Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 25, 2026

    10:20:03 AM

  • amidst lpg crisis  a big decision has come for consumers

    LPG ਸੰਕਟ ਵਿਚਾਲੇ ਖ਼ਪਤਕਾਰਾਂ ਲਈ ਆਇਆ ਵੱਡਾ...

  • bjp delegation to meet governor demanding cbi probe into randhawa case

    ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ CBI ਜਾਂਚ ਦੀ ਮੰਗ ਨੂੰ...

  • aap mla harmeet singh pathanmajra arrest

    Big Breaking : AAP ਵਿਧਾਇਕ ਹਰਮੀਤ ਸਿੰਘ...

  • double decker bus accident

    ਰੂਹ ਕੰਬਾਊ ਹਾਦਸਾ: ਤੇਜ਼ ਰਫ਼ਤਾਰ ਡਬਲ ਡੈਕਰ ਬੱਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਇਹ ‘ਹਿਟਲਰ ਦੇ ਪੁਜਾਰੀ’

SPECIAL STORY News Punjabi(ਵਿਸ਼ੇਸ਼ ਟਿੱਪਣੀ)

ਇਹ ‘ਹਿਟਲਰ ਦੇ ਪੁਜਾਰੀ’

  • Updated: 18 Sep, 2018 06:11 AM
Special Story
hitler priest
  • Share
    • Facebook
    • Tumblr
    • Linkedin
    • Twitter
  • Comment

ਉਂਝ ਤਾਂ ਹਜ਼ਾਰਾਂ-ਲੱਖਾਂ ਲੋਕ ਰੋਜ਼ਾਨਾ ਇਹ ਦੁਨੀਆ ਛੱਡ ਕੇ ਤੁਰ ਜਾਂਦੇ ਹਨ ਪਰ ਇਨ੍ਹਾਂ ’ਚੋਂ ਬਹੁਤਿਅਾਂ ਦੇ ਤੁਰ ਜਾਣ ’ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਲੋਕ ਉਨ੍ਹਾਂ ਦੀ ਲਾਸ਼ ਨੂੰ ਜ਼ਮੀਨ ’ਤੇ ਬੋਝ ਸਮਝ ਕੇ ਛੇਤੀ ਤੋਂ ਛੇਤੀ ਮਗਰੋਂ ਲਾਹ ਦਿੰਦੇ ਹਨ। 
ਅਸੀਂ ਸਾਰੇ ਜਾਣਦੇ ਹਾਂ ਕਿ ਬੰਦਾ ਬੇਬੁਨਿਆਦ ਅਤੇ ਆਰਜ਼ੀ ਹੈ। ਉਹ ਇਕ ਪਲ ਬੰਦਾ ਹੈ ਤੇ ਦੂਜੇ ਪਲ ਲਾਸ਼। ਹੁਣੇ-ਹੁਣੇ 2 ਮੌਤਾਂ ਹੋਈਅਾਂ ਹਨ। ਇਕ ਦੀ ਮੌਤ ’ਤੇ ਸਾਰੇ ਜਹਾਨ ’ਚ ਹਾਹਾਕਾਰ ਮਚ ਗਈ ਤੇ ਦੂਜੇ ਦੀ ਮੌਤ ਦੀ ਕਦਰ ਕਿਸੇ ਕੁੱਤੇ ਦੀ ਮੌਤ ਤੋਂ ਵੀ ਘੱਟ ਪਈ। ਪਹਿਲੀ ਮੌਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੂਮ ਨਵਾਜ਼ ਦੀ ਹੈ ਤੇ ਦੂਜੀ ਮੌਤ ਇਕ ਹਿਜੜੇ (ਖੁਸਰੇ) ਦੀ ਹੈ, ਜਿਸ ਨੂੰ ਸਾਹੀਵਾਲ ’ਚ ਸ਼ਰੇਆਮ ਦਿਨ-ਦਿਹਾੜੇ ਜ਼ਿੰਦਾ ਸਾੜ ਦਿੱਤਾ ਗਿਆ। 
ਉਹ ਚੀਕਦਾ-ਚਿੱਲਾਉਂਦਾ ਰਿਹਾ ਪਰ ਉਸ ਦੇ ਸੜਨ ਦੀ ਨਾ ਕਿਸੇ ਨੂੰ ਬੋ ਆਈ ਅਤੇ ਨਾ ਕਿਸੇ ਨੇ ਉਸ ਦੀਅਾਂ ਚੀਕਾਂ ਸੁਣੀਅਾਂ। ਜੇ ਕਿਸੇ ਨੂੰ ਬੋ ਆਈ ਵੀ ਤਾਂ ਉਸ ਨੇ ਨੱਕ ਨੂੰ ਕੱਪੜੇ ਨਾਲ ਢਕ ਕੇ ਆਪਣਾ ਰਾਹ ਫੜ ਲਿਆ। ਕੁਲਸੂਮ ਨਵਾਜ਼ ਅਤੇ ਇਹ ਹਿਜੜਾ ਦੋਵੇਂ ਇਨਸਾਨ ਸਨ। ਇਨ੍ਹਾਂ ਦੋਹਾਂ ’ਚ ਇਨਸਾਨਾਂ ਵਾਲੀਅਾਂ ਸਾਰੀਅਾਂ ਸਰੀਰਕ ਖਾਸੀਅਤਾਂ ਵੀ ਸਨ। ਦੋਹਾਂ ਨੂੰ ਰੱਬ ਨੇ ਬਣਾਇਆ ਸੀ ਪਰ ਇਕ ਨੂੰ ਬਚਾਉਣ ਵਾਸਤੇ ਦੁਨੀਆ ਦਾ ਹਰ ਹੀਲਾ ਵਰਤਿਆ ਗਿਆ। ਮਸੀਤਾਂ ’ਚ ਉਸ ਦੀ ਜ਼ਿੰਦਗੀ ਲਈ ਸਭ ਨੇ ਇਕਮੁੱਠ ਹੋ ਕੇ ਰੱਬ ਕੋਲੋਂ ਭੀਖ ਮੰਗੀ, ਦਰਬਾਰਾਂ-ਮਜ਼ਾਰਾਂ ’ਤੇ ਮੰਨਤਾਂ ਮੰਗੀਅਾਂ ਗਈਅਾਂ, ਲੱਖਾਂ-ਕਰੋੜਾਂ ਦੁਆਵਾਂ ਮੰਗੀਅਾਂ ਗਈਅਾਂ। ਦੁਨੀਆ ’ਚ ਜੋ ਵੀ ਤਰਲਾ ਪਾਇਆ ਜਾ ਸਕਦਾ ਸੀ, ਪਾਇਆ ਗਿਆ ਪਰ ਕੁਲਸੂਮ ਨਹੀਂ ਬਚੀ ਤੇ ਕੈਂਸਰ ਦਾ ਹੜ੍ਹ ਉਸ ਨੂੰ ਰੋੜ੍ਹ ਕੇ ਲੈ ਗਿਆ। 
ਦੂਜੇ ਪਾਸੇ ਵੀ ਇਕ ਇਨਸਾਨ ਸੀ, ਜ ੋ ਸਾਰੀ ਉਮਰ ਆਪਣੇ ਇਨਸਾਨ ਹੋਣ ਦੀ ਭੀਖ ਮੰਗਦਾ ਰਿਹਾ ਪਰ ਉਸ ਨੂੰ ਕਿਸੇ ਨੇ ਵੀ ਇਨਸਾਨ ਵਜੋਂ ਜ਼ਿੰਦਗੀ ਗੁਜ਼ਾਰਨ ਦੀ ਭੀਖ ਨਹੀਂ ਦਿੱਤੀ, ਹਾਂ ਜ਼ਲਾਲਤ ਜ਼ਰੂਰ ਦਿੱਤੀ ਤੇ ਨਾਲ ਹੀ ਦਰਿੰਦਗੀ ਭਰੀ ਮੌਤ। ਉਸ ਨੂੰ ਜਿਊਂਦੇ-ਜੀਅ ਭਰੇ ਬਾਜ਼ਾਰ ’ਚ ਸਭ ਦੇ ਸਾਹਮਣੇ ਸਾੜ ਦਿੱਤਾ ਗਿਆ। ਉਦੋਂ ਉਸ ਬਾਜ਼ਾਰ ’ਚ ਮੁਸਲਮਾਨ, ਮੋਮਿਨ, ਹਾਜੀ, ਨਮਾਜ਼ੀ, ਮਸਜਿਦਾਂ ਨੂੰ ਵੱਡੇ-ਵੱਡੇ ਚੰਦੇ ਦੇਣ ਵਾਲੇ, ਪੀਰਾਂ-ਫਕੀਰਾਂ ਦੇ ਦਰਬਾਰਾਂ ’ਤੇ ਹਾਜ਼ਰੀਅਾਂ ਭਰਨ ਵਾਲੇ ਤੇ ਮੰਨਤਾਂ ਮੰਗਣ ਵਾਲੇ ਮੌਜੂਦ ਸਨ। ਉਨ੍ਹਾਂ ’ਚ ਇਨਸਾਨੀਅਤ ਦੇ ਅਹਿਤਰਾਮ ਦਾ ਪ੍ਰਚਾਰ ਕਰਨ ਵਾਲੇ ਨਾਮ-ਨਿਹਾਦ ਇਨਸਾਨੀਅਤ-ਪ੍ਰਸਤ ਅਤੇ ਖੱਬੇਪੱਖੀ ਇਨਕਲਾਬੀ ਵੀ ਸ਼ਾਮਿਲ ਹੋਣਗੇ ਪਰ ਸਾਰੇ ਉਸ ਕੋਲੋਂ ਪਾਸਾ ਵੱਟ ਕੇ ਲੰਘ ਗਏ। ਉਹ ਸੜਦਾ ਰਿਹਾ, ਚੀਕਦਾ ਰਿਹਾ, ਤੜਫਦਾ ਰਿਹਾ।  ਉਸ ਦਾ ਕਸੂਰ ਕੀ ਸੀ? ਰੱਬ ਨੇ ਉਸ ਨੂੰ ਔਰਤ ਤੇ ਮਰਦ ਦੇ ਵਿਚਕਾਰਲਾ ਪੈਦਾ ਕੀਤਾ ਸੀ। ਹਿਜੜਾ ਹੋਣ ਦੇ ਨਾਤੇ ਉਹ ਇਨਸਾਨੀ ਨਸਲ ਨੂੰ ਅੱਗੇ ਵਧਾਉਣ ਲਈ ਬੱਚਾ ਪੈਦਾ ਨਹੀਂ ਸੀ ਕਰ ਸਕਦਾ। ਇਸ ਪੱਖੋਂ ਉਹ ਅਪਾਹਜ ਸੀ। ਹੋਰ ਲੋਕ ਵੀ ਅਪਾਹਜ ਪੈਦਾ ਹੁੰਦੇ ਹਨ, ਜਿਵੇਂ ਕੋਈ ਅੰਨ੍ਹਾ, ਕਾਣਾ, ਗੂੰਗਾ, ਬੋਲ਼ਾ, ਲੰਗੜਾ ਤੇ ਕੋਈ ਬਾਂਝ। 
ਜੇ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਦੁਨੀਆ ’ਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ, ਜੋ ਬਿਨਾਂ ਕਿਸੇ ਕਮੀ ਦੇ ਪੈਦਾ ਹੋਇਆ ਹੋਵੇ। ਜੇ ਕਿਸੇ ’ਚ ਕੋਈ ਜਿਸਮਾਨੀ ਕਮੀ ਜਾਂ ਅਪਾਹਜਪੁਣਾ ਨਹੀਂ ਹੈ ਤਾਂ ਉਹਦੇ ’ਚ ਕੋਈ ਨਾ ਕੋਈ ਸਾਇਕੋਲਾਜੀਕਲ ਕਮੀ ਜ਼ਰੂਰ ਹੁੰਦੀ ਹੈ। ਇਤਿਹਾਸ ’ਚ ਸਾਨੂੰ ਵੱਡੀਅਾਂ-ਵੱਡੀਅਾਂ ਹਸਤੀਅਾਂ ਮਿਲਦੀਅਾਂ ਹਨ, ਜਿਨ੍ਹਾਂ ’ਚ ਕੋਈ ਨਾ ਕਈ ਕਮੀ ਜ਼ਰੂਰ ਸੀ। ਕਿਸੇ ਨੂੰ ਮਿਰਗੀ ਪੈਂਦੀ ਸੀ, ਕੋਈ ਲੱਤ ਤੋਂ ਲੰਗੜਾ ਸੀ ਤਾਂ ਕਿਸੇ ਨੂੰ ਕੋਈ ਹੋਰ ਰੋਗ ਸੀ। 
ਇਤਿਹਾਸ ’ਚ ਇਨਸਾਨ ਨੂੰ ਇਨਸਾਨਾਂ ਦੇ ਅਪਾਹਜਪੁਣੇ ਅਤੇ ਸਰੀਰਕ ਕਮੀਅਾਂ ਦੀ ਜਾਣਕਾਰੀ ਸੀ। ਇਸੇ ਲਈ ਇਨਸਾਨ ਨੇ ਇਨ੍ਹਾਂ ਦਾ ਹੱਲ ਕੱਢਣ ਦਾ ਹੀਲਾ ਕੀਤਾ। ਹਕੀਮੀ ਅਤੇ ਤਿੱਬ ਇਸੇ ਮਸਲੇ ਦੇ ਹੱਲ ਦਾ ਨਾਂ ਸੀ। ਇਸੇ  ਲਈ ਹਸਪਤਾਲ ਬਣੇ। ਜੋ ਲੋਕ ਲਾਇਲਾਜ ਸਨ, ਇਨਸਾਨ ਨੇ ਉਨ੍ਹਾਂ ਦੇ ਵੀ ਜ਼ਿੰਦਾ ਰਹਿਣ ਦਾ ਪ੍ਰਬੰਧ ਕੀਤਾ। 
ਇਤਿਹਾਸ ’ਚ ਅਜਿਹੇ ਲੋਕ ਵੀ ਹੋਏ ਹਨ, ਜਿਨ੍ਹਾਂ ਨੇ ਇਨ੍ਹਾਂ ਬੀਮਾਰਾਂ ਨੂੰ ਬੋਝ ਸਮਝ ਕੇ ਇਨ੍ਹਾਂ ਦਾ ਹੱਲ ‘ਮੌਤ’ ਕੱਢਿਆ। ਇਨ੍ਹਾਂ ‘ਇਨਸਾਨ-ਮਾਰੂ’ ਲੋਕਾਂ ’ਚੋਂ ਇਕ ਸ਼ਖ਼ਸ ਸੀ ਹਿਟਲਰ, ਜਿਸ ਨੇ ਅਪਾਹਜਾਂ ਨੂੰ ਯਹੂਦੀਅਾਂ, ਕਮਿਊਨਿਸਟਾਂ, ਹੋਮੋਸੈਕਸੁਅਲ ਜਾਂ ਹਮਜਿਨਸ-ਪ੍ਰਸਤ ਲੋਕਾਂ ਨਾਲ ਗੈਸ ਚੈਂਬਰਾਂ ’ਚ ਤੁੰਨ ਕੇ ਮਾਰ ਦਿੱਤਾ। 
ਹਿਟਲਰ ਤਾਂ ਮਰ ਗਿਆ ਪਰ ਵੇਲੇ-ਕੁਵੇਲੇ ਉਸ ਦੇ ਗੱਦੀਨਸ਼ੀਨ ਪੈਦਾ ਹੁੰਦੇ ਰਹੇ। ਕਦੇ ਇਹ ਜਾਨਸ਼ੀਨ ਹਾਕਮ ਸਨ ਤਾਂ ਕਦੇ ਆਮ ਫਰਦ। ਕਦੇ ਹਿਟਲਰ ਦੀ ਰੂਹ ਸਮਾਜ ਰਾਹੀਂ ਵੀ ਜ਼ਾਹਿਰ ਹੋਈ ਤੇ ਇਸ ਸਮਾਜ ’ਚ ਇਨਸਾਨਾਂ ਨੂੰ ਕਦੇ ਇਕ ਫਰਦ ਵਜੋਂ ਮਾਰਿਆ ਗਿਆ ਤੇ ਕਦੇ ਇਕ ਗਰੁੱਪ ਦੀ ਸ਼ਕਲ ’ਚ। 
ਸਾਹੀਵਾਲ ’ਚ ਜਦ ਇਕ ਹਿਜੜੇ ਨੂੰ ਜ਼ਿੰਦਾ ਸਾੜਿਆ ਗਿਆ ਤਾਂ ਉਹ ਸਮਾਜਿਕ ਨਾਜ਼ੀਵਾਦ ਦੀ ਇਕ ਸ਼ਕਲ ਹੀ ਸੀ। ਜੋ ਕੰਮ ਹਿਟਲਰ ਨੇ ਕੀਤਾ ਸੀ, ਉਹੀ ਕੰਮ ਸਾਹੀਵਾਲ ’ਚ ਹਿਟਲਰ ਦੇ ਪੁਜਾਰੀਅਾਂ ਨੇ ਕੀਤਾ। 
ਜੇ ਪਾਕਿਸਤਾਨ ਦੀ ਰਿਆਸਤ ਇਸ ਅਪਰਾਧ ਨੂੰ ਜਾਇਜ਼ ਸਮਝ ਕੇ ਹਿਟਲਰ ਦੇ ਇਨ੍ਹਾਂ ਪੁਜਾਰੀਅਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਅਗਲੀ ਵਾਰੀ ਪਾਕਿਸਤਾਨ ’ਚ ਰਹਿੰਦੇ ਸਾਰੇ ਅਪਾਹਜਾਂ ਤੇ ਬੀਮਾਰਾਂ ਦੀ ਹੈ। ਇਸ ਕੰਮ ਲਈ ਪਾਕਿਸਤਾਨ ਨੂੰ ਸਭ ਕੁਝ ਛੱਡ ਕੇ ਗੈਸ ਚੈਂਬਰ ਬਣਾਉਣੇ ਪੈਣਗੇ।              

  • ਹਿਟਲਰ
  • ਪੁਜਾਰੀ
  • Hitler
  • priest

ਲੋਕਤੰਤਰ ਲਈ ਘਾਤਕ ਹਨ ਚੋਣਾਂ ’ਚ ‘ਧਾਂਦਲੀ’ ਦੇ ਦੋਸ਼

NEXT STORY

Stories You May Like

  • days of the week song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ ਦਿਨਾਂ ਦੇ ਨਾਮ
  • after iran another country on us target
    ਈਰਾਨ ਤੋਂ ਬਾਅਦ ਅਮਰੀਕਾ ਦੇ ਨਿਸ਼ਾਨੇ 'ਤੇ ਇਕ ਹੋਰ ਦੇਸ਼, ਟਰੰਪ ਬੋਲਿਆ- 'ਇਹ ਸਹੀ ਸਮਾਂ ਹੈ'
  • flight tickets will be expensive will charge fuel surcharge
    ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ
  • jagjit singh dallewal statement
    ਕਿਸਾਨਾਂ ਦੇ ਮਸਲੇ ਕੇਂਦਰ ਤੇ ਪੰਜਾਬ ਸਰਕਾਰ ਦੇ ਏਜੰਡੇ ’ਚ ਨਹੀਂ : ਜਗਜੀਤ ਸਿੰਘ ਡੱਲੇਵਾਲ
  • zodiac signs
    ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਚਾਂਦੀ ਹੀ ਚਾਂਦੀ, ਸ਼ਨੀ ਦੇ ਨਾਲ ਇਹ ਗ੍ਰਹਿ ਵੀ ਹੋਏ ਅਸਤ
  • natural glow remedy
    ਸਵੇਰੇ ਖਾਲੀ ਪੇਟ ਖਾਓ ਇਹ 3 ਚੀਜ਼ਾਂ ਅਤੇ ਬਿਨਾਂ ਮੇਕਅਪ ਦੇ ਪਾਓ ਚਮਕਦਾਰ ਚਿਹਰਾ
  • do these special measures on the first day of navratri
    ਘਰ 'ਚ ਆਵੇਗੀ ਬਰਕਤ ਅਤੇ ਸੁੱਖ-ਸ਼ਾਂਤੀ, ਨਰਾਤਿਆਂ ਦੇ ਪਹਿਲੇ ਦਿਨ ਕਰੋ ਇਹ ਖਾਸ ਉਪਾਅ
  • iran s war heat reaches india these sectors in crisis
    ਭਾਰਤ ਪਹੁੰਚਿਆ ਈਰਾਨ ਜੰਗ ਦਾ ਸੇਕ, ਭਾਰੀ ਸੰਕਟ ਹੇਠ ਆਏ ਦੇਸ਼ ਦੇ ਇਹ ਸੈਕਟਰ
  • bjp delegation to meet governor demanding cbi probe into randhawa case
    ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ CBI ਜਾਂਚ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲੇਗਾ...
  • cag report exposes kejriwal  s honesty  pargat singh
    ਕੈਗ ਰਿਪੋਰਟ ਨੇ ਕੇਜਰੀਵਾਲ ਦੀ ਈਮਾਨਦਾਰੀ ਦਾ ਕੀਤਾ ਪਰਦਾਫ਼ਾਸ਼ : ਪਰਗਟ ਸਿੰਘ
  • long power cut to be imposed in punjab tomorrow
    ਬੁੱਧਵਾਰ ਨੂੰ ਪੂਰਾ ਦਿਨ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • punjab to receive rain with thunderstorms for next 4 days
    ਪੰਜਾਬ 'ਚ ਅਗਲੇ 4 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ...
  • nakodar congress protest
    ਨਕੋਦਰ ’ਚ ਕਾਂਗਰਸ ਆਗੂਆਂ ਵੱਲੋ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
  • sukhpal khaira exposes aap government s zero tolerance lie towards corruption
    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
  • iran israel america war
    ਲੱਖ ਰੁਪਏ ਦੇ ਸਾਮਾਨ ਨੂੰ ਵਿਦੇਸ਼ ਭੇਜਣ ਲਈ ਖ਼ਰਚਨੇ ਪੈ ਰਹੇ 5 ਲੱਖ, ਉਦਯੋਗਪਤੀਆਂ...
  • hungama at soya treat shop in jalandhar  allegations leveled
    ਜਲੰਧਰ ਦੀ ਮਸ਼ਹੂਰ ਦੁਕਾਨ ਦੇ ਸੋਇਆ ਪਨੀਰ 'ਚੋਂ ਨਿਕਲਿਆ ਵਾਲ! ਹੋਇਆ ਜੰਮ ਕੇ ਹੰਗਾਮਾ
Trending
Ek Nazar
ipl 2026 champion

IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ...

ipl 2026 bcci announces new rules

IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ

ipl 2026

IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ...

former revolutionary guards commander named new secretary

ਈਰਾਨ: ਸਾਬਕਾ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦਾ...

due to gas shortage  dhabas and street vendors closed

ਗੈਸ ਦੀ ਕਿੱਲਤ ਕਾਰਨ ਢਾਬੇ ਤੇ ਰੇਹੜੀਆਂ ਹੋਈਆਂ ਬੰਦ, ਖਾਣ-ਪੀਣ ਦੀਆਂ ਵਸਤਾਂ ਦੇ...

us citizens leave iraq

ਅਮਰੀਕੀ ਨਾਗਰਿਕ ਤੁਰੰਤ ਛੱਡ ਦੇਣ ਇਰਾਕ, ਜਾਰੀ ਹੋਈ ਐਡਵਾਇਜ਼ਰੀ

know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • bharat taxi
      ਭਾਰਤ ਟੈਕਸੀ: ਸਹਿਕਾਰੀ ਮਾਡਲ 'ਤੇ ਅਧਾਰਿਤ ਟ੍ਰਾਂਸਪੋਰਟ ਦੀ ਨਵੀਂ ਪਹਿਲ
    • iran usa war
      ਅਮਰੀਕਾ ਈਰਾਨ ਵਿਰੁੱਧ ਆਪਣੀ ਜੰਗ ਦੀ ਸਭ ਤੋਂ ਵੱਡੀ ‘ਤ੍ਰਾਸਦੀ’ ਨੂੰ ਸਮਝਣ ’ਚ ਖੁੰਝ...
    • a lot of lessons
      ਇਕ ‘ਭੋਗ ਅਰਦਾਸ’ ਜਿਸ ਨੇ ਦਿੱਤੇ ਹਜ਼ਾਰਾਂ ਸਬਕ
    • fuel crisis
      ਜੋਖਮ ’ਚ ਊਰਜਾ : ਹੋਰਮੁਜ਼ ਸੰਕਟ ਅਤੇ ਭਾਰਤ ਦੀ ਰਣਨੀਤੀ
    • citizens who are not voters
      ਲੱਖਾਂ ਨਾਗਰਿਕ ਜੋ ਵੋਟਰ ਨਹੀਂ ਹਨ!
    • smrat chaudhary in bihar
      ਨਿਤੀਸ਼ ਦੀ ਪਸੰਦ ਸਮਰਾਟ ਚੌਧਰੀ!
    • who can stop war
      ਬੇਵੱਸ ਦੁਨੀਆ, ਕੀ ਕੋਈ ਯੁੱਧ ਰੁਕਵਾ ਸਕਦਾ ਹੈ?
    • forgiveness is the biggest revenge
      ਕਿਸੇ ਨੂੰ ਮੁਆਫ ਕਰ ਦੇਣਾ ਹੀ ਸਭ ਤੋਂ ਵੱਡਾ ਬਦਲਾ
    •   empty chairs   a big problem in consumer courts
      ਖਪਤਕਾਰ ਅਦਾਲਤਾਂ ’ਚ ‘ਖਾਲੀ ਕੁਰਸੀਆਂ’ ਇਕ ਵੱਡੀ ਸਮੱਸਿਆ
    • amit shah moga rally analysis
      ਅਮਿਤ ਸ਼ਾਹ ਦੀ ਮੋਗਾ ਰੈਲੀ : ਇਕ ਤੀਰ ਨਾਲ ਕਈ ਨਿਸ਼ਾਨੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +