ਨਵੀਂ ਦਿੱਲੀ— ਏਸ਼ੀਆਈ ਖੇਡਾਂ 'ਚ ਅੱਜ ਤੀਜੇ ਦਿਨ ਭਾਰਤੀ ਖਿਡਾਰੀਆਂ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ।
ਤੀਰਅੰਦਾਜੀ
ਪੁਰਸ਼ ਰਿਕਵਰ ਟੀਮ ਮੁਕਾਬਲਾ— ਅਤਨੁ ਦਾਸ, ਜਗਦੀਸ਼ ਚੌਧਰੀ, ਸੁਖਚੈਨ ਸਿੰਘ, ਵਿਸ਼ਵਾਸ
ਮਹਿਲਾ ਰਿਕਵਰ ਟੀਮ ਮੁਕਾਬਲਾ- ਦੀਪਿਕਾ ਕੁਮਾਰੀ, ਪ੍ਰੋਮਿਲਾ ਦਾਈਮਾਰੀ,ਅੰਕਿਤਾ ਭਕਟ, ਲਕਸ਼ਨੀ ਰਾਣੀ ਮਾਂਝੀ

ਕਲਾਤਮਕ ਜਿਮਨਾਸਟਿਕ
ਮਹਿਲਾ= ਦੀਪਾ ਕਰਮਕਰ, ਪ੍ਰਣਤੀ ਦਾਸ, ਅਰੁਣਾ ਰੈਡੀ, ਮੰਦਿਰਾ ਚੌਧਰੀ, ਪ੍ਰਣਤੀ ਨਾਇਕ
ਦੁਪਹਿਰ ਢਾਈ ਵਜੇ ਕੁਆਲੀਫਿਕੇਸ਼ਨ
ਬ੍ਰਿਜ
ਪੁਰਸ਼ ਕੁਆਲੀਫਿਕੇਸ਼ਨ
ਮਿਸ਼ਰਤ ਟੀਮ ਕੁਆਲੀਫਿਕੇਸ਼ਨ
ਸੁਪਰਮਿਕਸਡ ਟੀਮ ਕੁਆਲੀਫਿਕੇਸ਼ਨ (ਸਵੇਰੇ 9 ਵਜੇ ਤੋਂ ਸ਼ੁਰੂ)
ਤਲਵਾਰਬਾਜ਼ੀ
ਮਹਿਲਾ ਈ.ਪੀ. ਵਿਅਕਤੀਗਤ- ਸਵੇਰੇ 9 ਵਜੇ
ਹੈਂਡਬਾਲ
ਮਹਿਲਾ ਭਾਰਤ ਬਨਾਮ ਉੱਤਰ ਕੋਰੀਆ (ਦੁਪਹਿਰ 1 ਵਜੇ)
ਹਾਕੀ
ਮਹਿਲਾ- ਭਾਰਤ -ਕਜਾਕਿਸਤਾਨ (ਸ਼ਾਮ ਸੱਤ ਵਜੇ)
ਕਬੱਡੀ
ਮਹਿਲਾ-ਭਾਰਤ- ਸ਼੍ਰੀਲੰਕਾ (ਸਵੇਰੇ 8 ਵਜੇ) ਭਾਰਤ-ਇੰਡੋਨੇਸ਼ੀਆ (ਦਿਨ 'ਚ 11 ਵਜ ਕੇ 20 ਮਿੰਟ)
ਪੁਰਸ਼-ਭਾਰਤ-ਥਾਈਲੈਂਡ (ਸ਼ਾਮ ਚਾਰ ਵਜੇ)

-ਰੋਇੰਗ
ਪੁਰਸ਼ ਸਿੰਗਲ ਸਕਲਸ-ਰੇਪੇਚੇਜ (ਸਵੇਰੇ8 ਵਜੇ)
ਮਹਿਲਾ ਜੋੜੀ-ਰੇਪੇਚੇਜ (ਸਵੇਰੇ ਸੱਤ ਵੱਜ ਕੇ 50 ਮਿੰਟ)
ਪੁਰਸ਼ ਲਾਈਟਵੇਟਸ ਫੋਰ-ਰੇਪੇਚੇਜ (ਸਵੇਰੇ 9 ਵਜੇ)
ਸੇਪਕ ਟਾਕਰਾ
ਮਹਿਲਾ ਟੀਮ ਰੇਗੂ— ਭਾਰਤ-ਥਾਈਲੈਂਡ (ਸਵੇਰੇ ਸਾਢੇ 10ਵਜੇ)
-ਨਿਸ਼ਾਨੇਬਾਜ਼ੀ
ਪੁਰਸ਼, ਅਭਿਸ਼ੇਕ ਵਰਮਾ, ਸੌਰਭ ਚੌਧਰੀ-10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ (ਸਵੇਰੇ 8 ਵਜੇ)
ਫਾਈਨਲ (ਸਵੇਰੇ 9 ਵਜ ਕੇ 45 ਮਿੰਟ)

ਮਿਸ਼ਰਿਤ ਟੀਮ ਮੁਕਾਬਲਾ
ਲਕਸ਼, ਸ਼ੇਰਅਸੀ ਸਿੰਘ-ਟ੍ਰੈਪ ਕੁਆਲੀਫਿਕੇਸ਼ਨ (ਸਵੇਰ ਸਾਢੇ ਅੱਠ ਵਜੇ)
ਫਾਈਨਲ (ਦੁਪਿਹਰ 2 ਵਜੇ)
-ਤੈਰਾਕੀ
ਅੰਸ਼ੁਕ ਕੋਠਾਰੀ, ਵਿਰਧਾਲ ਖਾਡੇ-50 ਮੀਟਰ ਫ੍ਰੀਸਟਾਈਲ ਹਿੱਟਸ (ਸਵੇਰੇ 8 ਵੱਜ ਕੇ 6 ਮਿੰਟ)
ਟੈਨਿਸ
ਆਖਰੀ 16(ਪੁਰਸ਼ ਅਤੇ ਮਹਿਲਾ)
ਵਾਲੀਬਾਲ
ਮਹਿਲਾ—ਭਾਰਤ- ਵਿਅਤਨਾਮ (ਸਵੇਰੇ 9 ਵਜੇ)
ਕੁਸ਼ਤੀ
ਪੁਰਸ਼ (ਗ੍ਰੀਕੋ ਰੋਮਨ)
ਗਿਆਨਿੰਦਰ (60 ਕਿ ਗ੍ਰਾ), ਮਨੀਸ਼ (67 ਕਿ ਗ੍ਰਾ)
ਮਹਿਲਾ (ਫ੍ਰੀਸਟਾਈਲ)
ਦਿਵਿਆ ਕਕਰਾਨ (68 ਕਿ ਗ੍ਰਾ), ਕਿਰਨ (72 ਕਿ ਗ੍ਰਾ)
ਇਮਰਾਨ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਪਾਕਿ ਕ੍ਰਿਕਟ ਬੋਰਡ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ
NEXT STORY