ਦੋਹਾ : ਦੁਨੀਆ ’ਚ ਇਸ ਸਮੇਂ ਫੀਫਾ ਵਿਸ਼ਵ ਕੱਪ-2022 ਦਾ ਖੁਮਾਰ ਛਾਇਆ ਹੋਇਆ ਹੈ। ਇਸ ਖੁਮਾਰ ਦੌਰਾਨ ਫੈਨਜ਼ ਆਪਣੀ-ਆਪਣੀ ਟੀਮ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ। ਉਥੇ ਬ੍ਰਾਜ਼ੀਲ ਦੀ ਇਕ ਮਾਡਲ ਨੇ ਹੈਰਾਨੀਜਨਕ ਐਲਾਨ ਕਰ ਦਿੱਤਾ ਹੈ। ਇਸ ਮਾਡਲ ਦਾ ਨਾਂ ਹੈ ਡੋਆਨੇ ਤੋਮਾਜ਼ੋਨੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਜਦੋਂ ਵੀ ਗੋਲ ਕਰੇਗੀ ਤਾਂ ਉਹ ਆਪਣੇ ਇੰਸਟਾਗ੍ਰਾਮ ’ਤੇ ਟਾਪਲੈੱਸ ਤਸਵੀਰ ਸ਼ੇਅਰ ਕਰੇਗੀ। ਉਸ ਦੇ ਇਸ ਐਲਾਨ ਤੋਂ ਬਾਅਦ ਉਹ ਕਾਫ਼ੀ ਚਰਚਾ ’ਚ ਆ ਗਈ ਹੈ। ਹਾਲਾਂਕਿ, ਇਹ ਸਿਰਫ ਉਸ ਦੇ ਸਕਿਓਰ ਫਾਲੋਅਰ ਗਰੁੱਪ ਲਈ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਨਵੇਂ ਹੁਕਮ
24 ਸਾਲਾ ਤੋਮਾਜ਼ੋਨੀ ਦੇ ਹਜ਼ਾਰਾਂ ਫਾਲੋਅਰਜ਼ ਹਨ, ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਇਸੇ ਕਾਰਨ ਉਸ ਦੀ ਚਰਚਾ ਹੁੰਦੀ ਰਹਿੰਦੀ ਹੈ। ਤੋਮਾਜ਼ੋਨੀ 24 ਸਾਲ ਦੀ ਹੈ। ਤੋਮਾਜ਼ੋਨੀ ਨੇ ਦੱਸਿਆ ਕਿ ਬ੍ਰਾਜ਼ੀਲ ਪਿਛਲੇ ਮੁਕਾਬਲੇ ’ਚ ਵੀ ਉਸ ਨੇ ਅਜਿਹਾ ਹੀ ਕੀਤਾ ਸੀ। ਬ੍ਰਾਜ਼ੀਲ ਨੇ ਉਦੋਂ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾਇਆ ਸੀ ਅਤੇ ਉਸ ਨੇ ਟਾਪਲੈੱਸ ਤਸਵੀਰ ਸ਼ੇਅਰ ਕੀਤੀ। 24 ਸਾਲ ਦੀ ਡੋਆਨੇ ਤੋਮਾਜ਼ੋਨੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਅਤੇ ਲੋਕਪ੍ਰਿਯ ਹੈ। ਤੋਮਾਜ਼ੋਨੀ ਨੇ ਦੱਸਿਆ ਕਿ ਬ੍ਰਾਜ਼ੀਲ ਦੇ ਪਿਛਲੇ ਮੈਚ ’ਚ ਵੀ ਉਸ ਨੇ ਆਪਣੇ ਫੈਨਜ਼ ਨੂੰ ਇਹ ਤੋਹਫ਼ਾ ਦਿੱਤਾ ਸੀ। ਉਹ ਆਪਣੀ ਟੀਮ ਲਈ ਲੱਕੀ ਸਾਬਤ ਹੋ ਸਕਦੀ ਹੈ ਅਤੇ ਬ੍ਰਾਜ਼ੀਲ ਦੀ ਟੀਮ ਇਕ ਵਾਰ ਫਿਰ ਵਿਸ਼ਵ ਕੱਪ ਜਿੱਤ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਸ਼ਹਿਰੀ ਪੱਧਰ ਦੀਆਂ ਸਹੂਲਤਾਂ ਦੇਣਾ ਭਗਵੰਤ ਮਾਨ ਸਰਕਾਰ ਦੀ ਤਰਜੀਹ : ਕੁਲਦੀਪ ਧਾਲੀਵਾਲ
ਮੋਰੱਕੋ ਨੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ 'ਚ ਬਣਾਈ ਜਗ੍ਹਾ, ਕ੍ਰੋਏਸ਼ੀਆ ਆਖਰੀ 16 'ਚ ਪੁੱਜਿਆ
NEXT STORY