ਬੋਗੋਟਾ, (ਬਿਊਰੋ)— ਫੀਫਾ ਨੇ ਇਰਾਕ 'ਤੇ ਕੌਮਾਂਤਰੀ ਫੁੱਟਬਾਲ ਮੈਚਾਂ ਦੀ ਮੇਜ਼ਬਾਨੀ ਨੂੰ ਲੈ ਕੇ ਤਿੰਨ ਦਹਾਕੇ ਪੁਰਾਣੀ ਪਾਬੰਦੀ ਹਟਾ ਦਿੱਤੀ ਹੈ।
ਫੀਫਾ ਨੇ ਇਰਾਕੀ ਸ਼ਹਿਰ ਆਰਬਿਲ, ਬਸਰਾ ਅਤੇ ਕਰਬਲਾ 'ਚ ਕੌਮਾਂਤਰੀ ਮੈਚਾਂ ਦੇ ਆਯੋਜਨ ਦੀ ਇਜਾਜ਼ਤ ਦੇ ਦਿੱਤੀ ਹੈ। ਫੀਫਾ ਪ੍ਰਧਾਨ ਜਿਆਨੀ ਇਨਫੇਨਟਿਨੋ ਨੇ ਕੱਲ ਇੱਥੇ ਫੀਫਾ ਪਰਿਸ਼ਦ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ਅਸੀਂ ਆਰਬਿਲ, ਬਸਰਾ ਅਤੇ ਕਰਬਲਾ ਸ਼ਹਿਰਾਂ 'ਚ ਕੌਮਾਂਤਰੀ ਮੈਚਾਂ ਦੇ ਆਯੋਜਨ ਦੀ ਇਜਾਜ਼ਤ ਦੇ ਰਹੇ ਹਾਂ।''
ਫੀਲਡਰ ਸੁਣ ਨਹੀਂ ਰਿਹਾ ਸੀ ਤਾਂ ਗੇਂਦਬਾਜ਼ ਨੇ ਗੁੱਸੇ 'ਚ ਮਾਰ ਦਿੱਤੀ ਗੇਂਦ
NEXT STORY