ਰੋਮ– ਸਟਾਰ ਖਿਡਾਰੀ ਕਾਰਲੋਸ ਅਲਕਾਰਾਜ਼ ਨੇ ਮੰਗਲਵਾਰ ਨੂੰ ਇੱਥੇ ਸਖਤ ਮੁਕਾਬਲੇ ਵਿਚ ਕੈਰੇਨ ਖਚਾਨੋਵ ਨੂੰ ਹਰਾ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।
ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਅਲਕਾਰਾਜ਼ ਨੇ 24ਵੇਂ ਨੰਬਰ ਦੇ ਖਿਡਾਰੀ ਖਚਾਨੋਵ ਵਿਰੁੱਧ 6-3, 3-6, 7-5 ਨਾਲ ਜਿੱਤ ਦਰਜ ਕੀਤੀ। ਖਚਾਨੋਵ ਵਿਰੁੱਧ 5 ਮੈਚਾਂ ਵਿਚ ਇਹ ਅਲਕਾਰਾਜ਼ ਦੀ ਪੰਜਵੀਂ ਜਿੱਤ ਹੈ।
ਰੋਹਿਤ ਤੇ ਵਿਰਾਟ ਦੀ ਗੈਰ-ਹਾਜ਼ਰੀ ਨਾਲ ਇੰਗਲੈਂਡ ਨੂੰ ਕਾਫੀ ਫਾਇਦਾ ਹੋਵੇਗਾ : ਮੋਇਨ ਅਲੀ
NEXT STORY