Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 27, 2026

    6:12:33 PM

  • there will be relief from heat in punjab for 2 days

    ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ...

  • punjab powercom  power cut

    ਪੰਜਾਬ 'ਚ ਇਸ ਲਈ ਲੱਗ ਰਹੇ ਬਿਜਲੀ ਦੇ ਕੱਟ, ਸਾਹਮਣੇ...

  • new indian high commissioner in bangladesh

    ਰਿਸ਼ਤਿਆਂ ਨੂੰ ਮੁੜ ਲੀਹ 'ਤੇ ਲਿਆਉਣ ਦੀ ਤਿਆਰੀ !...

  • agreement signed between makemytrip and adani airports

    MakeMyTrip ਅਤੇ ਅਡਾਨੀ ਏਅਰਪੋਰਟਸ ਵਿਚਾਲੇ ਹੋਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਚਿੰਤਾ 'ਚ ਚੀਨ, ਓਲੰਪਿਕ 'ਚ ਘੱਟ ਨਾ ਹੋ ਜਾਣ 37 ਫੀਸਦੀ ਮੈਡਲ!

SPORTS News Punjabi(ਖੇਡ)

ਚਿੰਤਾ 'ਚ ਚੀਨ, ਓਲੰਪਿਕ 'ਚ ਘੱਟ ਨਾ ਹੋ ਜਾਣ 37 ਫੀਸਦੀ ਮੈਡਲ!

  • Updated: 07 Feb, 2020 02:33 AM
Jalandhar
china worried about olympic medal not 37  medal
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਕੋਰੋਨਾ ਵਾਇਰਸ ਨੇ ਜਿੱਥੇ ਚੀਨ ਦੇ ਅਕਸ ਨੂੰ ਦੁਨੀਆ ਵਿਚ ਧੁੰਦਲਾ ਕਰ ਦਿੱਤਾ ਹੈ, ਉਥੇ ਹੀ ਖੇਡ ਜਗਤ ਵਿਚ ਵੀ ਇਸ ਨਾਲ ਤਹਿਲਕਾ ਮਚਣ ਲੱਗਾ ਹੈ। ਦੂਜੇ ਪਾਸੇ ਓਲੰਪਿਕ 2020 ਦੇ ਮੇਜ਼ਬਾਨ ਜਾਪਾਨ ਵਿਚ ਵੀ ਇਨ੍ਹਾਂ ਖੇਡਾਂ ਦੇ ਆਯੋਜਨ 'ਤੇ ਖਤਰਾ ਮੰਡਰਾਉਣ ਲੱਗਾ ਹੈ ਕਿਉਂਕਿ ਉਹ ਚੀਨ ਦਾ ਗੁਆਂਢੀ ਦੇਸ਼ ਹੈ। ਉਕਤ ਵਾਇਰਸ ਕਾਰਣ ਚੀਨ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਉਹ ਅਗਸਤ ਵਿਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਆਪਣੇ ਖਿਡਾਰੀਆਂ ਨੂੰ ਕਿਵੇਂ ਤਿਆਰ ਕਰੇਗਾ। ਚੀਨ ਦੀ ਚਿੰਤਾ ਇਸ ਲਈ ਵੀ ਜ਼ਿਆਦਾ  ਹੈ ਕਿਉਂਕਿ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਵੁਹਾਨ ਸ਼ਹਿਰ ਤੋਂ ਹੀ ਉਸਦੇ ਜ਼ਿਆਦਾਤਰ ਖਿਡਾਰੀ ਆਉਂਦੇ ਹਨ। ਇਹ ਸ਼ਹਿਰ ਸਪੋਰਟਸ ਹੱਬ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਕਈ ਵੱਡੀਆਂ ਖੇਡਾਂ ਦੇ ਖਿਡਾਰੀ ਇਸੇ ਇਲਾਕੇ ਵਿਚ ਰਹਿੰਦੇ ਹਨ। ਜੇਕਰ ਚੀਨ ਇਸ ਇਲਾਕੇ ਦੇ ਖਿਡਾਰੀਆਂ ਨੂੰ ਵਾਇਰਸ ਤੋਂ ਨਹੀਂ ਬਚਾਅ ਸਕਿਆ ਤਾਂ ਉਸਦੇ ਓਲੰਪਿਕ ਦੇ 37 ਫੀਸਦੀ ਮੈਡਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਦੇਖੋ ਰਿਪੋਰਟ-
ਫੁੱਟਬਾਲਰਾਂ ਤੇ ਗੋਤਾਖੋਰਾਂ ਲਈ ਮਸ਼ਹੂਰ ਹੈ ਵੁਹਾਨ ਸ਼ਹਿਰ
ਚੀਨ ਦਾ ਵੁਹਾਨ ਸ਼ਹਿਰ, ਜਿੱਥੇ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਦਿਸ ਰਿਹਾ ਹੈ, ਇਹ ਫੁੱਟਬਾਲਰਾਂ ਤੇ ਗੋਤਾਖੋਰਾਂ ਲਈ ਮਸ਼ਹੂਰ ਸ਼ਹਿਰ ਹੈ। ਇਸ ਤੋਂ ਇਲਾਵਾ ਇਹ ਫੁੱਟਬਾਲ, ਟੈਨਿਸ ਤੇ ਬਾਸਕਟਬਾਲ ਦਾ ਵੀ ਹੱਬ ਹੈ। ਇੱਥੋਂ ਦਾ ਵੁਹਾਨ ਜਾਲ ਫੁੱਟਬਾਲ ਕਲੱਬ ਚਾਈਨੀਜ਼ ਸੁਪਰ ਲੀਗ ਦਾ ਨਾਮੀ ਕਲੱਬ ਵੀ ਹੈ। ਇਸ ਤੋਂ ਇਲਾਵਾ ਟਰੈਕ ਐਂਡ ਫੀਲਡ ਈਵੈਂਟਸ ਦੇ ਕਈ ਨਾਮੀ ਓਲੰਪੀਅਨ ਵੀ ਇੱਥੋਂ ਦੇ ਵਸਨੀਕ ਹਨ।
ਇਹ ਅੰਕੜੇ ਸਾਫ ਕਰਦੇ ਹਨ ਕਿ ਚੀਨ ਨੂੰ ਹੁਣ ਤਕ ਓਲੰਪਿਕ ਖੇਡਾਂ ਵਿਚ ਮਿਲੇ 608 ਤਮਗਿਆਂ ਵਿਚੋਂ 228 ਤਮਗੇ (ਤਕਰੀਬਨ 73 ਫੀਸਦੀ) ਉਕਤ 5 ਖੇਡਾਂ 'ਚੋਂ ਹੀ ਮਿਲੇ ਹਨ ਤੇ ਇਹ 5 ਖੇਡਾਂ ਦੇ ਜ਼ਿਆਦਾਤਰ ਖਿਡਾਰੀ ਵੁਹਾਨ ਤੋਂ ਹੀ ਆਉਂਦੇ ਹਨ। ਚੀਨ ਨੇ ਪਿਛਲੀਆਂ ਓਲੰਪਿਕ ਦੀ ਸਵਿਮਿੰਗ ਪ੍ਰਤੀਯੋਗਿਤਾ ਵਿਚ 6, ਵੇਟਲਿਫਟਿੰਗ ਵਿਚ 7, ਜਿਮਨਾਸਟਿਕ ਵਿਚ 5  ਤੇ ਐਥਲੈਟਿਕਸ ਵਿਚ 6 ਤਮਗੇ ਜਿੱਤੇ ਸਨ, ਜਿਹੜੇ ਕਿ ਕੁਲ 70 ਤਮਗਿਆਂ ਦਾ 34 ਫੀਸਦੀ ਹਿੱਸਾ ਬਣਦਾ ਹੈ।
ਹੁਣ ਇਹ ਅੰਕੜੇ ਦੇਖੋ
ਸਵਿਮਿੰਗ :40 ਸੋਨ, 19 ਚਾਂਦੀ,  
10 ਕਾਂਸੀ, ਕੁਲ 69
ਵੇਟਲਿਫਟਿੰਗ : 31 ਸੋਨ, 15 ਚਾਂਦੀ,
 09 ਕਾਂਸੀ, ਕੁਲ 54
ਜਿਮਨਾਸਟਿਕ :  29 ਸੋਨ, 21 ਚਾਂਦੀ,
22 ਕਾਂਸੀ, ਕੁਲ 72
ਐਥਲੈਟਿਕਸ : 8 ਸੋਨ, 10 ਚਾਂਦੀ,
14 ਕਾਂਸੀ, ਕੁਲ 32
ਅਜੇ ਤਕ ਕਿਸੇ ਚੀਨੀ ਖਿਡਾਰੀ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਖਬਰ ਨਹੀਂ ਆਈ ਹੈ ਪਰ ਵੱਡਾ ਸਵਾਲ ਇਹ ਕਿ ਵੁਹਾਨ ਦੇ ਖਿਡਾਰੀ ਉਸੇ ਹੀ ਮਾਨਸਿਕ ਮਜ਼ਬੂਤੀ ਨਾਲ ਪ੍ਰਦਰਸ਼ਨ ਕਰ ਸਕਣਗੇ, ਜਿਵੇਂ ਉਹ ਇਸ ਵਾਇਰਸ ਦੇ ਫੈਲਣ ਤੋਂ ਪਹਿਲਾਂ ਕਰਦੇ ਸਨ।
ਓਲੰਪਿਕ ਨੂੰ ਲੈ ਕੇ ਚੀਨ ਹੀ ਨਹੀਂ, ਨੰਬਰ ਵਨ ਅਮਰੀਕਾ ਵੀ ਚਿੰਤਾ 'ਚ ਫਸਿਆ
ਕੋਰੋਨਾ ਵਾਇਰਸ ਦਾ ਇਕ ਵੱਡਾ ਫਾਇਦਾ ਚੀਨ ਦੇ ਓਲੰਪਿਕ ਵਿਚ ਕੱਟੜ ਵਿਰੋਧੀ ਅਮਰੀਕਾ ਨੂੰ ਹੋਣਾ ਤੈਅ ਹੈ। ਅਮਰੀਕਾ ਨੂੰ ਤਮਗਾ ਸੂਚੀ ਵਿਚ ਹਮੇਸ਼ਾ ਚੀਨ ਹੀ ਟੱਕਰ ਦਿੰਦਾ ਦਿਸਿਆ ਹੈ। ਉਸ ਨੂੰ ਫਾਇਦਾ ਤਾਂ ਹੋਣਾ ਹੀ ਹੈ ਪਰ ਵਾਇਰਸ ਕਾਰਣ ਉਹ ਵੀ (ਅਮਰੀਕਾ ਵੀ) ਚਿੰਤਤ ਹੈ। ਇਹ ਚਿੰਤਾ ਉਸ ਨੂੰ ਚੀਨ ਵਿਚ ਹੋਣ ਵਾਲੇ ਕੁਆਲੀਫਾਇਰ ਨੂੰ ਲੈ ਕੇ ਹੈ।
ਚੀਨ ਦਾ ਪਿਛਲੀਆਂ 5 ਓਲੰਪਿਕ 'ਚ ਰਿਕਾਰਡ
2000 ਸਿਡਨੀ : 28 ਸੋਨ, 16 ਚਾਂਦੀ, 14 ਕਾਂਸੀ, ਕੁਲ 58
2004 ਏਥੇਨਜ਼ : 32 ਸੋਨ, 17 ਚਾਂਦੀ, 14 ਕਾਂਸੀ, ਕੁਲ 63
2008 ਬੀਜਿੰਗ : 48 ਸੋਨ, 22 ਚਾਂਦੀ, 30 ਕਾਂਸੀ, ਕੁਲ 100
2012 ਲੰਡਨ : 38 ਸੋਨ, 31 ਚਾਂਦੀ, 22 ਕਾਂਸੀ, ਕੁਲ 91
2016 ਰੀਓ ਡੀ ਜੇਨੇਰੀਓ : 16 ਸੋਨ, 18 ਚਾਂਦੀ, 26 ਕਾਂਸੀ, ਕੁਲ 70
ਅਮਰੀਕਾ ਦਾ ਪਿਛਲੀਆਂ 5 ਓਲੰਪਿਕ ਦਾ ਰਿਕਾਰਡ
2000 ਸਿਡਨੀ : 37 ਸੋਨ, 24 ਚਾਂਦੀ, 32 ਕਾਂਸੀ, ਕੁਲ 93
2004 ਏਥੇਨਜ਼ : 36 ਸੋਨ, 39 ਚਾਂਦੀ, 26 ਕਾਂਸੀ, ਕੁਲ 101
2008 ਬੀਜਿੰਗ : 36 ਸੋਨ, 39 ਚਾਂਦੀ, 37 ਕਾਂਸੀ, ਕੁਲ 112
2012 ਲੰਡਨ : 46 ਸੋਨ, 28 ਚਾਂਦੀ, 30 ਕਾਂਸੀ, ਕੁਲ 104
2016 ਰੀਓ ਡੀ ਜੇਨੇਰੀਓ : 46 ਸੋਨ, 37 ਚਾਂਦੀ, 38 ਕਾਂਸੀ, ਕੁਲ 101
2008 ਦੀਆਂ ਬੀਜਿੰਗ ਓਲੰਪਿਕ ਵਿਚ ਚੀਨ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਤਮਗਿਆਂ ਦਾ ਸੈਂਕੜਾ ਲਾਇਆ ਸੀ। ਵੈਸੇ ਵੀ ਪਿਛਲੇ 5 ਸਾਲਾਂ ਤੋਂ ਚੀਨ ਇਸ ਤਮਗਾ ਸੂਚੀ ਵਿਚ ਟਾਪ-3 ਵਿਚ ਬਣਿਆ ਹੋਇਆ ਹੈ। ਇਸ ਵਾਰ ਕਿਉਂਕਿ ਓਲੰਪਿਕ ਗੁਆਂਢੀ ਦੇਸ਼ ਜਾਪਾਨ ਵਿਚ ਹੋਣੀਆਂ ਹਨ ਤਾਂ ਚੀਨ ਇਕ ਵਾਰ ਫਿਰ ਜ਼ੋਰਦਾਰ ਐਂਟਰੀ ਮਾਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਕੋਰੋਨਾ ਵਾਇਰਸ ਕਾਰਣ ਉਸਦੀਆਂ ਤਿਆਰੀਆਂ ਸਾਫ ਤੌਰ 'ਤੇ ਪ੍ਰਭਾਵਿਤ ਹੁੰਦੀਆਂ ਦਿਸ ਰਹੀਆਂ ਹਨ। ਚੀਨ ਨੂੰ 85 ਕਿ. ਗ੍ਰਾ. ਭਾਰ ਵਰਗ ਦੇ ਵੇਟਲਿਫਟਰ ਤੇ 2016 ਦੇ ਓਲੰਪਿਕ ਸੋਨ ਤਮਗਾ ਜੇਤੂ ਤਿਆਨ ਤਾਓ ਤੇ 2 ਓਲੰਪਿਕ ਤਮਗਾ ਜੇਤੂ ਵਿਨਰ ਲੂ ਸ਼ਾਜੂਨ ਤੋਂ ਟੋਕੀਓ ਓਲੰਪਿਕ ਵਿਚ ਸੋਨੇ ਦੀ ਉਮੀਦ ਹੈ ਕਿਉਂਕਿ ਇਹ ਦੋਵੇਂ ਖਿਡਾਰੀ ਵੁਹਾਨ ਤੋਂ ਹੀ ਆਉਂਦੇ ਹਨ। ਅਜਿਹੇ ਵਿਚ ਉਸਦੀ ਚਿੰਤਾ ਹੋਰ ਵਧ ਗਈ ਹੈ।
ਅੰਕੜੇ ਸਾਫ ਹਨ-ਅਮਰੀਕਾ ਲਗਾਤਾਰ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ ਕਿਉਂਕਿ ਅਮਰੀਕਾ ਨੂੰ ਹੁਣ ਤਕ ਚੀਨ ਹੀ ਸਖਤ ਟੱਕਰ ਦਿੰਦਾ ਆ ਰਿਹਾ ਹੈ। ਅਜਿਹੇ ਵਿਚ ਵੁਹਾਨ ਦੇ ਖਿਡਾਰੀਆਂ ਦੀ ਸਥਿਤੀ ਚੀਨ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਾ ਸਕਦੀ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਕੋਰੋਨਾ ਵਾਇਰਸ ਨਾਲ ਜੂਝ ਰਹੇ ਚੀਨ ਨੂੰ ਦੇਖ ਕੇ ਅਮਰੀਕਾ ਖੁਸ਼ ਹੈ। ਅਮਰੀਕਾ ਵੀ ਇਸ ਮਾਮਲੇ ਵਿਚ ਚਿੰਤਤ ਹੈ। ਉਹ ਚਿੰਤਤ ਇਸ ਲਈ ਹੈ ਕਿਉਂਕਿ ਉਸਦੇ ਟਰੈਕ ਐੈਂਡ ਫੀਲਡ ਦੇ ਕੁਆਲੀਫਾਇਰ ਦੇ ਚੀਨ ਦੇ ਇਲਾਕੇ ਵਿਚ ਹੋਣੇ ਸਨ ਪਰ ਜੇਕਰ ਇਸ ਦੇ ਸਥਾਨ ਬਦਲਣਗੇ ਤਾਂ ਤਿਆਰੀਆਂ ਵੀ ਪ੍ਰਭਾਵਿਤ ਹੋਣਗੀਆਂ। ਜਿਸ ਨਵੀਂ ਜਗ੍ਹਾ 'ਤੇ ਕੁਆਲੀਫਾਇਰ ਸ਼ਿਫਟ ਹੋਣਗੇ, ਉਥੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ ਜਾਂ ਨਹੀਂ, ਡਾਈਟ ਕਿਸ ਤਰ੍ਹਾਂ ਦੀ ਰਹੇਗੀ ਜਾਂ ਮੌਸਮ ਕਿਸ ਤਰ੍ਹਾਂ ਦਾ ਰਹੇਗਾ, ਸਭ ਚੀਜ਼ਾਂ 'ਤੇ ਅਮਰੀਕੀ ਮੈਨੇਜਮੈਂਟ ਨੂੰ ਦੁਬਾਰਾ ਨਜ਼ਰ ਦੌੜਾਉਣੀ ਪਵੇਗੀ।
ਓਲੰਪਿਕ ਕੁਆਲੀਫਾਇਰ ਮੁਕਾਬਲੇ ਹੋਏ ਰੀ-ਸ਼ਡਿਊਲ
ਕੋਰੋਨਾ ਵਾਇਰਸ ਕਾਰਣ ਟੋਕੀਓ ਓਲੰਪਿਕ ਦੇ ਕਈ ਕੁਆਲੀਫਾਇਰ ਮੁਕਾਬਲੇ ਰੀ-ਸ਼ਡਿਊਲ ਹੋ ਚੁੱਕੇ ਹਨ। ਭਾਵੇਂ ਹੀ ਚੀਨ ਦਾ ਸਭ ਤੋਂ ਪ੍ਰਭਾਵਿਤ ਵੁਹਾਨ ਜਾਪਾਨ ਦੇ ਟੋਕੀਓ ਤੋਂ 1600 ਮੀਲ ਦੂਰ ਹੈ ਪਰ ਬਾਵਜੂਦ ਇਸਦੇ ਕਈ ਕੌਮਾਂਤਰੀ ਈਵੈਂਟ ਦੇ ਸ਼ਡਿਊਲ ਬਦਲੇ ਜਾ ਚੁੱਕੇ ਹਨ। ਫਰਵਰੀ ਵਿਚ ਹੋਣ ਵਾਲੀ ਵਰਲਡ ਇਨਡੋਰ ਐਂਡ ਫੀਲਡ ਚੈਂਪੀਅਨਸ਼ਿਪ ਹੁਣ 2021 ਵਿਚ ਹੋਵੇਗੀ। ਬਾਕੀ ਕੁਆਲੀਫਾਇਰ ਮੁਕਾਬਲੇ ਵੁਹਾਨ ਤੋਂ ਹੁਣ ਜੌਰਡਨ ਦੇ ਉਮਾਨ ਵਿਚ ਸ਼ਿਫਟ ਹੋ ਗਏ ਹਨ। ਮਹਿਲਾ ਫੁੱਟਬਾਲ ਮੁਕਾਬਲੇ ਵੀ ਵੁਹਾਨ ਤੋਂ 130 ਮੀਲ ਦੂਰੀ 'ਤੇ ਹੋਣਗੇ। ਹੋਰ ਤਾਂ ਹੋਰ ਫੀਬਾ ਅਰਥਾਤ ਫੈੱਡਰੇਸ਼ਨ ਆਫ ਬਾਸਕਟਬਾਲ ਐਸੋਸੀਏਸ਼ਨ ਵੀ ਇਸ ਤੋਂ ਚਿੰਤਤ ਦਿਖਾਈ ਦੇ ਰਹੀ ਹੈ। ਉਸ ਨੇ ਮਹਿਲਾ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟਾਂ ਨੂੰ ਵੁਹਾਨ ਤੋਂ 600 ਮੀਲ ਦੂਰ ਸਰਬੀਆ ਵਿਚ ਸ਼ਿਫਟ ਕਰ ਲਿਆ ਹੈ।
560 ਲੋਕਾਂ ਦੀ ਹੋ ਚੁੱਕੀ ਹੈ ਮੌਤ ਹੁਣ ਤਕ ਕੋਰੋਨਾ ਵਾਇਰਸ ਕਾਰਨ
400+ ਖਿਡਾਰੀ ਭੇਜਣੇ ਹਨ ਚੀਨ ਨੇ ਟੋਕੀਓ ਓਲੰਪਿਕ ਲਈ
ਸਖਤ ਕਦਮ ਚੁੱਕਾਂਗੇ

ਚੀਨ ਦੇ ਇਨ੍ਹਾਂ ਹਾਲਾਤ 'ਤੇ 5 ਓਲੰਪਿਕ ਤਮਗੇ ਜਿੱਤ ਚੁੱਕੇ ਯੂ. ਐੱਸ. ਏ. ਪੈਟਾਥਲਾਨ ਦੇ ਸੀ. ਈ. ਓ. ਰਾਬਸਟਲ ਕਹਿੰਦੇ ਹਨ ਕਿ ਸਾਨੂੰ ਆਪਣੇ ਖਿਡਾਰੀਆਂ ਦੀ ਸਿਹਤ ਦੀ ਚਿੰਤਾ ਹੈ, ਓਲੰਪਿਕ ਸਾਹਮਣੇ ਹੈ, ਜੇਕਰ ਸਥਿਤੀ ਨਾ ਸੁਧਰੀ ਤਾਂ ਅਸੀਂ ਸਖਤ ਕਦਮ ਚੁੱਕਾਂਗੇ।

 

  • Corona Virus
  • Olympics
  • China ਕੋਰੋਨਾ ਵਾਇਰਸ
  • ਓਲੰਪਿਕ
  • ਚੀਨ

PCA ਵਿਚ ਗੜਬੜੀਆਂ ਦਾ ਦੋਸ਼, BCCI ਮੁਖੀ ਕੋਲ ਕੀਤੀ ਸ਼ਿਕਾਇਤ

NEXT STORY

Stories You May Like

  • crude oil prices pick up pace again
    ਕੱਚੇ ਤੇਲ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਭਾਰਤ ’ਚ 17 ਫੀਸਦੀ ਘੱਟ ਰਹੀ ਬਰਾਮਦ
  • hargun singh honored by preity zinta
    ਪ੍ਰੀਤੀ ਜ਼ਿੰਟਾ ਨੇ 5 ਸਾਲਾ ਪੰਜਾਬੀ ਮੁੰਡੇ ਨੂੰ ਦਿੱਤਾ 'ਗੋਲਡ ਮੈਡਲ', ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
  • patients   these medicines may become expensive by up to 20
    ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ
  • maldives travel alert jail
    ਮਾਲਦੀਵ ਘੁੰਮਣ ਜਾਣ ਵਾਲੇ ਹੋ ਜਾਣ ਸਾਵਧਾਨ! ਛੋਟੀ ਜਿਹੀ ਗ਼ਲਤੀ 'ਤੇ ਹੋ ਸਕਦੀ ਹੈ ਜੇਲ੍ਹ
  • big crisis before paddy planting in punjab
    ਪੰਜਾਬ 'ਚ ਝੋਨੇ ਦੀ ਲਵਾਈ ਤੋਂ ਪਹਿਲਾਂ ਵੱਡਾ ਸੰਕਟ! ਡੂੰਘੀ ਚਿੰਤਾ 'ਚ ਕਿਸਾਨ, ਵਿਭਾਗ ਨੇ ਜਾਰੀ ਕੀਤੇ...
  • every moment someone is becoming a victim of cyber crime
    ਹਰ ਪਲ ਕੋਈ ਨਾ ਕੋਈ ਬਣ ਰਿਹਾ ਸਾਈਬਰ ਅਪਰਾਧ ਦਾ ਸ਼ਿਕਾਰ, ਅੰਕੜਿਆਂ ਨੇ ਵਧਾਈ ਚਿੰਤਾ
  • fat loss study
    ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
  • children s behavior is changing due to excessive use of mobile phones
    ਮਾਪੇ ਹੋ ਜਾਣ ਸਾਵਧਾਨ! ਜ਼ਿਆਦਾ ਮੋਬਾਈਲ ਦੇਖਣ ਨਾਲ ਬੱਚਿਆਂ ਦੇ ਸੁਭਾਅ 'ਚ ਆ ਰਿਹੈ ਬਦਲਾਅ
  • dispute breaks out between ritu nooran and ex husband
    ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...
  • there will be relief from heat in punjab for 2 days
    ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ ਮੌਸਮ ਨਾਲ ਜੁੜੀ ਖਾਸ ਅਪਡੇਟ
  • punjabis in canada
    ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ
  • cheated on a girl after marrying her for love and becoming a mother
    ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • ruckus at jalandhar immigration center
    ਜਲੰਧਰ ਦੇ ਇਮੀਗ੍ਰੇਸ਼ਨ ਸੈਂਟਰ 'ਚ ਹੰਗਾਮਾ, ਚੱਲੇ ਲੱਤਾਂ-ਮੁੱਕੇ, CCTV 'ਚ ਕੈਦ...
  •   bunty bubble   style game going on in improvement trust  records missing
    ਇੰਪਰੂਵਮੈਂਟ ਟਰੱਸਟ ’ਚ ਚੱਲ ਰਹੀ 'ਬੰਟੀ-ਬਬਲੀ' ਸਟਾਈਲ ਖੇਡ, ਰਿਕਾਰਡ ਗਾਇਬ,...
  • punjabi singer discharged from hospital
    ਪੰਜਾਬੀ ਗਾਇਕ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰ ਕਿਡਨੀ ਟ੍ਰਾਂਸਪਲਾਂਟ ਲਈ ਦੁਬਾਰਾ...
Trending
Ek Nazar
meeting of pope and archbishop of canterbury

ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ...

grah gochar may lucky zodiac signs

4 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਮਈ 'ਚ ਲੱਗੇਗੀ ਗ੍ਰਹਿਆਂ ਦੀ ਚੌਕੜੀ, ਬਣਨਗੇ...

punjabis in canada

ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ

indian student in canada

ਕੈਨੇਡਾ 'ਚ ਪੜ੍ਹਾਈ ਅਤੇ ਕੰਮ ਦੇ ਚੱਕਰ 'ਚ ਫਸੀ ਜ਼ਿੰਦਗੀ , ਭਾਰਤੀ ਵਿਦਿਆਰਥਣ ਨੇ...

main accused in the robbery of rs 8 crore from a goldsmith  s house

ਗੁਰਦਾਸਪੁਰ ’ਚ ਸਰਾਫ਼ ਦੇ ਘਰੋਂ 8 ਕਰੋੜ ਦੀ ਲੁੱਟ ਕਰਨ ਵਾਲਾ ਮੁੱਖ ਮੁਲਜ਼ਮ...

neighbors fight in amritsar at midnight

ਅੰਮ੍ਰਿਤਸਰ 'ਚ ਅੱਧੀ ਰਾਤ ਲੜ ਪਏ ਗੁਆਂਢੀ, ਔਰਤਾਂ ਨਾਲ ਕੀਤੀ ਧੱਕਾ ਮੁੱਕੀ,...

actress accused of   duping   techie of rs 9 35 crore over marriage

ਅਦਾਕਾਰਾ ਨੇ 'ਮਿੱਠੇ ਜਾਲ' 'ਚ ਫਸਾਇਆ ਇੰਜੀਨੀਅਰ ! ਪਿਆਰ ਦੀਆਂ ਪੀਂਘਾਂ 'ਚ ਪਾ...

trump  s big decision

ਟਰੰਪ ਦਾ ਵੱਡਾ ਫ਼ੈਸਲਾ ; ਭਾਰਤ ਵਾਂਗ ਇਕ ਹੋਰ ਦੇਸ਼ ਨੂੰ ਦਿੱਤੀ ਰੂਸੀ ਤੇਲ ਖਰੀਦਣ...

khalsa creation day celebrated in cincinnati

ਸਿਨਸਿਨਾਟੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ (ਤਸਵੀਰਾਂ)

central government issues special advisory amid scorching heat

ਭੱਖਦੀ ਗਰਮੀ 'ਚ ਕੇਂਦਰ ਸਰਕਾਰ ਨੇ ਜਾਰੀ ਕੀਤੀ ਸਪੈਸ਼ਲ ਐਡਵਾਈਜ਼ਰੀ, ਲੋਕਾਂ ਨੂੰ...

crisis looms over the livelihood of 6 crore grocery shopkeepers of the country

ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ...

anzac day in australia

ਆਸਟ੍ਰੇਲੀਆ 'ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ (ਤਸਵੀਰਾਂ)

actress mehreen pirzada ties the knot in himachal pradesh

ਲਾੜੀ ਬਣੀ ਮਸ਼ਹੂਰ ਪੰਜਾਬੀ ਅਦਾਕਾਰਾ ! ਹਿਮਾਚਲ 'ਚ ਕਰਵਾਇਆ ਵਿਆਹ, ਦੇਖੋ ਖ਼ੂਬਸੂਰਤ...

ipl 2026 rcb vs dc

ਦਿੱਲੀ ਵਿਰੁੱਧ ਮੈਚ ਤੋਂ ਪਹਿਲਾਂ RCB ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਹੋਇਆ ਟੀਮ...

budhaditya rajyoga 30 april 2026

30 ਅਪ੍ਰੈਲ ਤੋਂ ਬਦਲੇਗੀ ਤਕਦੀਰ! ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ 'Golden...

421 petrol pumps closed

421 ਪੈਟਰੋਲ ਪੰਪ ਹੋਏ ਬੰਦ! CM ਨਾਇਡੂ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

baba bharpur singh dies in road accident

ਪੰਜਾਬ: ਸੜਕ ਹਾਦਸੇ ’ਚ ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • ipl 2026  shubman gill spoke after the victory over csk
      IPL 2026: CSK 'ਤੇ ਜਿੱਤ ਤੋਂ ਬਾਅਦ ਬੋਲੇ ਸ਼ੁਭਮਨ ਗਿੱਲ, ਇਸ ਪਹਿਲੂ 'ਤੇ ਸੁਧਾਰ...
    • manny singh kang s marathon madness won the hearts of the world
      ਕਰੋੜਾਂ ਦਾ ਫੰਡ, ਲੱਖਾਂ ਦੀਆਂ ਦੁਆਵਾਂ: Manny Singh Kang ਦੀ 'ਮੈਰਾਥਨ...
    • bad news about dhoni s return injury reoccurred
      IPL ਵਿਚਾਲੇ ਬੁਰੀ ਖ਼ਬਰ ! ਜ਼ਖ਼ਮੀ ਹੋ ਗਿਆ ਧਾਕੜ ਖਿਡਾਰੀ, ਕੋਚ ਨੇ ਖ਼ੁਦ ਕੀਤਾ...
    • barcelona close in on second consecutive la liga title
      ਬਾਰਸੀਲੋਨਾ ਲਾ ਲਿਗਾ ’ਚ ਲਗਾਤਾਰ ਦੂਜੇ ਖਿਤਾਬ ਦੇ ਨੇੜੇ ਪਹੁੰਚਿਆ
    • ipl 2026 lsg vs kkr
      IPL 2026 : ਸੁਪਰ ਓਵਰ 'ਚ ਜਿੱਤੀ ਕੋਲਕਾਤਾ, ਲਖਨਊ ਦੀ ਲਗਾਤਾਰ 5ਵੀਂ ਹਾਰ
    • lsg vs kkr ipl 2026
      KKR ਨੇ LSG ਨੂੰ ਦਿੱਤਾ 156 ਦੌੜਾਂ ਦਾ ਟੀਚਾ, ਰਿੰਕੂ ਸਿੰਘ ਨੇ ਖੇਡੀ ਤੂਫਾਨੀ ਪਾਰੀ
    • ipl 2026 rcb vs dc
      ਦਿੱਲੀ ਵਿਰੁੱਧ ਮੈਚ ਤੋਂ ਪਹਿਲਾਂ RCB ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਹੋਇਆ ਟੀਮ...
    • ruturaj gaikwad scored slowest fifty in ipl 2026 csk vs gt
      CSK ਦੇ ਕਪਤਾਨ ਨੇ ਬਣਾ'ਤਾ ਨਵਾਂ ਰਿਕਾਰਡ! ਮਾਰਿਆ IPL 2026 ਦਾ ਸਭ ਤੋਂ ਹੌਲੀ...
    • ipl 2026 lsg vs kkr
      IPL 2026 LSG vs KKR : ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
    • ipl 2026 csk vs gt
      IPL 2026 CSK vs GT : ਗੁਜਰਾਤ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +