ਉਤਸ਼ਾਹਜਨਕ ਕੁਝ ਵੀ ਨਹੀਂ ਲੱਗਦਾ।
ਜੇਕਰ ਤੁਹਾਡੀ ਛਾਤੀ 'ਚ ਸ਼ਾਟਗੰਨ ਦੇ ਛੱਰੇ ਲੱਗ ਜਾਣ ਜਾਂ ਤੁਹਾਡੇ ਸਰੀਰ 'ਚ ਕੋਈ ਰੇਡੀਓ ਟਰਾਂਸਮੀਟਰ ਲਾ ਦਿੱਤਾ ਜਾਵੇ ਤਾਂ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਨੂੰ ਸਰਜਰੀ ਰਾਹੀਂ ਹਟਾਉਣਾ ਪਵੇਗਾ ਪਰ ਡੱਡੂ ਦਾ ਸਰੀਰ ਇਸ ਨਾਲ ਨਜਿੱਠੇਗਾ। ਉਸ ਕੋਲ ਬਾਹਰੀ ਵਸਤਾਂ ਨੂੰ ਬਾਹਰ ਕੱਢਣ ਦੀ ਵਰਣਨਯੋਗ ਸਮਰੱਥਾ ਹੈ। ਜਿੱਥੇ ਉਨ੍ਹਾਂ ਦੇ ਬਲੈਡਰ ਇਸ ਤਰ੍ਹਾਂ ਦੇ ਜੰਕ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਨ ਲਈ ਗੈਰ-ਜ਼ਰੂਰੀ ਚੀਜ਼ਾਂ ਨੂੰ ਬਾਹਰ ਕਰ ਦਿੰਦੇ ਹਨ, ਕਿਸੇ ਹੋਰ ਜਾਨਵਰ ਨੇ ਕਦੇ ਵੀ ਆਪਣੇ ਸਰੀਰ 'ਚ ਦਾਖਲ ਹੋ ਚੁੱਕੀਆਂ ਬਾਹਰੀ ਵਸਤਾਂ ਨੂੰ ਖਤਮ ਕਰਨ ਲਈ ਆਪਣੇ ਮੂਤਰਾਸ਼ਯ ਦੀ ਵਰਤੋਂ ਨਹੀਂ ਕੀਤੀ।
ਵਿਗਿਆਨੀਆਂ ਨੇ ਆਸਟ੍ਰੇਲੀਆਈ ਡੱਡੂਆਂ ਦੀ ਤਾਪਮਾਨ ਵਟਾਂਦਰਾ ਸਮਰੱਥਾ ਬਾਰੇ ਜਾਣਨ ਲਈ ਉਨ੍ਹਾਂ 'ਚ ਤਾਪਮਾਨ ਸੰਵੇਦੀ ਰੇਡੀਓ ਟਰਾਂਸਮੀਟਰ ਲਾਏ। ਅਸਿੱਧੇ ਤੌਰ 'ਤੇ 25 ਤੋਂ 193 ਦਿਨਾਂ ਬਾਅਦ ਜਦੋਂ ਜਾਂਚਕਰਤਾਵਾਂ ਨੇ ਟਰਾਂਸਮੀਟਰਾਂ ਨੂੰ ਮੁੜ ਪ੍ਰਾਪਤ ਕਰਨ ਲਈ ਡੱਡੂਆਂ ਨੂੰ ਫਿਰ ਫੜਿਆ ਤਾਂ ਕਈ ਉਪਕਰਣ ਸਰੀਰ 'ਚ ਮੌਜੂਦ ਨਹੀਂ ਸਨ। ਉਹ ਕਿਸੇ ਤਰ੍ਹਾਂ ਮੂਤਰਾਸ਼ਯ 'ਚ ਚਲੇ ਗਏ ਸਨ। ਇਨ੍ਹਾਂ ਅਜੀਬ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਖੋਜਕਾਰਾਂ ਨੇ 5 ਆਸਟ੍ਰੇਲੀਆਈ ਗ੍ਰੀਨ ਟ੍ਰੀ ਡੱਡੂਆਂ ਅਤੇ 5 ਕੇਨ ਡੱਡੂਆਂ ਦੇ ਸਰੀਰ ਦੀ ਕੈਵਿਟੀ 'ਚ ਛੋਟੇ ਦਾਣੇ ਪਾ ਦਿੱਤੇ। ਦਾਣੇ ਮੂਤਰਾਸ਼ਯ 'ਚ ਪਹੁੰਚ ਗਏ ਅਤੇ ਔਸਤਨ 19 ਦਿਨਾਂ ਦੇ ਅੰਦਰ ਕੱਢ ਦਿੱਤੇ ਗਏ ਸਨ।
ਡੱਡੂਆਂ ਦੇ ਸਰੀਰ ਨਰਮ ਹੁੰਦੇ ਹਨ ਅਤੇ ਉਹ ਛਾਲਾਂ ਮਾਰਦੇ ਹਨ। ਕਿੱਲ, ਕੰਡੇ ਅਤੇ ਹੋਰ ਬਾਹਰੀ ਵਸਤਾਂ ਉਨ੍ਹਾਂ ਦੀ ਪਤਲੀ ਖੱਲ 'ਚ ਦਾਖਲ ਹੋ ਸਕਦੀਆਂ ਹਨ। ਡੱਡੂ ਦੇ ਮੂਤਰਾਸ਼ਯ ਮੂਤਰ ਦੀ ਵਿਸ਼ਾਲ ਮਾਤਰਾ ਰੱਖ ਸਕਦੇ ਹਨ, ਕਦੇ-ਕਦੇ ਡੱਡੂ ਦੇ ਸਰੀਰ ਤੋਂ ਵੀ ਜ਼ਿਆਦਾ। ਡੱਡੂ ਦੇ ਮੂਤਰਾਸ਼ਯ ਕਚਰੇ ਨੂੰ ਬਾਹਰ ਕੱਢਣ 'ਚ ਉਨ੍ਹਾਂ ਦੀ ਮਦਦ ਕਰਨ ਲਈ ਵਿਕਸਿਤ ਹੋ ਚੁੱਕੇ ਹਨ।
ਦੱਖਣੀ ਅਮਰੀਕਾ ਦੇ ਸਿੰਙ ਵਾਲੇ ਡੱਡੂ ਆਪਣੀ ਜੀਭ ਦੀ ਤਾਕਤ ਕਾਰਣ ਆਪਣੇ ਸਰੀਰ ਤੋਂ ਬਹੁਤ ਜ਼ਿਆਦਾ ਵੱਡੇ ਸ਼ਿਕਾਰ ਨੂੰ ਖਾ ਸਕਦੇ ਹਨ। ਜਦੋਂ ਡੱਡੂ ਕਿਸੇ ਇਕ ਜੀਵ ਨੂੰ ਫੜਨ ਲਈ ਆਪਣੀਆਂ ਜੀਭਾਂ ਨੂੰ ਕੱਢਦੇ ਹਨ ਤਾਂ ਉਸ ਅੰਗ ਦੀ ਚਿੰਬੜਨ ਵਾਲੀ ਸ਼ਕਤੀ ਸ਼ਿਕਾਰ ਕੀਤੇ ਜਾਣ ਵਾਲੇ ਜੀਵ ਦੇ ਭਾਰ ਤੋਂ ਜ਼ਿਆਦਾ ਹੁੰਦੀ ਹੈ ਅਤੇ ਇਥੋਂ ਤਕ ਕਿ ਡੱਡੂ ਦੇ ਆਪਣੇ ਸਰੀਰ ਦੇ ਭਾਰ ਨਾਲੋਂ ਵੀ ਵੱਧ। ਕਿਰਲੀ, ਸੱਪ, ਰੋਡੈਂਟ, ਮੱਕੜੀਆਂ, ਕੀੜੇ ਅਤੇ ਹੋਰਨਾਂ ਜੀਵਾਂ ਨੂੰ ਡੱਡੂ ਜ਼ਮੀਨ ਤੋਂ ਚੁੱਕ ਕੇ ਆਪਣੇ ਮੂੰਹ 'ਚ ਪਾ ਲੈਂਦੇ ਹਨ। ਖਿੱਚਣ ਵਾਲੀ ਸ਼ਕਤੀ ਡੱਡੂ ਦੇ ਸਰੀਰ ਦੇ ਭਾਰ ਨਾਲੋਂ ਤਿੰਨ ਤੋਂ ਛੇ ਗੁਣਾ ਤਕ ਹੁੰਦੀ ਹੈ ਅਤੇ ਇਸ ਕਿਰਿਆ 'ਚ 40 ਮਿਲੀ ਸੈਕੰਡ ਤੋਂ ਘੱਟ ਦਾ ਸਮਾਂ ਲੱਗਦਾ ਹੈ। ਡੱਡੂ ਦੀ ਜੀਭ ਸੈਕੰਡ ਦੇ 15/100ਵੇਂ ਹਿੱਸੇ 'ਚ ਵਾਪਿਸ ਉਸ ਦੇ ਮੂੰਹ ਵਿਚ ਆ ਜਾਂਦੀ ਹੈ।

ਉੱਡਣ ਵਾਲਾ ਡੱਡੂ
ਥਾਈਲੈਂਡ ਦਾ ਮੁੱਲੂ ਉੱਡਣ ਵਾਲਾ ਡੱਡੂ, ਜੋ ਦਰੱਖਤ ਤੋਂ ਦਰੱਖਤ 'ਤੇ ਛਾਲ ਮਾਰਨ ਲਈ ਆਪਣੇ ਜਾਲੀਦਾਰ ਪੈਰਾਂ ਦੀ ਵਰਤੋਂ ਕਰਦਾ ਹੈ, ਪੰਛੀਆਂ ਨੂੰ ਆਪਣਾ ਭੋਜਨ ਬਣਾਉਂਦਾ ਹੈ। ਡੱਡੂ ਦੀ ਰਾਤ ਨੂੰ ਚਮਕਦਾਰ ਹਰੀ ਚਮੜੀ ਹੁੰਦੀ ਹੈ, ਜੋ ਦਿਨ ਦੌਰਾਨ ਰੰਗ ਬਦਲ ਕੇ ਭੂਰੀ ਹੋ ਜਾਂਦੀ ਹੈ। ਇਸ ਦੀਆਂ ਅੱਖਾਂ ਵੀ ਰੰਗ ਬਦਲਦੀਆਂ ਹਨ।
ਪਾਣੀ 'ਚ ਮੱਝ ਦੀ ਪਿੱਠ 'ਤੇ ਪੰਛੀਆਂ ਨੂੰ ਬੈਠੇ ਦੇਖਣਾ ਆਮ ਹੈ ਪਰ ਤੁਰਕੀ ਦੀਆਂ ਨਮੀ ਵਾਲੀਆਂ ਥਾਵਾਂ 'ਚ ਉਨ੍ਹਾਂ ਦੀ ਪਿੱਠ 'ਤੇ ਡੱਡੂ ਹੁੰਦੇ ਹਨ। ਮੱਝ 'ਤੇ ਸਵਾਰ ਮਾਰਸ਼ ਡੱਡੂ–ਮੱਝਾਂ ਦੇ ਖੁਰਦਰੇ ਸਰੀਰ ਅਤੇ ਸਿਰ 'ਤੇ ਮੱਖੀਆਂ ਦਾ ਸ਼ਿਕਾਰ ਕਰਦੇ ਹਨ।
ਡੱਡੂ ਦੇ ਬੱਚੇ ਕੱਟੇ ਜਾਣ 'ਤੇ 18 ਘੰਟੇ ਬਾਅਦ ਤਕ ਵੀ ਆਪਣੀ ਪੂਛ ਨੂੰ ਫਿਰ ਤੋਂ ਪੈਦਾ ਕਰ ਸਕਦੇ ਹਨ। ਇਥੋਂ ਤਕ ਕਿ ਨਿਸ਼ਾਨ ਵਰਗੇ ਜ਼ਖ਼ਮ ਬਣਨ ਤੋਂ ਬਾਅਦ ਵੀ। ਉਨ੍ਹਾਂ ਦੇ ਡੱਡੂ ਬਣ ਜਾਣ 'ਤੇ ਇਹ ਸਮਰੱਥਾ ਖਤਮ ਹੋ ਜਾਂਦੀ ਹੈ।
ਲਾਲ ਅੱਖਾਂ ਵਾਲੇ ਟ੍ਰੀ ਡੱਡੂ ਕਿਸੇ ਹੋਰ ਨਰ ਨੂੰ ਦੇਖਣ 'ਤੇ ਆਪਣੇ ਪਿਛਵਾੜੇ ਨੂੰ ਹਿੰਸਕ ਢੰਗ ਨਾਲ ਹਿਲਾਉਂਦੇ ਹਨ। ਇਹ ਹਿਲਾਉਣ ਦੀ ਕਿਰਿਆ, ਜੋ ਪਿਛਲੇ ਹਿੱਸੇ 'ਚ ਸ਼ੁਰੂ ਹੁੰਦੀ ਹੈ, ਫਿਰ ਉਹ ਪੂਰੇ ਸਰੀਰ 'ਚ ਫੈਲ ਜਾਂਦੀ ਹੈ। ਉਦੋਂ ਤਕ ਡੱਡੂ ਵਾਲੇ ਸਮੁੱਚੇ ਦਰੱਖਤ 'ਚ ਕੰਬਣੀ ਫੈਲੀ ਰਹਿੰਦੀ ਹੈ, ਜਦੋਂ ਤਕ ਉਹ ਟਾਹਣੀ 'ਤੇ ਕਿਸੇ ਹੋਰ ਵਿਰੋਧੀ ਤਕ ਨਹੀਂ ਪਹੁੰਚ ਜਾਂਦੀ। ਦੂਜਾ ਨਰ ਵੀ ਇਹੋ ਪ੍ਰਤੀਕਿਰਿਆ ਕਰਦਾ ਹੈ। ਦੋਵੇਂ ਡੱਡੂ 12 ਹਰਡਜ਼ ਜਾਂ ਇਕ ਸੈਕੰਡ 'ਚ 12 ਵਾਰ ਦੀ ਆਵਰਿਤੀ 'ਤੇ ਕੰਬਣੀ ਪੈਦਾ ਕਰਦੇ ਹਨ। ਜ਼ਿਆਦਾ ਦੇਰ ਤਕ ਕੰਬਣੀ ਪੈਦਾ ਕਰਨ ਵਾਲੇ ਨੂੰ ਜੇਤੂ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਹੀ ਮਾਦਾ ਮਿਲਦੀ ਹੈ।
ਨਰ ਗ੍ਰੇਅ ਟ੍ਰੀ ਡੱਡੂ ਮਾਦਾਵਾਂ ਨੂੰ ਆਪਣੇ ਲਿੰਗ, ਪ੍ਰਜਾਤੀ, ਉਮਰ, ਸਿਹਤ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਔਰਤਾਂ ਸਾਹਮਣੇ ਇਕ ਵਿਗਿਆਪਨ ਜਿਹਾ ਪੇਸ਼ ਕਰਦਾ ਹੈ ਅਤੇ ਹੋਰਨਾਂ ਮਰਦਾਂ ਨੂੰ ਦੂਰ ਰਹਿਣ ਲਈ ਕਹਿੰਦਾ ਹੈ। ਮਾਦਾ ਕਿਸੇ ਅਜਿਹੇ ਮਰਦ ਨਾਲ ਸੰਪਰਕ ਕਰੇਗੀ, ਜਿਸ ਦਾ ਵਿਗਿਆਪਨ ਉਸ ਨੂੰ ਪਸੰਦ ਆਵੇਗਾ। ਜਦੋਂ ਮਰਦ ਉਸ ਦੀ ਪਿੱਠ 'ਤੇ ਸਵਾਰ ਹੁੰਦਾ ਹੈ ਤਾਂ ਉਹ ਉਸ ਨੂੰ ਆਪਣੇ ਅੰਡਿਆਂ ਨੂੰ ਦੇਣ ਲਈ ਉਸ ਨੂੰ ਕਿਸੇ ਜਲਰਾਸ਼ੀ ਵਿਚ ਲੈ ਜਾਂਦੀ ਹੈ, ਜਿਨ੍ਹਾਂ ਨੂੰ ਦਿੱਤੇ ਜਾਂਦੇ ਸਮੇਂ ਹੀ ਨਰ ਫਰਟੀਲਾਈਜ਼ ਕਰ ਦੇਵੇਗਾ। ਇਸ ਸਮੁੱਚੀ ਪ੍ਰਕਿਰਿਆ ਦੌਰਾਨ ਉਹ ਇਕ ਚਲਾਕ, ਛੋਟੇ, ਮੂਕ ਉਪਗ੍ਰਹਿ ਮਰਦ ਦੇ ਨਾਲ ਹੁੰਦਾ ਹੈ, ਜੋ ਚੁਣੇ ਗਏ ਨਰ ਨੂੰ ਹਟਾਉਣ ਦੀ ਆਸ ਦੇ ਨਾਲ ਜੋੜੀ ਵਿਚਾਲੇ ਆਉਂਦਾ ਹੈ ਅਤੇ ਕਦੇ-ਕਦੇ ਸਫਲ ਵੀ ਹੋ ਜਾਂਦਾ ਹੈ।
ਪੱਛਮੀ ਘਾਟ ਵਿਚ ਪਾਏ ਜਾਣ ਵਾਲੇ ਭਾਰਤੀ ਡਾਂਸਿੰਗ ਡੱਡੂ ਨਰ ਆਪਣੇ ਪਿਛਲੇ ਪੈਰ ਨੂੰ ਥਪਥਪਾਉਂਦਾ ਹੈ ਅਤੇ ਇਕ ਪੈਰ ਬਾਹਰ ਕੱਢ ਕੇ ਡਾਂਸ ਕਰਦਾ ਹੈ ਅਤੇ ਉਹ ਅਜਿਹਾ ਪ੍ਰਜਣਨ ਮੌਸਮ ਦੌਰਾਨ ਸੰਭਾਵੀ ਸਾਥੀ ਅਤੇ ਵਿਰੋਧੀ ਨਰ ਦੋਹਾਂ ਨਾਲ ਕਰਦਾ ਹੈ। ਉਨ੍ਹਾਂ ਦੇ ਬੱਚੇ ਪੂਰੇ ਹਨੇਰੇ ਵਿਚ ਰੇਤ 'ਚ ਜ਼ਮੀਨ ਦੇ ਹੇਠਾਂ ਰਹਿੰਦੇ ਹਨ, ਜਦੋਂ ਤਕ ਕਿ ਉਹ ਪੂਰੇ ਡੱਡੂ ਬਣ ਕੇ ਨਾ ਨਿਕਲ ਆਉਣ। 

ਚਮੜੀ ਦੀ ਇਕ ਪਰਤ ਡੱਡੂ ਦੇ ਬੱਚਿਆਂ ਦੀਆਂ ਅੱਖਾਂ ਨੂੰ ਢਕ ਲੈਂਦੀ ਹੈ, ਜੋ ਉਨ੍ਹਾਂ ਨੂੰ ਰਗੜ ਤੋਂ ਬਚਾਉਂਦੀ ਹੈ। ਉਨ੍ਹਾਂ ਦੇ ਦੰਦ ਨਹੀਂ ਹੁੰਦੇ, ਹਾਲਾਂਕਿ ਉਨ੍ਹਾਂ ਦਾ ਜਬਾੜਾ ਇਕ ਗੇਟ ਵਰਗੇ ਢਾਂਚੇ ਦੇ ਨਾਲ ਛੇਕਾਂ ਵਾਲਾ ਹੁੰਦਾ ਹੈ, ਜੋ ਰੇਤ ਦੇ ਵੱਡੇ ਦਾਣਿਆਂ ਨੂੰ ਬਾਹਰ ਰੱਖਦੇ ਹੋਏ ਫਿਲਟਰ ਦੇ ਰੂਪ 'ਚ ਕੰਮ ਕਰਦਾ ਹੈ। ਉਨ੍ਹਾਂ ਕੋਲ ਪੱਸਲੀਆਂ ਹੁੰਦੀਆਂ ਹਨ, ਜੋ ਡੱਡੂ ਦੇ ਬੱਚਿਆਂ 'ਚ ਬੇਹੱਦ ਦਰਲੱਭ ਹਨ, ਜੋ ਉਨ੍ਹਾਂ ਦੀ ਰੇਤ 'ਚ ਚੱਲਣ ਵਿਚ ਮਦਦ ਕਰਦੀਆਂ ਹਨ। ਉਹ ਸੜ ਰਹੇ ਆਰਗੈਨਿਕ ਪਦਾਰਥ ਨੂੰ ਖਾਲੀ ਕਰ ਕੇ ਉਸ ਨੂੰ ਆਪਣਾ ਭੋਜਨ ਬਣਾਉਂਦੇ ਹਨ, ਜਿਸ ਨੂੰ ਉਹ ਇਕ ਹੋਰ ਗੈਰ-ਸਾਧਾਰਨ ਅਨੁਕੂਲਨ ਦੀ ਮਦਦ ਨਾਲ ਪਚਾਉਂਦੇ ਹਨ। ਉਨ੍ਹਾਂ ਦੀ ਆਂਤ 'ਚ ਮੌਜੂਦ ਛੋਟੀ ਗੋਲਾਕਾਰ ਥੈਲੀ 'ਚ ਰਹਿੰਦ-ਖੂੰਹਦ ਨੂੰ ਖੁਰਚਣ ਲਈ ਕੈਲਸ਼ੀਅਮ ਕਾਰਬੋਨੇਟ ਜਾਂ ਚੂਨਾ ਪੱਥਰ ਰੱਖੇ ਹੁੰਦੇ ਹਨ।
ਕਿਊਬਾ ਤੋਂ ਮਾਊਂਟ ਇਬੇਰੀਆ ਡੱਡੂ ਮੌਜੂਦਾ ਸਮੇਂ 10 ਮਿਲੀਲਿਟਰ ਦੀ ਲੰਬਾਈ ਦੇ ਨਾਲ ਸਭ ਤੋਂ ਛੋਟੇ ਆਕਾਰ ਦੇ ਮਾਮਲੇ 'ਚ ਗਿੰਨੀਜ਼ ਵਰਲਡ ਰਿਕਾਰਡਧਾਰਕ ਹਨ ਪਰ ਆਪਣੇ ਆਕਾਰ ਦੀ ਕਮੀ ਨੂੰ ਪੂਰਾ ਕਰਨ ਲਈ ਇਸ 'ਤੇ ਜ਼ਹਿਰ ਦੀ ਪਰਤ ਚੜ੍ਹੀ ਹੁੰਦੀ ਹੈ। ਇਹ ਬੌਣਾ ਆਕਾਰ ਜਾਣਬੁੱਝ ਕੇ ਧਾਰਨ ਕੀਤਾ ਜਾਂਦਾ ਹੈ ਤਾਂ ਕਿ ਵੱਡੇ ਡੱਡੂਆਂ ਵਲੋਂ ਭੋਜਨ ਦੇ ਰੂਪ 'ਚ ਅਣਡਿੱਠ ਕੀਤੇ ਗਏ ਪਤੰਗਿਆਂ ਦਾ ਉਹ ਸ਼ਿਕਾਰ ਕਰ ਸਕਣ।
ਡੱਡੂ ਅਨੁਕੂਲਨ ਨਹੀਂ ਕਰਦੇ। ਹਵਾ ਦਾ ਤਾਪਮਾਨ, ਹਵਾ, ਮਿੱਟੀ ਦਾ ਕਟਾਅ, ਨਮੀ 'ਚ ਤਬਦੀਲੀ–ਕੋਈ ਵੀ ਹੋਰ ਤਬਦੀਲੀ ਉਨ੍ਹਾਂ ਦੇ ਅਲੋਪ ਹੋ ਜਾਣ 'ਚ ਯੋਗਦਾਨ ਦਿੰਦੀ ਹੈ। ਜਿਵੇਂ-ਜਿਵੇਂ ਉਹ ਖਤਮ ਹੁੰਦੇ ਹਨ, ਦੁਨੀਆ ਦੇ ਕੀੜਿਆਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ–ਖਾਸ ਕਰਕੇ ਕੀਟ-ਪਤੰਗਿਆਂ ਦੀ।

                                                                                             —ਮੇਨਕਾ ਗਾਂਧੀ

  • ਧਰਤੀ
  • ਅਲੋਪ
  • ਡੱਡੂ
  • Earth
  • frog
  • disappears

ਕੀ ਆਪਣੇ ਮਕਸਦ 'ਚ ਕਾਮਯਾਬ ਹੋਵੇਗਾ ਆਬਾਦੀ ਕੰਟਰੋਲ ਬਿੱਲ

NEXT STORY

Stories You May Like

  • cashless treatment is causing pockets to become empty
    Cashless ਇਲਾਜ ਦੇ ਨਾਂ ਤੇ ਹੋ ਰਹੀ ਜੇਬ ਢਿੱਲੀ, ਸ਼ਿਕਾਇਤ ਕਰਨ ਤੋਂ ਡਰ ਰਹੇ ਮੁਲਾਜ਼ਮ
  • four astronauts returned to earth from the international space station
    ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਪਰਤੇ 4 ਐਸਟ੍ਰੋਨਾਟ, ਲਾਸ ਏਂਜਲਸ ਤੱਟ 'ਤੇ ਹੋਈ ਲੈਂਡਿੰਗ
  • get relief from persistent fever this way
    ਬਦਲਦੇ ਮੌਸਮ 'ਚ ਲਗਾਤਾਰ ਹੋ ਰਹੇ ਬੁਖਾਰ ਤੋਂ ਇੰਝ ਪਾਓ ਛੁਟਕਾਰਾ ! ਮਿਲੇਗਾ ਆਰਾਮ
  • 85  of students in classes 6 to 12 are falling victim to stress
    6ਵੀਂ ਤੋਂ 12ਵੀਂ ਜਮਾਤ ਦੇ 85% ਬੱਚੇ ਹੋ ਰਹੇ ਤਣਾਅ ਦੇ ਸ਼ਿਕਾਰ, ਜਾਣੋ ਲੱਛਣ ਅਤੇ ਕਾਰਨ
  • depression
    ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
  • 6 1 earthquake panama
    6.1 ਦੀ ਤੀਬਰਤਾ ਨਾਲ ਆਇਆ ਭੂਚਾਲ, ਕੰਬੀ ਪਨਾਮਾ ਦੀ ਧਰਤੀ, ਘਰਾਂ ਤੋਂ ਬਾਹਰ ਨਿਕਲ ਦੌੜੇ ਲੋਕ
  • trump tweet
    'ਭਾਰਤ 'ਚ ਅੱਜ ਰਾਸ਼ਟਰਪਤੀ ਚੋਣਾਂ...' ;  ਟਵੀਟ ਕਾਰਨ ਟਰੰਪ ਹੋ ਰਹੇ ਟਰੋਲ
  • china s k visa
    ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
Trending
Ek Nazar
bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • mona mishra  s coronation
      ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
    • good drivers save money
      ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • rahul gandhi future
      ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?
    • crows are better than us
      ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
    • newage policing preventing crime before it happens
      ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
    • why should indias next big leap be based on partnership
      ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +