ਸਪੋਰਟਸ ਡੈਸਕ : ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਖੇਡ ਜਗਤ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੋਰ ਵੀ ਧਮਾਕੇਦਾਰ ਤਰੀਕੇ ਨਾਲ ਹੋਣ ਵਾਲੀ ਹੈ ਕਿਉਂਕਿ ਕੁਝ ਹੀ ਦਿਨਾਂ ਵਿੱਚ ਪੁਰਸ਼ ਹਾਕੀ ਵਿਸ਼ਵ ਕੱਪ ਸ਼ੁਰੂ ਹੋਣ ਵਾਲਾ ਹੈ। ਇਸ ਦੇ ਨਾਲ ਹੀ ਮਹਿਲਾ ਅੰਡਰ-19 ਵਿਸ਼ਵ ਕੱਪ ਦਾ ਵੀ ਆਗਾਜ਼ ਹੋਣ ਵਾਲਾ ਹੈ। ਜਦਕਿ ਮਹਿਲਾ ਵਿਸ਼ਵ ਕੱਪ ਫਰਵਰੀ 'ਚ ਅਤੇ ਆਈ.ਪੀ.ਐੱਲ ਮਾਰਚ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਅਗਸਤ ਵਿੱਚ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਅਤੇ ਅਕਤੂਬਰ ਵਿੱਚ ਪੁਰਸ਼ ਕ੍ਰਿਕਟ ਵਿਸ਼ਵ ਕੱਪ ਸਮੇਤ ਕਈ ਵੱਡੇ ਟੂਰਨਾਮੈਂਟ ਹੋਣੇ ਹਨ। ਅਜਿਹੇ 'ਚ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਖੇਡ ਜਗਤ 'ਚ ਪੂਰਾ ਰੋਮਾਂਚ ਦੇਖਣ ਨੂੰ ਮਿਲੇਗਾ। 2023 ਵਿੱਚ ਕਿਹੜੇ ਵੱਡੇ ਟੂਰਨਾਮੈਂਟ ਹੋਣਗੇ ਅਤੇ ਉਹ ਕਦੋਂ ਖੇਡੇ ਜਾਣਗੇ? ਦੇਖੋ ਪੂਰੀ ਲਿਸਟ-
ਜਨਵਰੀ
FIH ਪੁਰਸ਼ ਹਾਕੀ ਵਿਸ਼ਵ ਕੱਪ, 13 ਜਨਵਰੀ ਤੋਂ 29 ਜਨਵਰੀ ਤਕ
ਮਹਿਲਾ ਅੰਡਰ-19 ਵਿਸ਼ਵ ਕੱਪ 2023, 14 ਜਨਵਰੀ ਤੋਂ 29 ਜਨਵਰੀ ਤਕ
ਆਸਟ੍ਰੇਲੀਅਨ ਓਪਨ, 14 ਜਨਵਰੀ ਤੋਂ 29 ਜਨਵਰੀ ਤਕ
ਫਰਵਰੀ
ICC ਮਹਿਲਾ T20 ਵਿਸ਼ਵ ਕੱਪ 2023, 10 ਫਰਵਰੀ ਤੋਂ 26 ਫਰਵਰੀ ਤਕ
ਮਾਰਚ
ਬਹਿਰੀਨ ਗ੍ਰੈਂਡ ਪ੍ਰਿਕਸ, 5 ਮਾਰਚ
ਇੰਗਲੈਂਡ ਓਪਨ, 14 ਮਾਰਚ ਤੋਂ 19 ਮਾਰਚ ਤਕ
ਸਾਊਦੀ ਅਰਬ ਗ੍ਰੈਂਡ ਪ੍ਰਿਕਸ, 19 ਮਾਰਚ
IPL 2023 (ਮਾਰਚ ਦੇ ਅੰਤ ਤੋਂ ਮਈ ਤਕ)
ਅਪ੍ਰੈਲ
ਆਸਟ੍ਰੇਲੀਅਨ ਗ੍ਰਾਂ ਪ੍ਰੀ, 2 ਅਪ੍ਰੈਲ
ਮਾਸਟਰਜ਼ ਟੂਰਨਾਮੈਂਟ (ਗੋਲਫ), 3 ਅਪ੍ਰੈਲ ਤੋਂ 9 ਅਪ੍ਰੈਲ ਤਕ
BWF ਥਾਮਸ ਅਤੇ ਉਬੇਰ ਕੱਪ, 28 ਅਪ੍ਰੈਲ ਤੋਂ 5 ਮਈ ਤਕ
ਅਜ਼ਰਬਾਈਜਾਨ ਗ੍ਰਾਂ ਪ੍ਰੀ, 30 ਅਪ੍ਰੈਲ
ਮਈ
ਮਿਆਮੀ ਗ੍ਰੈਂਡ ਪ੍ਰਿਕਸ , 7 ਮਈ
BWF ਸੁਦੀਰਮਨ ਕੱਪ ਫਾਈਨਲ, 14 ਮਈ ਤੋਂ 21 ਮਈ ਤਕ
ITTF ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਫਾਈਨਲ, 20 ਮਈ ਤੋਂ 28 ਮਈ ਤਕ
ਏਮੀਲੀਆ ਰੋਮਾਗਨਾ ਗ੍ਰਾਂ ਪ੍ਰੀ, 21 ਮਈ
ਫ੍ਰੈਂਚ ਓਪਨ, 28 ਮਈ ਤੋਂ 11 ਜੂਨ ਤਕ
ਮੋਨਾਕੋ ਗ੍ਰਾਂ ਪ੍ਰੀ, 28 ਮਈ
ਇਹ ਵੀ ਪੜ੍ਹੋ : ਹਰਿਆਣਾ ਦੇ ਖੇਡ ਮੰਤਰੀ ਸੰਦੀਪ ਨੇ ਮੁੱਖ ਮੰਤਰੀ ਨੂੰ ਸੌਂਪਿਆ ਆਪਣਾ ਵਿਭਾਗ, FIR ਦਰਜ ਹੋਣ ਤੋਂ ਬਾਅਦ ਲਿਆ ਫ਼ੈਸਲਾ
ਜੂਨ
NBA ਫਾਈਨਲ 2023, 1 ਜੂਨ ਤੋਂ 18 ਜੂਨ ਤਕ
ਸਪੈਨਿਸ਼ ਗ੍ਰਾਂ ਪ੍ਰੀ, 4 ਜੂਨ
ਕੈਨੇਡੀਅਨ ਗ੍ਰਾਂ ਪ੍ਰੀ, 18 ਜੂਨ
ਏਐਫਸੀ ਏਸ਼ੀਅਨ ਕੱਪ, 16 ਜੂਨ ਤੋਂ 16 ਜੁਲਾਈ ਤਕ
CONCACAF ਗੋਲਡ ਕੱਪ, 26 ਜੂਨ ਤੋਂ 16 ਜੁਲਾਈ ਤਕ
ਜੁਲਾਈ
ਆਸਟ੍ਰੀਅਨ ਗ੍ਰਾਂ ਪ੍ਰੀ, 2 ਜੁਲਾਈ
ਵਿੰਬਲਡਨ, 3 ਤੋਂ16 ਜੁਲਾਈ ਤਕ
ਬ੍ਰਿਟਿਸ਼ ਗ੍ਰਾਂ ਪ੍ਰੀ, 9 ਜੁਲਾਈ
20ਵੀਂ FINA ਵਿਸ਼ਵ ਚੈਂਪੀਅਨਸ਼ਿਪ, 14 ਜੁਲਾਈ ਤੋਂ 30 ਜੁਲਾਈ ਤਕ
ਫੀਫਾ ਮਹਿਲਾ ਵਿਸ਼ਵ ਕੱਪ, 20 ਜੁਲਾਈ ਤੋਂ 20 ਅਗਸਤ ਤਕ
ਹੰਗੇਰੀਅਨ ਗ੍ਰਾਂ ਪ੍ਰੀ, 23 ਜੁਲਾਈ
ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ, 31 ਜੁਲਾਈ ਤੋਂ 6 ਅਗਸਤ
ਬੈਲਜੀਅਨ ਗ੍ਰਾਂ ਪ੍ਰੀ, 30 ਜੁਲਾਈ
ਅਗਸਤ
ISSF ਵਿਸ਼ਵ ਚੈਂਪੀਅਨਸ਼ਿਪ, 14 ਅਗਸਤ ਤੋਂ 3 ਸਤੰਬਰ ਤੱਕ
BWF ਵਿਸ਼ਵ ਚੈਂਪੀਅਨਸ਼ਿਪ, 20 ਅਗਸਤ ਤੋਂ 27 ਅਗਸਤ ਤਕ
ਡੱਚ ਗ੍ਰਾਂ ਪ੍ਰੀ, 27 ਅਗਸਤ
ਯੂਐਸ ਓਪਨ, 28 ਅਗਸਤ ਤੋਂ 10 ਸਤੰਬਰ ਤਕ
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 19 ਅਗਸਤ ਤੋਂ 27 ਅਗਸਤ ਤਕ
ਸਤੰਬਰ
IWF ਵਿਸ਼ਵ ਚੈਂਪੀਅਨਸ਼ਿਪ, 02 ਸਤੰਬਰ ਤੋਂ 17 ਸਤੰਬਰ ਤਕ
ਇਟਾਲੀਅਨ ਗ੍ਰਾਂ ਪ੍ਰੀ, 3 ਸਤੰਬਰ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ, 16 ਸਤੰਬਰ ਤੋਂ 24 ਸਤੰਬਰ ਤਕ
ਡਾਇਮੰਡ ਲੀਗ ਫਾਈਨਲ, 16 ਸਤੰਬਰ 17 ਸਤੰਬਰ ਤਕ
ਸਿੰਗਾਪੁਰ ਗ੍ਰਾਂ ਪ੍ਰੀ, 17 ਸਤੰਬਰ
ਏਸ਼ੀਆਈ ਖੇਡਾਂ, 23 ਸਤੰਬਰ ਤੋਂ 8 ਅਕਤੂਬਰ ਤਕ
ਜਾਪਾਨੀ ਗ੍ਰਾਂ ਪ੍ਰੀ, 24 ਸਤੰਬਰ
ਅਕਤੂਬਰ
ਪੁਰਸ਼ ਕ੍ਰਿਕਟ ਵਿਸ਼ਵ ਕੱਪ 2023, ਅਕਤੂਬਰ-ਨਵੰਬਰ
ਕਤਰ ਗ੍ਰਾਂ ਪ੍ਰੀ, 8 ਅਕਤੂਬਰ
ਯੂਐਸਏ ਗ੍ਰਾਂ ਪ੍ਰੀ, 22 ਅਕਤੂਬਰ
ਮੈਕਸੀਕਨ ਗ੍ਰਾਂ ਪ੍ਰੀ, 29 ਅਕਤੂਬਰ
ਨਵੰਬਰ
ਬ੍ਰਾਜ਼ੀਲੀਅਨ ਗ੍ਰਾਂ ਪ੍ਰੀ, 5 ਨਵੰਬਰ
ਲਾਸ ਵੇਗਾਸ ਗ੍ਰਾਂ ਪ੍ਰੀ, 18 ਨਵੰਬਰ
ਅਬੂ ਧਾਬੀ ਗ੍ਰਾਂ ਪ੍ਰੀ, 26 ਨਵੰਬਰ
ਦਸੰਬਰ
ਵਿਸ਼ਵ ਟੂਰ ਫਾਈਨਲਜ਼, 13 ਦਸੰਬਰ ਤੋਂ 17 ਦਸੰਬਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ
NEXT STORY