ਸ਼ਾਰਜਾਹ- ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਡੀਜੇ ਬ੍ਰਾਵੋ ਆਪਣੀ ਲੈਅ ਵਿਚ ਵਾਪਸੀ ਕਰ ਚੁੱਕੇ ਹਨ। ਪਿਛਲੇ ਦੋ ਸੀਜ਼ਨ ਨਾਲ ਔਸਤ ਪ੍ਰਦਰਸ਼ਨ ਕਰਦੇ ਆ ਰਹੇ ਬ੍ਰਾਵੋ ਇਸ ਸੀਜ਼ਨ ਵਿਚ ਬੱਲੇ ਨਾਲ ਤਾਂ ਦੌੜਾਂ ਬਣਾ ਹੀ ਰਹੇ ਹਨ ਨਾਲ ਹੀ ਆਪਣੀ ਟੀਮ ਨੂੰ ਜ਼ਰੂਰਤ ਦੇ ਸਮੇਂ ਵਿਕਟਾਂ ਹਾਸਲ ਵੀ ਕਰਵਾ ਰਹੇ ਹਨ। ਹੈਦਰਾਬਾਦ ਦੇ ਵਿਰੁੱਧ ਮੈਚ 'ਚ ਵੀ ਬ੍ਰਾਵੋ ਨੇ ਉਦੋਂ ਦੋ ਵਿਕਟਾਂ ਹਾਸਲ ਕੀਤੀਆਂ ਜਦੋ ਵਿਰੋਧ ਟੀਮ ਵੱਡੇ ਸਕੋਰ ਵੱਲ ਵੱਧ ਰਹੀ ਸੀ। ਇਸ ਦੇ ਨਾਲ ਹੀ ਬ੍ਰਾਵੋ ਦੇ ਆਈ. ਪੀ. ਐੱਲ. 'ਚ 164 ਵਿਕਟਾਂ ਹੋ ਗਈਆਂ ਹਨ। ਬ੍ਰਾਵੋ ਨੂੰ ਅਮਿਤ ਮਿਸ਼ਰਾ ਦੇ ਰਿਕਾਰਡ ਨੂੰ ਤੋੜਣ ਦੇ ਲਈ ਸਿਰਫ ਤਿੰਨ ਵਿਕਟਾਂ ਦੀ ਜ਼ਰੂਰਤ ਹੈ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ
170 ਲਾਸਿਥ ਮਲਿੰਗਾ
166 ਅਮਿਤ ਮਿਸ਼ਰਾ
164 ਬ੍ਰਾਵੋ
156 ਪਿਊਸ਼ ਚਾਵਲਾ
150 ਹਰਭਜਨ ਸਿੰਘ
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ
ਬ੍ਰਾਵੋ ਦੀਆਂ ਇੰਨਾਂ ਟੀਮਾਂ ਦੇ ਵਿਰੁੱਧ ਇੰਨੀਆਂ ਵਿਕਟਾਂ
5 ਚੇਨਈ ਸੁਪਰ ਕਿੰਗਜ਼
7 ਡੈਨਮਾਰਕ ਚਾਰਜਰਸ
19 ਦਿੱਲੀ ਕੈਪੀਟਲਸ
1 ਕੋਚੀ ਟਸਕਰਸ
17 ਕੋਲਕਾਤਾ ਨਾਈਟ ਰਾਈਡਰਜ਼
31 ਮੁੰਬਈ ਇੰਡੀਅਨਜ਼
5 ਪੁਣੇ ਵਾਰੀਅਰਸ
23 ਪੰਜਾਬ ਕਿੰਗਜ਼
16 ਰਾਜਸਥਾਨ ਰਾਇਲਜ਼
2 ਰਾਇੰਜ਼ਿੰਗ ਪੁਣੇ ਸੁਪਰਗੈਂਟ
17 ਰਾਇਲ ਚੈਲੰਜਰਜ਼ ਬੈਂਗਲੁਰੂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ : ਓਲੰਪਿਕ ਗੋਲਡ ਮੈਡਲ ਜੇਤੂ ਤੈਰਾਕ ਕਲੇਟ ਕੈਲਰ ਨੂੰ ਕੈਪੀਟਲ ਦੰਗਿਆਂ 'ਚ ਦੋਸ਼ੀ ਮੰਨਿਆ
NEXT STORY