ਕੋਲੰਬੋ— ਭਾਰਤ 'ਤੇ ਬੰਗਲਾਦੇਸ਼ ਵਿਚਾਲੇ ਤਿਕੋਣੀ ਟੀ-20 ਸੀਰੀਜ਼ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਨੇ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਭਾਰਤੀ ਟੀਮ ਟੀਚੇ ਦਾ ਪਿੱਛੇ ਕਰ ਰਹੀ ਹੈ। ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਸ਼ਾਨਦਾਰ ਕਰ ਰਹੀ ਹੈ, ਤੇ ਜਿਸ ਦੌਰਾਨ ਸਟੇਡੀਅਮ 'ਚ ਕ੍ਰਿਕਟ ਫੈਂਸ ਨਾਗਨ ਡਾਂਸ ਕਰਦੇ ਦਿਖਾਈ ਦਿੱਤੇ ਇਸ ਦੌਰਾਨ ਕੁਮੇਂਟਰੀ ਸੁਨੀਲ ਗਵਾਸਕਰ ਵੀ ਬੰਗਲਾਦੇਸ਼ੀ ਖਿਡਾਰੀਆਂ ਸਾਹਮਣੇ ਡਾਂਸ ਕਰਦੇ ਹੋਏ ਨਜ਼ਰ ਆਏ, ਹਾਲਾਂਕਿ ਫੈਂਸ ਦੇ ਇਸ ਨਾਗਨ ਡਾਂਸ ਤੋਂ ਮਗਰੋਂ ਭਾਰਤ ਨੂੰ 2 ਝੱਟਕੇ ਲੱਗੇ। ਸੁਰੇਸ਼ ਰੈਨਾ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ ਤੇ ਰੋਹਿਤ ਸ਼ਰਮਾ 56 ਦੌੜਾਂ 'ਤੇ ਆਊਟ ਹੋ ਗਏ।
ਮਿਚੇਲ ਸਟਾਰਕ ਦੀ ਪਤਨੀ ਨੇ ਭਾਰਤ ਖਿਲਾਫ ਲਗਾਇਆ ਸੈਂਕੜਾ, ਬਣਾਏ ਕਈ ਰਿਕਾਰਡ
NEXT STORY