Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 27, 2026

    10:33:16 AM

  • punjab amritsar pilgrims bus baba balak nath

    ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਬੱਸ ਸ਼ਾਹਤਲਾਈ ਨੇੜੇ...

  • us food festival incident

    ਫੂਡ ਫੈਸਟੀਵਲ 'ਚ ਤਾੜ-ਤਾੜ ਚੱਲੀਆਂ ਗੋਲੀਆਂ, ਅਮਰੀਕਾ...

  • fire broke out at gurdwara

    ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ 'ਚ ਲੱਗੀ ਭਿਆਨਕ...

  • stock market recovers  sensex jumps 577 points

    ਪੰਜ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਸਰਕਾਰੀ ਸੱਤਾ ਅਤੇ ਤਾਜ ਹੇਠਾਂ ਡਿੱਗਣੇ ਚਾਹੀਦੇ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਸਰਕਾਰੀ ਸੱਤਾ ਅਤੇ ਤਾਜ ਹੇਠਾਂ ਡਿੱਗਣੇ ਚਾਹੀਦੇ

  • Updated: 08 Nov, 2020 03:50 AM
Special Story
government power and the crown must fall
  • Share
    • Facebook
    • Tumblr
    • Linkedin
    • Twitter
  • Comment

ਪੀ. ਚਿਦਾਂਬਰਮ

ਚੋਣਾਂ ਤੋਂ ਬਾਅਦ ਕਿੰਨੇ ਦੇਸ਼ ਅਤੇ ਕਿੰਨੇ ਲੋਕ ਇਹ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਕੋਨੇ ’ਚ ਰਹਿ ਕੇ ਚੱਕਰ ਲਗਾਇਆ ਹੈ। ਅੰਗਰੇਜ਼ੀ ਭਾਸ਼ਾ ਲਈ ਕੋਨੇ ਵਿਚ ਚੱਕਰ ਲਗਾਉਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੋਗਦਾਨ ਹੈ। 3 ਨਵੰਬਰ 2020 ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਈਆਂ ਗਈਆਂ ਅਤੇ ਅਮਰੀਕੀ ਲੋਕਾਂ ਨੇ ਜੋਅ ਬਾਈਡੇਨ ਨੂੰ ਆਪਣੀਆਂ ਜ਼ਿਆਦਾ ਵੋਟਾਂ ਦੇਣ ਲਈ ਕੋਨੇ ’ਚ ਚੱਕਰ ਲਗਾਇਆ।

ਜੋਅ ਬਾਈਡੇਨ ਦਾ ਅਮਰੀਕੀ ਰਾਸ਼ਟਰਪਤੀ ਬਣਨਾ ਲਗਭਗ ਤੈਅ ਨਜ਼ਰ ਆ ਰਿਹਾ ਹੈ। ਟਰੰਪ ਵਲੋਂ ਗਾਲ੍ਹਾਂ ਅਤੇ ਝੂਠ ਫੈਲਾਏ ਜਾਣ ਦੇ ਬਾਵਜੂਦ ਉਹ ਚੋਣਾਂ ’ਚ ਹਾਰ ਗਏ ਹਨ। ਮੇਰਾ ਕਹਿਣਾ ਹੈ ਕਿ ਇਹ ਚੋਣ ਸੁਤੰਤਰ ਅਤੇ ਨਿਰਪੱਖ ਸਨ ਕਿਉਂਕਿ ਪਹਿਲਾਂ ਦੀ ਵੋਟਿੰਗ ਦੀ ਪ੍ਰਕਿਰਿਆ ਨੂੰ ਲੀਹ ਤੋਂ ਲਾਹੁਣ ਦੇ ਯਤਨ ਕੀਤੇ ਗਏ। ਕੋਰਟ ਨੇ ਵੀ ਕੁਝ ਸ਼ਿਕਾਇਤਾਂ ਮਨਜ਼ੂਰ ਕੀਤੀਆਂ ਅਤੇ ਅੰਤ ’ਚ ਦੁਖੀ ਟਰੰਪ ਨੇ 3 ਸੂਬਿਆਂ ਵਿਰੁੱਧ ਮਾਮਲੇ ਦਰਜ ਕਰਵਾਏ।

ਇਕ ਏਜੰਡੇ ਦੀ ਪ੍ਰਾਪਤੀ

ਅਮਰੀਕੀ ਰਾਸ਼ਟਰਪਤੀ ਅਤੇ ਕਾਂਗਰਸ ਦੀਆਂ ਚੋਣਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਪੂਰੇ ਸੰਸਾਰ ਨੇ ਨਿਵੇਸ਼ ਕੀਤਾ ਹੁੰਦਾ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ’ਤੇ ਟਿਕੀਆਂ ਹੁੰਦੀਆਂ ਹਨ ਕਿਉਂਕਿ ਅਮਰੀਕਾ ਦੀ ਵਿੱਤੀ, ਫੌਜੀ ਅਤੇ ਤਕਨੀਕੀ ਸ਼ਕਤੀ ਇਕ ਸਾਂਝੀ ਸ਼ਕਤੀ ਹੈ। ਅਮਰੀਕਾ ਦਾ ਹਾਊਸ ਆਫ ਰੀਪ੍ਰੈਜ਼ੈਂਟੇਟਿਵ (435 ਮੈਂਬਰ) 2 ਸਾਲਾਂ ਲਈ ਚੁਣਿਆ ਜਾਂਦਾ ਹੈ ਅਤੇ ਇਕ ਤਿਹਾਈ ਸੈਨੇਟ (100 ਮੈਂਬਰ) ਹਰੇਕ 2 ਸਾਲਾਂ ’ਚ ਚੁਣੇ ਜਾਂਦੇ ਹਨ ਅਤੇ ਸੰਘੀ ਮੰਤਰੀ ਤੇ ਸੁਪਰੀਮ ਕੋਰਟ ਦੇ ਜੱਜਾਂ ਵਰਗੀਆਂ ਮਹੱਤਵਪੂਰਨ ਨਿਯੁਕਤੀਆਂ ਨੂੰ ਲੈ ਕੇ ਸਿਫਾਰਿਸ਼ ਅਤੇ ਮਨਜ਼ੂਰੀ ਦੀ ਤਾਕਤ ਰੱਖਦੇ ਹਨ।

ਇਸ ਕਾਰਨ ਹਰੇਕ 2 ਅਤੇ 4 ਸਾਲਾਂ ’ਚ ਅਮਰੀਕੀ ਜਹਾਜ਼ ਨਾਟਕੀ ਢੰਗ ਨਾਲ ਰੁਖ਼ ਬਦਲਦਾ ਹੈ। ਇਹੀ ਕਾਰਨ ਹੈ ਕਿ ਇਸ ’ਚ ਸੰਸਾਰ ਪੱਧਰੀ ਦਿਲਚਸਪੀਆਂ ਸ਼ਾਮਲ ਹਨ। ਇਸ ’ਚ ਕੋਈ ਗਾਰੰਟੀ ਨਹੀਂ ਕਿ ਜੇਕਰ ਬਾਈਡੇਨ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਆਪਣੇ ਏਜੰਡੇ ਨੂੰ ਵੀ ਪੂਰਾ ਕਰਨਗੇ। ਕੁਝ ਮਹੱਤਵਪੂਰਨ ਮੁੱਦੇ ਜੋ ਕੋਵਿਡ ਮਹਾਮਾਰੀ, ਸਿਹਤ ਦੇਖਭਾਲ ‘‘ਐਫੋਰਡੇਬਲ ਕੇਅਰ ਐਕਟ’ ਇਮੀਗ੍ਰੇਸ਼ਨ, ਜਾਤੀ ਅਤੇ ਲਿੰਗ ਸਮਾਨਤਾ, ਗਰਭਪਾਤ, ਵਧ ਰਹੀ ਅਰਥ ਵਿਵਸਥਾ ’ਚ ਅਸੰਤੁਲਨ, ਸਹਿਯੋਗੀਆਂ ਨਾਲ ਗੱਠਜੋੜ, ਰੂਸ ਨਾਲ ਗੱਠਜੋੜ, ਵਪਾਰ ਸੰਧੀਆਂ, ਸਰਪ੍ਰਸਤੀਵਾਦ ਬਨਾਮ ਸੰਸਾਰਕ ਵਪਾਰ ਅਤੇ ਚੀਨ ਦੀ ਵਿਸਤਾਰਵਾਦੀ ਯੋਜਨਾ ਨਾਲ ਸਬੰਧਤ ਹਨ। ਲਗਭਗ ਅੱਧੀ ਅਮਰੀਕੀ ਪੋਲਿੰਗ, ਜੋ ਮਸ਼ਹੂਰ ਵੋਟਾਂ ਦੇ ਹੱਕ ’ਚ ਹੈ, ਇਕ ਪਾਸੇ ਅਤੇ ਦੂਸਰੀ ਧਿਰ ਵਿਰੋਧੀ ਧਿਰ ਵੱਲ ਹੈ ਕਿਉਂਕਿ ਰਿਪਬਲਿਕਨਜ਼ ਸੈਨੇਟ ਨੂੰ ਕੰਟਰੋਲ ਕਰਦੇ ਹਨ ਅਤੇ ਡੈਮੋਕ੍ਰੇਟਸ ਸਦਨ ਨੂੰ ਕੰਟਰੋਲ ਕਰਦੇ ਹਨ, ਉਥੇ ਦੋਵਾਂ ਧਿਰਾਂ ਦਰਮਿਆਨ ਝੜਪਾਂ ਹੋ ਰਹੀਆਂ ਹਨ।

ਹੁਣ ਹੋਰ ਜ਼ਿਆਦਾ 2 ਪ੍ਰਣਾਲੀਆਂ ਹਨ

ਇਹ ਡਰਾਉਣਾ ਹੈ ਕਿ ਕੀ ਦੇਸ਼ ਉਦਾਰ ਹੈ ਅਤੇ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਇਹ ਸਭ ਇਕ ਦਫਤਰ ਦੀਆਂ ਚੋਣਾਂ ’ਤੇ ਨਿਰਭਰ ਕਰਦਾ ਹੈ। 2016 ਤੋਂ ਲੈ ਕੇ ਵਧੇਰੇ ਦੇਸ਼ ਸੱਜੇ ਪਾਸੇ ਵੱਲ ਬਦਲ ਗਏ ਹਨ। ਇਸ ਦੀ ਉਦਾਹਰਣ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਵਰਗੇ ਦੇਸ਼ ਹਨ।

ਪ੍ਰਧਾਨ ਮੰਤਰੀ ਦੀ (ਇਕ ਸੰਸਦੀ ਪ੍ਰਣਾਲੀ ਅਧੀਨ) ਅਤੇ ਰਾਸ਼ਟਰਪਤੀ ਦੀਆਂ ਸ਼ਕਤੀਆਂ (ਇਕ ਰਾਸ਼ਟਰਪਤੀ ਪ੍ਰਣਾਲੀ ਅਧੀਨ) ਚੂਨੇ ਅਤੇ ਪਨੀਰ ਵਾਂਗ ਹੈ ਪਰ ਮਤਭੇਦ ਧੁੰਦਲੇ ਹੋ ਚੁੱਕੇ ਹਨ। ਚੂਨੇ ਦੇ ਕੁਝ ਟੁਕੜੇ ਬਿੰਟੇਜ਼ ਪਨੀਰ ਬਣਨ ਦੀ ਰੀਝ ਰੱਖਦੇ ਹਨ। ਅਜਿਹੀ ਉਹ ਸੰਵਿਧਾਨ ’ਚ ਸੋਧ ਕਰਦੇ ਹਨ, ਜੋ ਸ਼੍ਰੀਲੰਕਾ ’ਚ ਹੈ ਤੇ ਦੂਸਰਾ ਭਾਰਤ ’ਚ ਹੈ, ਜਿਥੇ ਪ੍ਰਧਾਨ ਮੰਤਰੀ ਦਫਤਰ ਕੋਲ ਅਥਾਹ ਅਧਿਕਾਰ ਹਨ।

ਅਮਰੀਕਾ ’ਚ ਸਰਕਾਰ ਦਾ ਮੁਖੀ ਰਾਸ਼ਟਰਪਤੀ ਹੈ, ਜੋ ਬਹੁਤ ਜ਼ਿਆਦਾ ਮਜ਼ਬੂਤ ਹੈ। ਉਸ ਕੋਲ ਮੰਗਣ ਦੀ ਸ਼ਕਤੀ, ਖਰਚ ਕਰਨ ਦੀ ਸ਼ਕਤੀ, ਕੌਮਾਂਤਰੀ ਸੰਧੀਆਂ ਤੋਂ ਆਪਣੇ ਆਪ ਨੂੰ ਵਾਪਸ ਲੈਣ ਜਾਂ ਫਿਰ ਉਸ ’ਚ ਦਾਖਲ ਹੋਣ ਦੀਆਂ ਸ਼ਕਤੀਆਂ, ਜੱਜਾਂ ਨੂੰ ਨਿਯੁਕਤ ਕਰਨ ਦੀਆਂ ਸ਼ਕਤੀਆਂ ਅਤੇ ਜੰਗ ਦਾ ਐਲਾਨ ਕਰਨ ਦੀਆਂ ਸ਼ਕਤੀਆਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਦਾ ਸਿਸਟਮ ਇਕ ਉੱਚਿਤ ਸੰਸਦੀ ਪ੍ਰਣਾਲੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ’ਤੇ ਵਾੜ ਲਗਾਉਂਦਾ ਹੈ ਅਤੇ ਕੁਝ ਮਹੱਤਵਪੂਰਨ ਕੈਬਨਿਟ ਮੰਤਰੀਆਂ ਨਾਲ ਕਾਰਜਕਾਰੀ ਸ਼ਕਤੀਆਂ ਵੰਡਦਾ ਹੈ। ਇਹ ਕਾਨੂੰਨ ਦੇ ਅਧੀਨ ਹੈ ਅਤੇ ਹਰੇਕ ਦਿਨ ਸੰਸਦ ਜਾਂ ਫਿਰ ਸੰਸਦੀ ਕਮੇਟੀਆਂ ਪ੍ਰਤੀ ਜਵਾਬਦੇਹ ਹੈ। ਹਰੇਕ ਖਰਚੇ ਨੂੰ ਸੰਸਦ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ।

ਧੋਖੇ ਨਾਲ ਤਬਦੀਲੀ

ਹੈਰਾਨੀਜਨਕ ਤੌਰ ’ਤੇ ਖਾਹਿਸ਼ਾਂ ’ਚ ਪ੍ਰਧਾਨ ਮੰਤਰੀ ਅਸਲ ’ਚ ਰਾਸ਼ਟਰਪਤੀ ਹੋਣਾ ਚਾਹੁੰਦਾ ਹੈ। ਜੇਕਰ ਇਕ ਪ੍ਰਧਾਨ ਮੰਤਰੀ ਸੰਵਿਧਾਨ ’ਚ ਸੋਧ ਕਰ ਕੇ ਅਜਿਹਾ ਨਹੀਂ ਕਰ ਸਕਦਾ, ਉਦੋਂ ਉਹ ਧੋਖੇ ਰਾਹੀਂ ਅਜਿਹਾ ਕਰ ਲੈਂਦਾ ਹੈ। ਲੋਕਤੰਤਰਿਕ ਪ੍ਰਣਾਲੀ ਸਰਾਪੀ ਜਾਂਦੀ ਹੈ। ਜੇਕਰ ਪ੍ਰਧਾਨ ਮੰਤਰੀ ਆਪਣੀ ਪਾਰਟੀ ਵਿਚ ਬਿਨਾਂ ਚੁਣੌਤੀ ਮਿਲਣ ਵਾਲਾ ਨੇਤਾ ਬਣਦਾ ਹੈ, ਉਦੋਂ ਉਹ ਅਸਲ ’ਚ ਬਿਨਾਂ ਕਿਸੇ ਰੋਸ ਵਿਖਾਵੇ ਜਾਂ ਵਿਰੋਧ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਹਾਸਲ ਕਰ ਲੈਂਦਾ ਹੈ। ਪ੍ਰਧਾਨ ਮੰਤਰੀ ਦੇ ਬਹੁਮਤ ਅਤੇ ਉਨ੍ਹਾਂ ਦੇ ਲੋਕਤੰਤਰਿਕ ਮੂਲ ਪ੍ਰਵਿਰਤੀ ਦੇ ਆਕਾਰ ’ਤੇ ਸਿਰਫ ਜਾਂਚ ਹੁੰਦੀ ਹੈ।

ਇਕ ਬਹੁਤ ਵੱਡਾ ਬਹੁਮਤ ਅਤੇ ਇਕ ਕਮਜ਼ੋਰ ਮੂਲ ਪ੍ਰਵਿਰਤੀ ਪ੍ਰਧਾਨ ਮੰਤਰੀ ਨੂੰ ਪ੍ਰੇਰਿਤ ਕਰਨ ਲਈ ਕਹਿੰਦੀ ਹੈ ਤਾਂ ਕਿ ਉਹ ਰਾਸ਼ਟਰਪਤੀ ਵਾਂਗ ਕਾਰਵਾਈ ਅਤੇ ਸ਼ਕਤੀਆਂ ’ਤੇ ਹੱਥ ਲਾਵੇ।

ਮਾੜੀ ਕਿਸਮਤ ਨਾਲ ਆਬਾਦੀ ਦੇ ਵਰਗ, ਜਿਸ ’ਚ ਅਮੀਰ ਅਭਿਜਾਤ ਵਰਗ ਅਤੇ ਵਿਚਾਰਧਾਰਾ ਰਾਹੀਂ ਚੱਲਣ ਵਾਲੇ ਵੋਟਰ ਸ਼ਾਮਲ ਹਨ। ਇਕ ਸੱਚੇ ਲੋਕਤੰਤਰ ਨੂੰ ਸੰਤੁਲਨ ਬਣਾਉਣ ਅਤੇ ਉਸ ਨੂੰ ਜਾਂਚਣ ਦੀ ਬਜਾਏ ਇਕ ਸੱਤਾਵਾਦੀ ਨੇਤਾ ਲਈ ਪਹਿਲ ਦਿੰਦੇ ਹਨ।

ਕੁਝ ਅਪਵਾਦਾਂ ਨਾਲ ਪੂਰੇ ਸੰਸਾਰ ਭਰ ’ਚ ਚੁਣੇ ਹੋਏ ਨੇਤਾ ਵਲੋਂ ਤਾਨਾਸ਼ਾਹ ਸ਼ਕਤੀ ਹਾਸਲ ਕਰਨਾ ਸਪੱਸ਼ਟ ਦਿਖਾਈ ਦਿੰਦਾ ਹੈ। ਰਵਾਇਤੀ ਸੰਸਥਾਨ ਅਤੇ ਇਕ ਲੋਕਤੰਤਰ ਨੂੰ ਫਸਾਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਪਰ ਕੁਝ ਵੱਖ ਤੌਰ ’ਤੇ ਉਨ੍ਹਾਂ ’ਚ ਛੇਕ ਕੀਤਾ ਜਾਂਦਾ ਹੈ। ਭਾਰਤ ’ਚ ਅਜਿਹੇ ਸੰਸਥਾਨ ਹਨ ਜਿਨ੍ਹਾਂ ’ਚ ਇਕ ਵੱਡਾ ਛੇਕ ਕਰ ਦਿੱਤਾ ਗਿਆ ਹੈ। ਉਹ ਹਨ ਚੋਣ ਕਮਿਸ਼ਨ, ਸੂਚਨਾ ਕਮਿਸ਼ਨ, ਵਿੱਤ ਕਮਿਸ਼ਨ, ਔਰਤਾਂ, ਬੱਚਿਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਘੱਟ ਗਿਣਤੀਆਂ ਅਤੇ ਪ੍ਰੈੱਸ ਲਈ ਵੱਖ-ਵੱਖ ਰਾਸ਼ਟਰੀ ਕਮਿਸ਼ਨ ਸ਼ਾਮਲ ਹਨ।

ਵਿਰੋਧੀ ਧਿਰ ਨਾਲ ਕਾਨੂੰਨੀ ਜ਼ਰੂਰੀ ਗੱਲਬਾਤ ਨੂੰ ਘੱਟ ਕਰ ਕੇ ਰੱਖ ਦਿੱਤਾ ਗਿਆ ਹੈ। ਇਕ ਸੰਘੀ ਢਾਂਚੇ ’ਚ ਸੱਤਾ ਦੇ ਕੇਂਦਰੀਕਰਨ ਨੂੰ ਸੂਬੇ ਅਤੇ ਸੂਬਿਆਂ ਨੂੰ ਫੰਡ ਨਾ ਦੇ ਕੇ ਇਸ ਨੂੰ ਅੱਗੇ ਵਧਾਇਆ ਗਿਆ ਹੈ। ਵਿਸ਼ਵ ਦੇ ਕੁਝ ਹੀ ਦੇਸ਼ ਅਜਿਹੇ ਹਨ, ਜਿਥੇ ਸਹੀ ਲੋਕਤੰਤਰਿਕ ਸਰਕਾਰਾਂ ਹਨ। ਯੂ. ਕੇ., ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਸਵਿਟਜ਼ਰਲੈਂਡ, ਯੂਰਪੀਅਨ ਯੂਨੀਅਨ ਦੇ ਦੇਸ਼ ਜਾਂ ਫਿਰ ਕੁਝ ਹੋਰ ਦੇਸ਼ ਹਨ, ਜਿਨ੍ਹਾਂ ਦੀ ਮੈਂ ਗਿਣਤੀ ਕਰ ਸਕਦਾ ਹਾਂ। ਮੂਲ ਭਾਵਨਾ ’ਚ ਅਜਿਹੇ ਵੀ ਦੇਸ਼ ਹਨ, ਜੋ ਸੁਭਾਵਿਕ ਤੌਰ ’ਤੇ ਸੱਭਿਆਚਾਰਕ ਦੇਸ਼ ਨਹੀਂ ਹਨ। ਇਸ ਤੋਂ ਪਹਿਲਾਂ ਕਿ ਅਸੀਂ ਦੂਸਰੇ ਦੇਸ਼ਾਂ ’ਤੇ ਉਂਗਲ ਚੁੱਕੀਏ, ਹੁਣ ਸਮਾਂ ਹੈ ਕਿ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਮੁੜ ਤੋਂ ਸਮੀਖਿਆ ਕੀਤੀ ਜਾਵੇ।

  • Government
  • must fall
  • ਸਰਕਾਰੀ ਸੱਤਾ
  • ਡਿੱਗਣੇ

ਫਾਇਦੇਮੰਦ ਰਹੇਗਾ ਜੰਮੂ-ਕਸ਼ਮੀਰ ਭੌਂ ਸੁਧਾਰ ਨੋਟੀਫਿਕੇਸ਼ਨ

NEXT STORY

Stories You May Like

  • when should you wash your hair in the monsoon season
    ਮਾਨਸੂਨ ਸੀਜ਼ਨ 'ਚ ਵਾਲ ਕਦੋਂ ਧੋਣੇ ਚਾਹੀਦੇ ਹਨ ਅਤੇ ਕਿਹੜਾ ਸਮਾਂ ਹੈ ਬਿਹਤਰ
  • poor condition of some government schools
    ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
  • what is the legal dispute related to the taj mahal
    ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
  • goods train  6 coaches  16 trains cancelled
    ਪਟੜੀ ਤੋਂ ਹੇਠਾਂ ਉਤਰੇ ਮਾਲ ਗੱਡੀ ਦੇ 6 ਡੱਬੇ, ਦਿੱਲੀ-ਗਾਜ਼ੀਆਬਾਦ ਰੂਟ 'ਤੇ ਰੇਲ ਆਵਾਜਾਈ ਠੱਪ, 16 ਟ੍ਰੇਨਾਂ ਰੱਦ
  • government holiday in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ
  • punjab declares friday as a government holiday
    ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • theft case
    ਸਰਕਾਰੀ ਪ੍ਰਾਇਮਰੀ ਸਕੂਲ ’ਚੋਂ ਮਿਡ ਡੇਅ ਮੀਲ ਦਾ ਸਮਾਨ ਚੋਰੀ
  • punjab closed today know open remain closed
    ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ...
  • punjab bandh announced tomorrow
    ਭਲਕੇ ਪੰਜਾਬ ਬੰਦ ਦਾ ਹੋ ਗਿਆ ਐਲਾਨ !
  • major terrorist attack plot foiled in punjab explosive material recovered
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ...
  • heavy rain likely in punjab for next 5 days
    ਪੰਜਾਬ 'ਚ ਅਗਲੇ 5 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਤਾਪਮਾਨ 'ਚ ਆਵੇਗੀ ਗਿਰਾਵਟ,...
  • 19 districts in punjab in dark zone
    ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
  • attempt to attack brothers  smash car windows in jalandhar
    ਜਲੰਧਰ ਵਿਖੇ ਸ਼ਰਾਬ ਦੇ ਨਸ਼ੇ 'ਚ ਭਰਾਵਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼, ਭੰਨੇ ਗੱਡੀ...
  • chain snatched from woman at sword point  police nab accused
    ਮਹਿਲਾ ਤੋਂ ਲੁੱਟੀ ਚੇਨ, ਪੁਲਸ ਨੇ ਦਬੋਚਿਆ, ਪਲਸਤਰ ਲੱਗੇ ਹੱਥ ਨਾਲ ਮੰਗਣ ਲੱਗਾ...
  • boy deadbody recoverd
    Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ...
Trending
Ek Nazar
missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

indian boy dies in america

ਜਨਮਦਿਨ ਦਾ ਕੇਕ ਕੱਟਦਿਆਂ ਹੀ ਨੌਜਵਾਨ ਦੀ ਮੌਤ, ਅਮਰੀਕਾ ਤੋਂ ਆਈ ਮੰਦਭਾਗੀ ਖਬਰ

passengers fought on a flying plane

ਉੱਡਦੇ ਜਹਾਜ਼ 'ਚ ਲੜ ਪਏ ਯਾਤਰੀ, ਚੱਲੇ ਘਸੁੰਨ-ਮੁੱਕੇ, ਫਿਰ...

us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • digital india where is the problem
      ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?
    • forced marriages
      ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
    • self dependent india
      ਉੱਦਮੀ ਕਰ ਰਹੇ ਆਤਮਨਿਰਭਰ ਭਾਰਤ ਦਾ ਨਿਰਮਾਣ
    • development as well as heritage
      ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
    • true love
      ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
    • anger and chaos
      ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !
    • parliament debate
      ਪਾਰਟੀ ਰਾਜਨੀਤੀ ਵਾਲੇ ਮੁੱਦਿਆਂ ਲਈ ਸੰਸਦ ਢੁੱਕਵਾਂ ਮੰਚ ਨਹੀਂ
    • j k state
      ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ : ਕੀ ਵਿਚਾਲੇ ਲਟਕਿਆ ਰਹੇਗਾ ਇਹ ਸਵਾਲ?
    • canada study visa
      ਕੈਨੇਡਾ ਵਲੋਂ ਵਿਦਿਆਰਥੀਆਂ ਦੇ ਦਾਖਲੇ ’ਚ ਕਟੌਤੀ ਨਾਲ ਭਾਰਤੀਆਂ ਨੂੰ ਸਭ ਤੋਂ ਵੱਧ...
    • action against adulteration
      ਜੰਗ ਜ਼ਰੂਰੀ ਹੈ ਖਾਣੇ ’ਚ ਮਿਲਾਵਟ ਕਰਨ ਵਾਲਿਆਂ ਦੇ ਵਿਰੁੱਧ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +