Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 02, 2026

    4:34:39 PM

  • anganwadi workers union announcement

    ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤਾ ਵੱਡਾ ਐਲਾਨ, 8...

  • heat has changed the color of crops

    ਪੰਜਾਬ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ, ਗਰਮੀ ਨੇ...

  • iranian drone crashes into uk air force unit

    UK ਏਅਰਫੋਰਸ ਯੂਨਿਟ 'ਤੇ ਡਿੱਗਿਆ ਈਰਾਨੀ ਡਰੋਨ! PM...

  • ammy virk prays for peace as his wife daughter get stuck in uae

    UAE 'ਚ ਫਸੇ ਪੰਜਾਬੀ ਅਦਾਕਾਰ Ammy Virk ਦੀ ਪਤਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਮੋਰੱਕੋ ਨੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ 'ਚ ਬਣਾਈ ਜਗ੍ਹਾ, ਕ੍ਰੋਏਸ਼ੀਆ ਆਖਰੀ 16 'ਚ ਪੁੱਜਿਆ

SPORTS News Punjabi(ਖੇਡ)

ਮੋਰੱਕੋ ਨੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ 'ਚ ਬਣਾਈ ਜਗ੍ਹਾ, ਕ੍ਰੋਏਸ਼ੀਆ ਆਖਰੀ 16 'ਚ ਪੁੱਜਿਆ

  • Edited By Anmol Tagra,
  • Updated: 02 Dec, 2022 12:46 AM
Sports
morocco qualify for fifa world cup knockouts
  • Share
    • Facebook
    • Tumblr
    • Linkedin
    • Twitter
  • Comment

ਅਲ ਰੇਆਨ (ਕਤਰ) (ਭਾਸ਼ਾ) : ਮੋਰੱਕੋ ਨੇ ਪਹਿਲੇ ਹਾਫ ’ਚ ਦਾਗੇ 2 ਗੋਲ ਦੀ ਬਦੌਲਤ ਕੈਨੇਡਾ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ-ਐੱਫ ਦੇ ਮੁਕਾਬਲੇ ’ਚ 2-1 ਨਾਲ ਹਰਾ ਕੇ ਨਾਕਆਊਟ ’ਚ ਜਗ੍ਹਾ ਬਣਾਈ, ਜਦੋਂਕਿ ਪਿਛਲੇ ਵਿਸ਼ਵ ਕੱਪ ’ਚ ਚੋਟੀ ਦੇ-3 ’ਚ ਸ਼ਾਮਲ 2 ਟੀਮਾਂ ਵਿਚਕਾਰ ਹੋਇਆ ਮੁਕਾਬਲਾ ਗੋਲ ਰਹਿਤ ਡਰਾਅ ਰਿਹਾ, ਜਿਸ ਨਾਲ ਕ੍ਰੋਏਸ਼ੀਆ ਆਖਰੀ-16 ’ਚ ਪਹੁੰਚਿਆ, ਜਦੋਂਕਿ ਬੈਲਜੀਅਮ ਗਰੁੱਪ ਪੜਾਅ ਤੋਂ ਹੀਬਾਹਰ ਹੋ ਗਿਆ।

ਅਹਿਮਦ ਬਿਨ ਅਲੀ ਸਟੇਡੀਅਮ ’ਚ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੇ ਹੈਰਾਨੀ ਭਰਿਆ ਫੈਸਲਾ ਕਰਦੇ ਹੋਏ ਸ਼ੁਰੂਆਤੀ ਇਲੈਵਨ ’ਚ ਰੋਮੇਲੂ ਲੁਕਾਕੂ ਅਤੇ ਏਡੇਨ ਹੇਜਾਰਡ ਵਰਗੇ ਅਨੁਭਵੀ ਖਿਡਾਰੀਆਂ ਨੂੰ ਮੌਕਾ ਨਹੀਂ ਦਿੱਤਾ। ਟੀਮ ਨੂੰ 21 ਸਾਲਾ ਮਿਡਫੀਲਡਰ ਅਮਾਦੂ ਓਨਾਨਾ ਦੀ ਵੀ ਕਮੀ ਰੜਕੀ। 2 ਪੀਲੇ ਕਾਰਡ ਮਿਲਣ ਕਾਰਨ ਓਨਾਨਾ ਮੁਅੱਤਲ ਸੀ। ਬੈਲਜੀਅਮ ਕੋਲ ਹਾਲਾਂਕਿ ਨਿਯਮਿਤ ਸਮੇਂ ਦੇ ਆਖਰੀ 3 ਮਿੰਟਾਂ ਵਿਚ 2 ਵਾਰ ਗੋਲ ਦਾਗਨ ਦਾ ਸੁਨਹਿਰੀ ਮੌਕਾ ਸੀ ਪਰ ਦੋਵੇਂ ਵਾਰ ਲੁਕਾਕੂ ਖੁੰਝ ਗਏ।

ਇਹ ਖ਼ਬਰ ਵੀ ਪੜ੍ਹੋ - ਇਹ ਕ੍ਰਿਕਟਰ ਹੋ ਸਕਦੇ ਹਨ ਭਾਰਤੀ ਟੀਮ ਦੇ ਨਵੇਂ ਚੋਣਕਾਰ, BCCI ਨੇ ਮੰਗੀਆਂ ਸਨ ਅਰਜ਼ੀਆਂ

ਦੋਹਾ ਦੇ ਅਲ ਥੁਮਾਮਾ ਸਟੇਡੀਅਮ ਵਿਚ ਦੁਨੀਆ ਦੀ 22ਵੇਂ ਨੰਬਰ ਦੀ ਟੀਮ ਮੋਰੱਕੋ ਨੇ ਹਾਕਿਮ ਜਿਯੇਚ (ਚੌਥੇ ਮਿੰਟ) ਅਤੇ ਯੂਸੁਫ ਐਨ ਨੇਸਰੀ (23ਵੇਂ ਮਿੰਟ) ਦੇ ਪਹਿਲੇ ਹਾਫ ’ਚ ਦਾਗੇ ਗੋਲ ਨਾਲ 1986 ਤੋਂ ਬਾਅਦ ਪਹਿਲੀ ਵਾਰ ਨਾਕਆਊਟ ਪੜਾਅ ’ਚ ਪ੍ਰਵੇਸ਼ ਕੀਤਾ। ਕੈਨੇਡਾ ਦਾ ਗੋਲ ਨੋਏਫ ਐਗਵੇਰਡ (40ਵੇਂ ਮਿੰਟ) ਵੱਲੋਂ ਆਇਆ, ਜਿਸ ਨੇ ਗੋਲ ਦਾਗਿਆ। ਮੋਰੱਕੋ ਅਤੇ ਕੈਨੇਡਾ ਦੀ ਟੀਮ ਇਸ ਤੋਂ ਪਹਿਲਾਂ ਸਿਰਫ ਇਕ ਵਾਰ ਇਕ-ਦੂਜੇ ਦੇ ਆਹਮੋ-ਸਾਹਮਣੇ ਸਨ। ਮੋਰੱਕੋ ਨੇ 2016 ਵਿਚ ਫਰੈਂਡਲੀ ਮੈਚ ’ਚ 4-0 ਨਾਲ ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੀ ਬਦੌਲਤ ਮੋਰੱਕੋ ਦੀ ਟੀਮ 3 ਮੈਚਾਂ ’ਚ 2 ਜਿੱਤ ਅਤੇ ਇਕ ਡਰਾਅ ਨਾਲ 7 ਅੰਕਾਂ ਜੁਟਾ ਕੇ ਚੋਟੀ ’ਤੇ ਰਹੀ।

4 ਸਾਲ ਪਹਿਲਾਂ ਫਾਈਨਲ 'ਚ ਪਹੁੰਚਣ ਵਾਲੇ ਕ੍ਰੋਏਸ਼ੀਆ ਇਕ ਜਿੱਤ ਅਤੇ 2 ਡਰਾਅ ਨਾਲ 5 ਅੰਕ ਜੁਟਾ ਕੇ ਗਰੁੱਪ-ਐੱਫ ਨਾਲ ਅੰਤਿਮ 16 ’ਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣਿਆ। ਰੂਸ ਵਿਚ 2018 ਵਿਚ ਹੋਏ ਪਿਛਲੇ ਵਿਸ਼ਵ ਕੱਪ ਵਿਚ ਤੀਜੇ ਸਥਾਨ ’ਤੇ ਰਿਹਾ ਬੈਲਜੀਅਮ ਇਕ ਜਿੱਤ, ਇਕ ਡਰਾਅ ਅਤੇ ਇਕ ਹਾਰ ਨਾਲ 4 ਅੰਕ ਜੁਟਾ ਕੇ ਤੀਜੇ ਸਥਾਨ ’ਤੇ ਰਿਹਾ। ਅੰਤਿਮ ਮੈਚ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਾ ਕੈਨੇਡਾ ਕੋਈ ਵੀ ਅੰਕ ਨਹੀਂ ਜੁਟਾ ਸਕਿਆ ਅਤੇ ਆਖਰੀ ਸਥਾਨ ’ਤੇ ਰਿਹਾ। ਮੋਰੱਕੋ ਦਾ ਸਾਹਮਣਾ ਹੁਣ 5 ਦਸੰਬਰ ਨੂੰ ਹੋਣ ਵਾਲੇ ਪ੍ਰੀ-ਕੁਆਰਟਰ ਫਾਈਨਲ ਵਿਚ ਗਰੁੱਪ-ਈ ’ਚ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ, ਜਦੋਂਕਿ ਇਸੇ ਦਿਨ ਕ੍ਰੋਏਸ਼ੀਆ ਦੀ ਟੀਮ ਗਰੁੱਪ-ਈ ’ਚ ਚੋਟੀ ’ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • FIFA World Cup
  • Morocco
  • Knockouts
  • Canada
  • Croatia
  • Belgium
  • ਫੀਫਾ
  • ਵਿਸ਼ਵ ਕੱਪ
  • ਮੋਰੱਕੋ
  • ਨਾਕਆਊਟ
  • ਕ੍ਰੋਏਸ਼ੀਆ
  • ਬੇਲਜੀਅਮ
  • ਕੈਨੇਡਾ

ਆਲੋਚਨਾਵਾਂ 'ਚ ਘਿਰੇ ਰਿਸ਼ਭ ਪੰਤ ਦੇ ਸਮਰਥਨ 'ਚ ਆਏ ਐਨਰਿਕ ਨਾਰਤਜੇ

NEXT STORY

Stories You May Like

  • fifa approved vehicles to be allowed to use bus lanes
    ਫੀਫਾ ਵਰਲਡ ਕੱਪ ਦੌਰਾਨ ਵੈਨਕੂਵਰ 'ਚ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ 'ਚ ਚੱਲਣ ਦੀ ਇਜਾਜ਼ਤ
  • vinicius junior  s goal sends real madrid into the last 16
    ਚੈਂਪੀਅਨਜ਼ ਲੀਗ: ਵਿਨੀਸੀਅਸ ਜੂਨੀਅਰ ਦੇ ਗੋਲ ਨੇ ਰੀਅਲ ਮੈਡਰਿਡ ਨੂੰ ਅੰਤਿਮ 16 'ਚ ਪਹੁੰਚਾਇਆ
  • sahibzada farhan leaves virat kohli behind in world cup
    ਵਿਸ਼ਵ ਕੱਪ 'ਚ ਸਾਹਿਬਜ਼ਾਦਾ ਫਰਹਾਨ ਨੇ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ
  • dubai tennis championships  svitolina defeats coco gauff to reach final
    ਦੁਬਈ ਟੈਨਿਸ ਚੈਂਪੀਅਨਸ਼ਿਪ: ਸਵਿਤੋਲੀਨਾ ਨੇ ਕੋਕੋ ਗੌਫ ਨੂੰ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ
  • kenya open golf  veer ahlawat and shubhankar sharma make the cut
    ਕੀਨੀਆ ਓਪਨ ਗੋਲਫ਼: ਵੀਰ ਅਹਲਾਵਤ ਅਤੇ ਸ਼ੁਭੰਕਰ ਸ਼ਰਮਾ ਨੇ ਬਣਾਈ ਕੱਟ 'ਚ ਜਗ੍ਹਾ
  • jammu and kashmir reached the ranji trophy final
    ਸ਼ੰਮੀ ਦੀਆਂ 9 ਵਿਕਟਾਂ ਬੇਕਾਰ, ਬੰਗਾਲ ਨੂੰ ਹਰਾ ਕੇ ਪਹਿਲੀ ਵਾਰ ਰਣਜੀ ਟਰਾਫੀ ਦੇ ਫਾਈਨਲ 'ਚ ਪੁੱਜੀ ਜੰਮੂ-ਕਸ਼ਮੀਰ
  • youngest century t20 world cup 2026
    6 ਛੱਕੇ, 11 ਚੌਕੇ... 19 ਸਾਲਾ ਬੱਲੇਬਾਜ਼ ਨੇ ਸੈਂਕੜਾ ਜੜ T20 ਵਿਸ਼ਵ ਕੱਪ 'ਚ ਰਚਿਆ ਇਤਿਹਾਸ
  • women s t20 world cup 2026 schedule announced
    ਮਹਿਲਾ ਟੀ20 ਵਿਸ਼ਵ ਕੱਪ 2026 ਦੇ ਸ਼ਡਿਊਲ ਦਾ ਐਲਾਨ; 14 ਜੂਨ ਨੂੰ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ
  • student dies under suspicious circumstances in government school in jalandhar
    ਜਲੰਧਰ ਵਿਖੇ ਸਰਕਾਰੀ ਸਕੂਲ 'ਚ ਸ਼ੱਕੀ ਹਾਲਾਤ 'ਚ ਵਿਦਿਆਰਥਣ ਦੀ ਮੌਤ! ਪਰਿਵਾਰ ਨੇ...
  • jalandhar has become a stronghold of gangsters shots fired 15 times in 6 months
    ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93...
  • flights from many countries including india cancelled amid us iran war
    ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ,  ਪਰੇਸ਼ਾਨੀ...
  • portugal visa
    ਚੰਗੀ ਤਨਖ਼ਾਹ ਤੇ ਵਧੀਆ ਕੰਮ ਕਰਨ ਦੇ ਚਾਹਵਾਨਾਂ ਲਈ ਪੁਰਤਗਾਲ ਨੇ ਖੋਲ੍ਹੇ ਦਰਵਾਜ਼ੇ,...
  • threat to blow up around 12 schools in jalandhar
    ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ...
  • major accident in jalandhar  boy dies after falling into 20 feet deep pit
    ਜਲੰਧਰ 'ਚ ਵੱਡਾ ਹਾਦਸਾ! 20 ਫੁੱਟ ਡੂੰਘੇ ਟੋਏ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ,...
  • attempt to snatch mobile phone from student
    ਟਿਊਸ਼ਨ ਪੜ੍ਹ ਕੇ ਪਰਤ ਰਹੀ ਵਿਦਿਆਰਥਣ ਦਾ ਗਲਾ ਘੁੱਟ ਕੇ ਮੋਬਾਇਲ ਖੋਹਣ ਦੀ ਕੋਸ਼ਿਸ਼
  • electronic markets in jalandhar to remain closed on march 4
    ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ...
Trending
Ek Nazar
india canada tension

ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਦਾ ਮੁੱਖ ਦੋਸ਼ੀ...

weather heatwave alert barmer fatehpur holi

ਹੋਲੀ ਤੋਂ ਪਹਿਲਾਂ ਗਰਮੀ ਦਾ ਅਟੈਕ! ਬਾੜਮੇਰ-ਫਤੇਹਪੁਰ 'ਚ ਪਾਰਾ 36 ਡਿਗਰੀ ਤੋਂ...

india canada relations again in tension

ਕੈਨੇਡਾ ਦੇ ਮੁੱਖਧਾਰਾ ਅਖ਼ਬਾਰਾਂ ਦੇ ਖੁਲਾਸੇ ਨਾਲ ਭਾਰਤ-ਕੈਨੇਡਾ ਰਿਸ਼ਤੇ ਫਿਰ ਤਣਾਅ...

famous actor suffers horrific accident on set

ਸੈੱਟ 'ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ, ਗਰਮ ਤੇਲ 'ਚ ਸੜੀਆਂ...

myanmar government granted amnesty to over 10000 prisoners

ਮਿਆਂਮਾਰ ਸਰਕਾਰ ਨੇ 10,000 ਤੋਂ ਵੱਧ ਕੈਦੀਆਂ ਨੂੰ ਕੀਤਾ ਮੁਆਫ਼

here the national award was announced  there the director left this world

ਪੂਰੇ ਕਰੀਅਰ 'ਚ ਬਣਾਈ ਸਿਰਫ 1 ਫਿਲਮ ! National Award ਵਾਲੇ ਦਿਨ ਹੀ ਮੌਤ,...

iran israel war  ayatollah ali khamenei  death  kashmir internet

ਖਾਮੇਨੇਈ ਦੀ ਮੌਤ ਦੇ ਵਿਰੋਧ 'ਚ ਕਸ਼ਮੀਰ 'ਚ ਤਣਾਅ, ਪ੍ਰਸ਼ਾਸਨ ਨੇ ਇੰਟਰਨੈੱਟ ਕੀਤਾ...

karan aujla pays auto driver s fine of rs 17 000

ਕਰਨ ਔਜਲਾ ਨੇ ਜਿੱਤਿਆ ਮੁੰਬਈ ਵਾਲਿਆਂ ਦਾ ਦਿਲ ! ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ...

filmmaker booked in harassment case in kochi

ਮਸ਼ਹੂਰ ਡਾਇਰੈਕਟਰ ਨੇ ਘਰ 'ਚ ਵੜ ਔਰਤ ਨਾਲ ਕੀਤੀ ਗੰਦੀ ਕਰਤੂਤ ! FIR ਦਰਜ, ਸਾਊਥ...

cream rolls dirt shocked video

ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ...

up  man wanted for stabbing youtuber in ghaziabad killed in encounter

YouTuber 'ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ...

businessman body parts thrown river

ਕਾਤਲ ਹਸੀਨਾ ਦਾ ਖ਼ੌਫ਼ਨਾਕ ਜਾਲ : ਪਹਿਲਾਂ ਲੁੱਟਿਆ, ਫਿਰ ਟੁਕੜੇ ਕਰ ਨਦੀ 'ਚ...

vijay deverakonda  rashmika mandanna

ਕੀ ਵਿਆਹ ਦੇ ਤੀਜੇ ਦਿਨ ਹੀ ਰਸ਼ਮਿਕਾ-ਵਿਜੇ ਦੇ ਰਿਸ਼ਤੇ 'ਚ ਆ ਗਈ ਖਟਾਸ? ਕਿਹਾ-...

son shot himself father licensed pistol

ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ...

two free lpg cylinders on festivals

ਹੋਲੀ ਦੀਵਾਲੀ 'ਤੇ ਮੁਫਤ ਮਿਲਣਗੇ 2 Cylinders! ਦਿੱਲੀ ਦੇ ਰਾਸ਼ਨ ਕਾਰਡ ਧਾਰਕਾਂ...

how rich was iran s supreme leader khamenei

ਖਾਮੇਨੇਈ ਅੱਗੇ ਟਰੰਪ ਤੇ ਨੇਤਨਯਾਹੂ ਵੀ ਕੰਗਾਲ! ਮੌਤ ਤੋਂ ਬਾਅਦ ਅਰਬਾਂ ਦੇ ਖਜ਼ਾਨੇ...

two israelis killed in iranian retaliatory strike

ਈਰਾਨ ਦੇ ਜਵਾਬੀ ਹਮਲੇ 'ਚ ਮਾਰੇ ਗਏ ਦੋ ਇਜ਼ਰਾਈਲੀ

social media star payal param warned by nihangs

ਪੰਜਾਬੀ ਮਾਡਲ ਤੇ Influencer ਪਾਇਲ ਨੂੰ ਨਿਹੰਗ ਸਿੰਘਾਂ ਦੀ ਚਿਤਾਵਨੀ!...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • we didn  t take the right decisions under pressure  salman ali agha
      ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ
    • india defeats west indies by 5 wickets
      T20 WC: ਭਾਰਤ ਨੂੰ ਮਿਲੀ ਸੈਮੀਫਾਈਨਲ ਦੀ ਟਿਕਟ, ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ...
    • t20 wc 2026 ind vs wi
      T20 WC 2026, IND vs WI : ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ...
    • sahibzada farhan leaves virat kohli behind in world cup
      ਵਿਸ਼ਵ ਕੱਪ 'ਚ ਸਾਹਿਬਜ਼ਾਦਾ ਫਰਹਾਨ ਨੇ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ
    • cricketer richa ghosh s name in under consideration category in voter list
      ਰਿਚਾ ਘੋਸ਼ ਦੀ ਵੋਟਰ ਸੂਚੀ 'ਚ ਸਥਿਤੀ ਨੂੰ ਲੈ ਕੇ ਵਿਵਾਦ; ਤ੍ਰਿਣਮੂਲ ਨੇ ਚੋਣ...
    • aus women  s team   clean sweep   india  beat them in third odi
      AUS ਮਹਿਲਾ ਟੀਮ ਵਲੋਂ ਭਾਰਤ ਦਾ 'ਕਲੀਨ ਸਵੀਪ'; ਤੀਜੇ ਵਨਡੇ 'ਚ 185 ਦੌੜਾਂ ਨਾਲ...
    • young chess player adhiraj mitra met chief minister hemant soren
      CM ਹੇਮੰਤ ਸੋਰੇਨ ਨੇ ਯੁਵਾ ਸ਼ਤਰੰਜ ਖਿਡਾਰੀ ਅਧਿਰਾਜ ਮਿਤਰਾ ਨਾਲ ਕੀਤੀ ਮੁਲਾਕਾਤ
    • hockey player harmanpreet singh becomes father for the second time
      ਖੁਸ਼ਖਬਰੀ ! 'ਸਰਪੰਚ ਸਾਬ੍ਹ' ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਪਿਤਾ
    • tensions rise in gulf countries  pakistan england match in abu dhabi cancelled
      ਖਾੜੀ ਦੇਸ਼ਾਂ 'ਚ ਵਧਿਆ ਤਣਾਅ: ਅਬੂ ਧਾਬੀ 'ਚ ਪਾਕਿ-ਇੰਗਲੈਂਡ ਮੈਚ ਰੱਦ; ਖਿਡਾਰੀ...
    • zim vs sa  t20 world cup
      ZIM vs SA, T20 World Cup : ਜ਼ਿੰਬਾਬਵੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +