Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 10, 2026

    6:19:40 PM

  • restricted holiday in punjab on wednesday

    ਪੰਜਾਬ 'ਚ ਬੁੱਧਵਾਰ ਨੂੰ ਰਾਖਵੀਂ ਛੁੱਟੀ,...

  • punjab legislative assembly  elections  punjab elections

    ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ,...

  • a major incident was about to happen in amritsar

    ਅੰਮ੍ਰਿਤਸਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ, RPG ਤੇ...

  • video of assault at congress bhawan surfaces

    ਤਰਖਾਣ ਮਾਜਰਾ ਨੇ ਜਾਰੀ ਕਰ'ਤੀ ਵੀਡੀਓ, ਦਿੱਤੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਹਿਟਮੈਨ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਰੋਹਿਤ ਸ਼ਰਮਾ ਨੇ 12 ਹਜ਼ਾਰ ODI ਦੌੜਾਂ ਦੇ ਕਲੱਬ 'ਚ ਮਾਰੀ ਐਂਟਰੀ

SPORTS News Punjabi(ਖੇਡ)

ਹਿਟਮੈਨ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਰੋਹਿਤ ਸ਼ਰਮਾ ਨੇ 12 ਹਜ਼ਾਰ ODI ਦੌੜਾਂ ਦੇ ਕਲੱਬ 'ਚ ਮਾਰੀ ਐਂਟਰੀ

  • Edited By Sandeep Kumar,
  • Updated: 01 Oct, 2026 12:09 AM
Sports
hitman broke sachin tendulkar  s record
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਖ਼ਿਲਾਫ਼ ਗੁਹਾਟੀ ਵਿਖੇ ਖੇਡੇ ਗਏ ਦੂਜੇ ਵਨਡੇ ਮੈਚ ਦੌਰਾਨ ਇੱਕ ਵੱਡਾ ਇਤਿਹਾਸ ਰਚ ਦਿੱਤਾ ਹੈ। ਵੈਸਟਇੰਡੀਜ਼ ਵੱਲੋਂ ਮਿਲੇ 405 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕਟ ਵਿੱਚ ਆਪਣੀਆਂ 12,000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।

282ਵੀਂ ਪਾਰੀ 'ਚ ਹਾਸਲ ਕੀਤਾ ਇਹ ਮੁਕਾਮ

ਰੋਹਿਤ ਸ਼ਰਮਾ ਨੇ ਆਪਣੀ 282ਵੀਂ ਪਾਰੀ (290 ਮੈਚਾਂ) 'ਚ 12,000 ਵਨਡੇ ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਉਹ ਵਨਡੇ ਵਿੱਚ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 300 ਪਾਰੀਆਂ ਵਿੱਚ ਇਹ ਅੰਕੜਾ ਛੂਹਿਆ ਸੀ। ਇਸ ਸੂਚੀ ਵਿੱਚ ਵਿਰਾਟ ਕੋਹਲੀ 242 ਪਾਰੀਆਂ ਨਾਲ ਪਹਿਲੇ ਨੰਬਰ 'ਤੇ ਹਨ। ਰੋਹਿਤ ਸ਼ਰਮਾ ਦੀਆਂ ਹੁਣ 290 ਮੈਚਾਂ ਦੀਆਂ 282 ਪਾਰੀਆਂ ਵਿੱਚ ਕੁੱਲ 12,028 ਦੌੜਾਂ ਹੋ ਗਈਆਂ ਹਨ।

📸📸 Cometh the man, Cometh the Hitman 💪

Rohit Sharma, Take A Bow 🙇‍♂️

Updates ▶️ https://t.co/6XCYRtZLAi#TeamIndia | #INDvWI | @mflone_ | @ImRo45 pic.twitter.com/o1DFB0kenr

— BCCI (@BCCI) September 30, 2026

12 ਹਜ਼ਾਰੀ ਕਲੱਬ 'ਚ ਸ਼ਾਮਲ ਹੋਣ ਵਾਲੇ ਤੀਜੇ ਭਾਰਤੀ

ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਤੋਂ ਬਾਅਦ ਰੋਹਿਤ ਸ਼ਰਮਾ ਵਨਡੇ ਵਿੱਚ 12,000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ।

72 ਗੇਂਦਾਂ 'ਚ ਠੋਕਿਆ 35ਵਾਂ ਵਨਡੇ ਸੈਂਕੜਾ

12 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਬਾਅਦ ਵੀ ਰੋਹਿਤ ਨੇ ਆਪਣੀ ਤੂਫ਼ਾਨੀ ਬੱਲੇਬਾਜ਼ੀ ਜਾਰੀ ਰੱਖੀ। ਉਨ੍ਹਾਂ ਨੇ ਮਹਿਜ਼ 38 ਗੇਂਦਾਂ ਵਿੱਚ ਅਰਧ-ਸੈਂਕੜਾ ਅਤੇ 72 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਉਨ੍ਹਾਂ ਦੇ ਵਨਡੇ ਕਰੀਅਰ ਦਾ 35ਵਾਂ ਸੈਂਕੜਾ ਸੀ। ਉਨ੍ਹਾਂ ਨੇ 75 ਗੇਂਦਾਂ ਵਿੱਚ 101 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਤੋਂ ਬਾਅਦ ਉਹ ਜੇਡਨ ਸੀਲਜ਼ ਦੀ ਗੇਂਦ 'ਤੇ ਐੱਲ.ਬੀ.ਡਬਲਿਊ. (LBW) ਆਊਟ ਹੋ ਗਏ। ਤਿਰੂਵਨੰਤਪੁਰਮ ਵਿੱਚ ਖੇਡੇ ਗਏ ਪਹਿਲੇ ਵਨਡੇ ਵਿੱਚ ਰੋਹਿਤ 32 ਦੌੜਾਂ ਬਣਾ ਕੇ ਆਊਟ ਹੋ ਗਏ ਸਨ, ਪਰ ਗੁਹਾਟੀ ਵਿੱਚ ਉਨ੍ਹਾਂ ਨੇ ਧਮਾਕੇਦਾਰ ਵਾਪਸੀ ਕੀਤੀ।

- 12,000 ODIs Runs
- 52th Int'l Hundreds
- 35th ODI Hundreds
- 2 hundreds in last 3 ODIs innings
- 200 ODI at Guwahati

ALL MILESTONES FOR HITMAN ROHIT SHARMA IN 2ND ODI Vs WEST INDIES AT GUWAHATI.

Look at century celebration of Hitman🤣 pic.twitter.com/oHrFzbWWvn

— MANU (@IMManu_14) September 30, 2026

ਸਭ ਤੋਂ ਘੱਟ ਪਾਰੀਆਂ 'ਚ 12,000 ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼

ਬੱਲੇਬਾਜ਼              ਪਾਰੀਆਂ
ਵਿਰਾਟ ਕੋਹਲੀ       242
ਰੋਹਿਤ ਸ਼ਰਮਾ         282
ਸਚਿਨ ਤੇਂਦੁਲਕਰ    300
ਰਿਕੀ ਪੋਂਟਿੰਗ          314
ਕੁਮਾਰ ਸੰਗਾਕਾਰਾ    336

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Guwahati
  • Rohit Sharma
  • Sachin Tendulkar
  • Broke the record
  • 12 thousand runs
  • Created history
  • ਗੁਹਾਟੀ
  • ਰੋਹਿਤ ਸ਼ਰਮਾ
  • ਸਚਿਨ ਤੇਂਦੁਲਕਰ
  • ਰਿਕਾਰਡ ਤੋੜਿਆ
  • 12 ਹਜ਼ਾਰ ਦੌੜਾਂ
  • ਰਚਿਆ ਇਤਿਹਾਸ

406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ, ਰੋਹਿਤ ਤੇ ਗਿੱਲ ਦੇ ਤੂਫਾਨ 'ਚ ਉੱਡੀ ਵੈਸਟਇੰਡੀਜ਼

NEXT STORY

Stories You May Like

  • yuvraj singh pokes fun following abhishek sharma s blistering fifty
    ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਫਿਫਟੀ 'ਤੇ ਯੁਵਰਾਜ ਸਿੰਘ ਨੇ ਲਏ ਮਜ਼ੇ, 12 ਗੇਂਦਾਂ ਦੇ ਰਿਕਾਰਡ ਦੀ ਦਿਵਾਈ ਯਾਦ
  • ind vs nz 2nd odi
    ਗੁਰਨੂਰ ਬਰਾੜ ਨੂੰ 4 ਵਿਕਟਾਂ, ਭਾਰਤ ਨੇ ਨਿਊਜ਼ੀਲੈਡ ਨੂੰ 134 ਦੌੜਾਂ 'ਤੇ ਰੋਕਿਆ
  • josh tongue ruled out of england odi series
    ODI ਸੀਰੀਜ਼ ਵਿਚਾਲੇ ਟੀਮ ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਹੋਇਆ ਬਾਹਰ
  • raids  liquor smugglers  police team  12 arrested
    ਛਾਪੇਮਾਰੀ ਦੌਰਾਨ ਸ਼ਰਾਬ ਤਸਕਰਾਂ ਨੇ ਪੁਲਸ ਟੀਮ 'ਤੇ ਕੀਤਾ ਹਮਲਾ, ਦੋ ਕਾਂਸਟੇਬਲ ਜ਼ਖਮੀ, 12 ਗ੍ਰਿਫ਼ਤਾਰ
  • 12 arrested with a country made pistol and heroin
    ਦੇਸੀ ਪਿਸਤੌਲ ਤੇ ਹੈਰੋਇਨ ਸਮੇਤ 12 ਗ੍ਰਿਫ਼ਤਾਰ
  • iran suspected to be behind 12 shooting incidents in canada
    ਕੈਨੇਡਾ ’ਚ 12 ਗੋਲੀਬਾਰੀ ਦੀਆਂ ਘਟਨਾਵਾਂ ਦੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਸ਼ੱਕ
  • us election results   sharp decline in japan  shares of tech companies fall
    ਅਮਰੀਕੀ ਚੋਣ ਨਤੀਜਿਆਂ ਨੇ ਵਿਗਾੜਿਆ ਬਾਜ਼ਾਰ ਦਾ ਮੂਡ, ਜਾਪਾਨ 'ਚ ਤੇਜ਼ ਗਿਰਾਵਟ, ਇਨ੍ਹਾਂ ਕੰਪਨੀਆਂ ਦੇ ਸ਼ੇਅਰ ਟੁੱਟੇ
  • major blow for the team ahead of the ind vs nz odi series
    IND vs NZ ODI ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਦੋ ਸਟਾਰ ਖਿਡਾਰੀ ਹੋ ਗਏ ਅਚਾਨਕ ਬਾਹਰ
  • vishwakarma day jalandhar
    ਡਰਾਈਵਰ ਕੰਡਕਟਰ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ; ਲਗਾਇਆ ਲੰਗਰ
  • son in law father in law family
    ਜਲੰਧਰ 'ਚ ਜਵਾਈ ਨੇ ਸਹੁਰੇ ਨੂੰ ਮਾਰੀ ਗੋਲ਼ੀ, ਵੀਡੀਓ 'ਚ ਕੈਦ ਹੋਈ ਵਾਰਦਾਤ
  • jalandhar news shahkot
    ਜਲੰਧਰ ਜ਼ਿਲ੍ਹੇ 'ਚ ਸੰਘਣੀ ਧੁੰਦ ਦਾ ਕਹਿਰ! 7 ਗੱਡੀਆਂ ਦੀ ਜ਼ਬਰਦਸਤ ਟੱਕਰ; ਇਕ...
  • jalandhar diwali firecrackers toxic air aqi
    ਜਲੰਧਰ 'ਚ ਦੀਵਾਲੀ 'ਤੇ ਰਾਤ 9 ਤੋਂ ਤੜਕੇ 3 ਵਜੇ ਤੱਕ ਗੂੰਜਦੇ ਰਹੇ ਪਟਾਕੇ,...
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
  • bibi jagir kaur big statement
    ਅਕਾਲੀ ਦਲ 'ਚ ਘਰ ਵਾਪਸੀ ਦੀਆਂ ਚਰਚਾਵਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ
  • raowalia firecracker market hungama video viral in jalandhar
    ਜਲੰਧਰ 'ਚ ਪਟਾਕਾ ਮਾਰਕੀਟ 'ਚ ਹੰਗਾਮਾ: 2 ਧਿਰਾਂ ਵਿਚਾਲੇ ਜਮ ਕੇ ਚੱਲੇ...
  • major incident in jalandhar massive fire breaks out in a scrap warehouse
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
Trending
Ek Nazar
imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

ai safety regulator

ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

various restrictive orders issued in amritsar

ਅੰਮ੍ਰਿਤਸਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਉਲੰਘਣਾ ਕਰਨ ਵਾਲਿਆਂ 'ਤੇ...

remove rats from home without killing

ਘਰ 'ਚੋਂ ਬਿਨਾਂ ਮਾਰੇ ਭਜਾਓ ਚੂਹੇ, ਅਪਣਾਓ ਇਹ ਘਰੇਲੂ ਉਪਾਅ

veteran actor announces separation from his wife after 13 years

ਟੁੱਟ ਗਿਆ ਇਕ ਹੋਰ ਵਿਆਹ ! ਦਿੱਗਜ ਅਦਾਕਾਰ ਨੇ 13 ਸਾਲ ਬਾਅਦ ਪਤਨੀ ਤੋਂ ਵੱਖ ਹੋਣ...

veteran cinematographer shaji kumar passes away

ਸੈੱਟ 'ਤੇ ਅਚਾਨਕ ਬੇਹੋਸ਼ ਹੋ ਕੇ ਡਿੱਗੇ ਮਸ਼ਹੂਰ ਕੈਮਰਾਮੈਨ ਸ਼ਾਜੀ ਕੁਮਾਰ, ਇਲਾਜ...

police post incient

ਪਾਕਿਸਤਾਨ 'ਚ ਪੁਲਸ ਚੌਕੀ 'ਤੇ ਗੋਲੀਬਾਰੀ, ਇੱਕ ਸਿਪਾਹੀ ਦੀ ਮੌਤ; ਤਿੰਨ ਅਗਵਾ

trump to meet with qatar prime minister

ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ਟਰੰਪ

sheikh hasina requested new passpor

ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਪਰਤਣ ਲਈ ਨਵੇਂ ਪਾਸਪੋਰਟ ਲਈ ਕੀਤਾ ਅਪਲਾਈ

diwali  congress councilor  husband  fire  police

ਦੁਕਾਨ 'ਚ ਲੱਗੀ ਅੱਗ 'ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ 'ਚ...

first muslim us senator

ਅਮਰੀਕਾ 'ਚ ਚੁਣੇ ਗਏ ਪਹਿਲੇ ਮੁਸਲਿਮ ਸੈਨੇਟਰ ਨੇ ਪਾਕਿ ਨੂੰ ਦਿੱਤੀ ਜਾਣ ਵਾਲੀ ਮਦਦ...

situation in pakistan

ਪਾਕਿਸਤਾਨ 'ਚ ਵਧੀ ਗਰੀਬੀ ਅਤੇ ਬੇਰੁਜ਼ਗਾਰੀ; ਵਿਦੇਸ਼ੀ ਦੌਰਿਆਂ 'ਚ ਉੱਲਝੀ ਸ਼ਾਸਕ...

tv news presenter

ਪਾਕਿਸਤਾਨੀ ਟੀਵੀ ਨਿਊਜ਼ ਪੇਸ਼ਕਾਰ ਦੀ ਘਰ 'ਚ ਗੋਲੀ ਮਾਰ ਕੇ ਹੱਤਿਆ, ਪਤੀ ਹਿਰਾਸਤ...

pope arrives in argentina

ਪੋਪ ਅਰਜਨਟੀਨਾ ਪਹੁੰਚੇ, ਰਾਸ਼ਟਰਪਤੀ ਮਿਲੇਈ ਨੂੰ ਲੋਕਾਂ ਨੂੰ ਤਰਜੀਹ ਦੇਣ ਦੀ ਕੀਤੀ...

diwali 2026 auspicious timing for lakshmi puja begins

ਦੀਵਾਲੀ 2026: ਲਕਸ਼ਮੀ ਪੂਜਾ ਲਈ ਸ਼ੁਭ ਮੁਹੂਰਤ ਦਾ ਸਮਾਂ ਸ਼ੁਰੂ; ਜਾਣੋ ਪੂਜਾ ਵਿਧੀ...

acc rising stars asia cup

Team India ਨੂੰ ਲੱਗਾ ਝਟਕਾ ! ਅਚਾਨਕ ਧਾਕੜ ਖਿਡਾਰੀ ਹੋਇਆ ਬਾਹਰ, ਇਸ ਨੌਜਵਾਨ ਨੂੰ...

ind vs pak son of a jalandhar pakistan century

ਜਲੰਧਰ 'ਚ ਛੋਲੇ-ਕੁਲਚੇ ਵੇਚਣ ਵਾਲੇ ਦੇ ਮੁੰਡੇ ਨੇ ਪਾਕਿਸਤਾਨ ਦਾ ਕੱਢ 'ਤਾ ਧੂੰਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • india posts 309 runs against uae
      ਆਰਿਆਵੀਰ ਦੀਆਂ ਸ਼ਾਨਦਾਰ 160 ਦੌੜਾਂ, ਭਾਰਤ ਨੇ UAE ਵਿਰੁੱਧ ਬਣਾਇਆ 309 ਦੌੜਾਂ
    • treesa gayatri reach the second round
      ਕੁਮਾਮੋਤੋ ਮਾਸਟਰਜ਼ ਜਾਪਾਨ 2026: ਟ੍ਰੀਸਾ-ਗਾਯਤਰੀ ਦੂਜੇ ਦੌਰ 'ਚ ਪੁੱਜੀਆਂ
    • ipl 2027 dc takes a major decision regarding the trade of axar
      IPL 2027: DC ਨੇ ਅਕਸ਼ਰ ਪਟੇਲ ਅਤੇ ਆਸ਼ੁਤੋਸ਼ ਸ਼ਰਮਾ ਦੇ ਟ੍ਰੇਡ 'ਤੇ ਲਿਆ ਵੱਡਾ ਫੈਸਲਾ
    • sehwag  s son aryavir unleashes a storm of runs on the field
      ਸਹਿਵਾਗ ਦੇ ਪੁੱਤ ਆਰਿਆਵੀਰ ਨੇ ਮੈਦਾਨ 'ਤੇ ਲਿਆ'ਤੀ ਦੌੜਾਂ ਦੀ ਹਨੇਰੀ, ਠੋਕਿਆ...
    • big news  olympic champion maria falls victim to a massive fire
      ਵੱਡੀ ਖਬਰ :  ਭਿਆਨਕ ਅੱਗ ਦਾ ਸ਼ਿਕਾਰ ਹੋਈ ਓਲੰਪਿਕ ਚੈਂਪੀਅਨ ਮਾਰੀਆ, ਹਾਲਤ ਗੰਭੀਰ
    • youth olympics archery  gatha khadke out in the quarter finals
      ਯੂਥ ਓਲੰਪਿਕਸ ਤੀਰਅੰਦਾਜ਼ੀ : ਗਾਥਾ ਖੜਕੇ ਕੁਆਰਟਰ ਫਾਈਨਲ 'ਚੋਂ ਬਾਹਰ
    • india vs new zealand  3rd odi  rain
      IND vs NZ ; ਮੀਂਹ ਦੀ ਭੇਂਟ ਚੜ੍ਹਿਆ ਤੀਜਾ ਵਨਡੇ ! ਇਕ ਵੀ ਗੇਂਦ ਸੁੱਟੇ ਬਿਨਾਂ...
    • suryakumar yadav becomes captain  will take charge of the mumbai team
      ਸੂਰਿਆਕੁਮਾਰ ਯਾਦਵ ਬਣੇ ਕਪਤਾਨ, ਸੰਭਾਲਣਗੇ ਮੁੰਬਈ ਦੀ ਟੀਮ ਦੀ ਕਮਾਨ
    • mushfiqur becomes a batter to score 7 000 runs in tests
      ਮੁਸ਼ਫਿਕੁਰ ਟੈਸਟ ’ਚ 7000 ਦੌੜਾਂ ਬਣਾਉਣ ਵਾਲਾ ਪਹਿਲਾ ਬੰਗਲਾਦੇਸ਼ੀ ਬੱਲੇਬਾਜ਼ ਬਣਿਆ
    • ind vs nz 3rd odi
      IND vs NZ ; ਮੀਂਹ ਕਾਰਨ ਦੇਰ ਨਾਲ ਹੋਈ ਟਾਸ, ਭਾਰਤ ਨੇ ਚੁਣੀ ਗੇਂਦਬਾਜ਼ੀ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +