ਚੇਨਈ, (ਬਿਊਰੋ)— ਭਾਰਤ ਦੇ ਸੌਰਵ ਘੋਸ਼ਾਲ ਅੱਜ ਇੱਥੇ ਪੀ.ਐੱਸ.ਏ. ਵਰਲਡ ਟੂਰ ਟੂਰਨਾਮੈਂਟ ਦੇ ਮਕਾਊ ਓਪਨ ਸਕੁਐਸ਼ ਟੂਰਨਾਮੈਂਟ ਦੇ ਫਾਈਨਲ 'ਚ ਮਿਸਰ ਦੇ ਮੁਹੰਮਦ ਅਬੋਲਘਰ ਤੋਂ 0-3 ਨਾਲ ਹਾਰ ਗਏ।
ਚੌਥਾ ਦਰਜਾ ਪ੍ਰਾਪਤ ਘੋਸ਼ਾਲ 50,000 ਡਾਲਰ ਇਨਾਮੀ ਰਾਸ਼ੀ ਦੇ ਟੂਰਨਾਮੈਂਟ 'ਚ ਮਿਸਰ ਦੇ ਦੂਜਾ ਦਰਜਾ ਪ੍ਰਾਪਤ ਮੁਕਾਬਲੇਬਾਜ਼ ਤੋਂ 1-11, 4-11, 4-11 ਨਾਲ ਹਾਰ ਗਏ। ਭਾਰਤੀ ਖਿਡਾਰੀ ਨੇ 2 ਸਾਲ ਪਹਿਲਾਂ ਮੁੰਬਈ 'ਚ ਸੀ.ਸੀ.ਆਈ. ਟੂਰਨਾਮੈਂਟ 'ਚ ਮਿਸਰ ਦੇ ਖਿਡਾਰੀ ਨੂੰ ਹਰਾਇਆ ਸੀ।
ਵਿਰਾਟ ਜਾਂ ਧੋਨੀ ਨਹੀਂ, ਇਨ੍ਹਾਂ ਦੇ ਫੈਸਲੇ ਨਾਲ ਉਪਰ ਖੇਡਣ ਉਤਰੇ ਹਾਰਦਿਕ ਪੰਡਯਾ
NEXT STORY