ਸਪੋਰਟਸ ਡੈਸਕ— ਆਸਟਰੇਲੀਆ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਆਪਣੀ ਬੱਲੇਬਾਜ਼ੀ ਤੋਂ ਬਾਅਦ ਐਕਟਿੰਗ ਅਤੇ ਡਾਂਸ ਨਾਲ ਸਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਟਿੱਕਟਾਕ ’ਤੇ ਉਨ੍ਹਾਂ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ। ਵਾਰਨਰ ਦੀਆਂ ਟਿੱਕਟਾਕ ਵੀਡੀਓਜ਼ ਭਾਰਤੀ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀਆਂ ਹਨ। ਇਸ ਦੀ ਖਾਸ ਵਜ੍ਹਾ ਇਹ ਹੈ ਕਿ ਵਾਰਨਰ ਬਾਲੀਵੁੱਡ ਅਤੇ ਟਾਲੀਵੁੱਡ ਗਾਣਿਆਂ ’ਤੇ ਡਾਂਸ ਕਰਕੇ ਆਪਣੀਆਂ ਵੀਡੀਓਜ਼ ਬਣਾ ਰਹੇ ਹਨ। ਡੇਵਿਡ ਵਾਰਨਰ ਇਕ ਵਾਰ ਫਿਰ ਤੋਂ ਅੱਲੂ ਅਰਜੁਨ ਦੇ ਤੇਲੁਗੁ ਗਾਣੇ ਰਾਮੁਲੁ ਰਾਮੁਲਾ ’ਤੇ ਡਾਂਸ ਕੀਤਾ ਹੈ। ਹੁਣ ਇਕ ਵਾਰ ਤੋਂ ਵਾਰਨਰ ਦੇ ਡਾਂਸ ’ਤੇ ਫੈਨਜ਼ ਆਪਣੇ ਰਿਏਕਸ਼ਨ ਦੇ ਰਹੇ ਹਨ।
ਡੇਵਿਡ ਵਾਰਨਰ ਨੇ ਆਪਣੀ ਨਵੀਂ ਟਿੱਕਟਾਕ ਵੀਡੀਓ ’ਚ ਅੱਲੂ ਅਰਜੁਨ ਦੇ ਤੇਲੁਗੁ ਗਾਣਾ ਰਾਮੁਲੁ ਰਾਮੁਲਾ 'ਤੇ ਸ਼ਾਨਦਾਰ ਡਾਂਸ ਕੀਤਾ ਹੈ। ਇਸ ਵੀਡੀਓ ’ਚ ਵਾਰਨਰ ਦੀ ਪਤਨੀ ਕੈਂਡੀਸ ਅਤੇ ਬੇਟੀ ਵੀ ਨਜ਼ਰ ਆ ਰਹੀ ਹੈ। ਵਾਰਨਰ ਅੱਲੂ ਅਰਜੁਨ ਦੇ ਡਾਂਸ ਦੀ ਸ਼ਾਨਦਾਰ ਨਕਲ ਕਰ ਰਹੇ ਹਨ। ਵਾਰਨਰ ਨੇ ਆਫਿਸ਼ੀਅਲ ਇੰਸਟਾਗ੍ਰਾਮ ਤੋਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ - ਹੀ ਐਂਡ ਸ਼ੀ ਵਾਪਸ ਆ ਗਏ। ਉਨ੍ਹਾਂ ਨੇ ਪਤਨੀ ਕੈਂਡੀਸ ਨੂੰ ਟੈਗ ਕੀਤਾ ਅਤੇ ਨਾਲ ਹੀ ਪੁੱਛਿਆ ਇਕ ਗਾਣਾ ਕਿਹੜਾ ਹੈ? ਇਸ ਵੀਡੀਓ ’ਚ ਵਾਰਨਰ ਦੀ ਬੇਟੀ ਵੀ ਇਕਦਮ ਖੁੱਲ ਕੇ ਡਾਂਸ ਕਰ ਰਹੀ ਹੈ। ਵਾਰਨਰ ਅਤੇ ਉਨ੍ਹਾਂ ਦੀ ਪਤਨੀ ਕੈਂਡਿਸ ਦਾ ਡਾਂਸ ਬੇਹੱਦ ਸ਼ਾਨਦਾਰ ਹੈ। ਇਸ ਵੀਡੀਓ ’ਚ ਵਾਰਨਰ ਦੀ ਬੇਟੀ ਵੀ ਇਕਦਮ ਖੁੱਲ ਕੇ ਡਾਂਸ ਕਰ ਰਹੀ ਹੈ। ਵਾਰਨਰ ਅਤੇ ਉਨ੍ਹਾਂ ਦੀ ਪਤਨੀ ਕੈਂਡੀਸ ਦਾ ਡਾਂਸ ਬੇਹੱਦ ਸ਼ਾਨਦਾਰ ਹੈ।
ਪ੍ਰਸ਼ਸੰਕ ਵਾਰਨਰ ਦੀ ਇਸ ਡਾਂਸ ਨਾਲ ਕਾਫ਼ੀ ਇੰਪ੍ਰੇਸ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਟਾਲੀਵੁਡ ਜੁਵਾਇਨ ਕਰ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਵਾਰਨਰ ਅੱਲੂ ਅਰਜੁਨ ਦੇ ਬੁੱਟਾ ਬੋਮਾ ’ਤੇ ਡਾਂਸ ਕੀਤਾ ਸੀ, ਜਿਸ ਤੋਂ ਬਾਅਦ ਐਕਟਰ ਨੇ ਵੀ ਬੱਲੇਬਾਜ਼ ਦੀ ਤਰੀਫ ਕੀਤੀ ਸੀ।
ਖੇਡ ਰਤਨ ਪੰਜਾਬ ਦੇ : ਮਹਾਭਾਰਤ ਦਾ ਭੀਮ ਏਸ਼ੀਅਨ ਚੈਂਪੀਅਨ ਥਰੋਅਰ ‘ਪਰਵੀਨ ਕੁਮਾਰ’
NEXT STORY