Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 23, 2026

    5:10:24 AM

  • big action in lucknow fire incident

    ਲਖਨਊ ਅਗਨੀਕਾਂਡ 'ਚ ਵੱਡਾ ਐਕਸ਼ਨ: ਬਿਲਡਿੰਗ ਮਾਲਕ...

  • us grants 60 day waiver on iranian oil sanctions

    ਜੰਗ ਖਤਮ ਕਰਨ ਵੱਲ ਵੱਡਾ ਕਦਮ! ਅਮਰੀਕਾ ਵੱਲੋਂ ਈਰਾਨੀ...

  • massive explosion at qatar lng plant 13 including indians dead 66 injured

    ਕਤਰ ਦੇ LNG ਪਲਾਂਟ 'ਚ ਭਿਆਨਕ ਧਮਾਕਾ! ਭਾਰਤੀਆਂ...

  • punjab weather heavy raining

    ਪੰਜਾਬ 'ਚ ਲਗਾਤਾਰ ਪਵੇਗਾ ਮੀਂਹ! IMD ਨੇ ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਬੰਗਲਾਦੇਸ਼ ਵਿਰੁੱਧ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਆਕਾਸ਼ ਦੀਪ ਤੇ ਅਸ਼ਵਿਨ ਨੇ ਕੀਤਾ ਪ੍ਰਭਾਵਿਤ

SPORTS News Punjabi(ਖੇਡ)

ਬੰਗਲਾਦੇਸ਼ ਵਿਰੁੱਧ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਆਕਾਸ਼ ਦੀਪ ਤੇ ਅਸ਼ਵਿਨ ਨੇ ਕੀਤਾ ਪ੍ਰਭਾਵਿਤ

  • Edited By Aarti Dhillon,
  • Updated: 27 Sep, 2024 06:44 PM
Sports
ind vs ban 2nd test akash deep and ashwin impressed on first day
  • Share
    • Facebook
    • Tumblr
    • Linkedin
    • Twitter
  • Comment

ਕਾਨਪੁਰ– ਤੇਜ਼ ਗੇਂਦਬਾਜ਼ ਆਕਾਸ਼ ਦੀਪ (34 ਦੌੜਾਂ ’ਤੇ 2 ਵਿਕਟਾਂ) ਆਪਣੇ ਸ਼ੁਰੂਆਤੀ ਸਪੈੱਲ ਵਿਚ ਪ੍ਰਭਾਵਸ਼ਾਲੀ ਰਿਹਾ ਜਦਕਿ ਆਫ ਸਪਿਨਰ ਆਰ. ਅਸ਼ਵਿਨ ਨੇ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ੰਟੋ ਨੂੰ ਚੱਲਦਾ ਕਰ ਕੇ ਮੀਂਹ ਪ੍ਰਭਾਵਿਤ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਰੱਖਿਆ। ਮੌਸਮ ਅਨੁਸਾਰ ਮੀਂਹ ਦੀ ਪਹਿਲਾਂ ਹੀ ਸੰਭਾਵਨਾ ਸੀ ਤੇ ਸ਼ੁਰੂਆਤ ਦਿਨ ਸਿਰਫ 35 ਓਵਰਾਂ ਦੀ ਹੀ ਖੇਡ ਹੋ ਸਕੀ। ਦਿਨ ਦੀ ਖੇਡ ਖਤਮ ਤੱਕ ਬੰਗਲਾਦੇਸ਼ ਨੇ 3 ਵਿਕਟਾਂ ’ਤੇ 107 ਦੌੜਾਂ ਬਣਾ ਲਈਆਂ ਸਨ। ਇਸ ਸਮੇਂ ਮੁਸ਼ਫਿਕਰ ਰਹੀਮ ਮ(6)ਤੇ ਮੋਮੀਨੁਲ ਹੱਕ (40) ਕ੍ਰੀਜ਼ ’ਤੇ ਮੌਜੂਦ ਸਨ।  ਬੰਗਲਾਦੇਸ਼ ਦੇ ਕਪਤਾਨ ਨਜ਼ਮਲ ਹਸਨ ਸ਼ੰਟੋ ਨੇ ਇਸ ਦੌਰਾਨ ਚੰਗੀ ਬੱਲੇਬਾਜ਼ੀ ਕੀਤੀ ਪਰ ਅਸ਼ਵਿਨ ਦੀ ਗੇਂਦ ਨੂੰ ਪੜ੍ਹਨ ਵਿਚ ਅਸਫਲ ਰਿਹਾ ਤੇ 31 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਬੀਤੀ ਰਾਤ ਮੀਂਹ ਪੈਣ ਕਾਰਨ ਆਊਟਫੀਲਡ ਗਿੱਲੀ ਹੋ ਗਈ ਸੀ, ਜਿਸ ਨਾਲ ਦਿਨ ਦੀ ਖੇਡ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ ਸੀ। 
ਭਾਰਤ ਨੇ ਆਪਣੀ ਆਖਰੀ-11 ਵਿਚ ਕੋਈ ਬਦਲਾਅ ਨਹੀਂ ਕੀਤਾ, ਜਿਸ ਨਾਲ ਸਥਾਨਕ ਸਪਿਨਰ ਕੁਲਦੀਪ ਯਾਦਵ ਨੂੰ ਇਕ ਵਾਰ ਫਿਰ ਬਾਹਰ ਬੈਠਣਾ ਪਿਆ। ਬੱਦਲਾਂ ਦੀ ਲੁਕਣ-ਮੀਟੀ ਵਿਚਾਲੇ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹਾਲਾਤ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਆਕਾਸ਼ਦੀਪ ਖੱਬੇ ਦੇ ਬੱਲੇਬਾਜਾਂ ਲਈ ‘ਰਾਊਂਡ ਦਿ ਵਿਕਟ’ ਗੇਂਦਬਾਜ਼ੀ ਕਰਦੇ ਹੋਏ ਗੇਂਦ ਨੂੰ ਦੋਵਾਂ ਪਾਸੇ ਸਵਿੰਗ ਕਰਵਾਉਣ ਵਿਚ ਸਫਲ ਰਹੇ। ਉਸਦੀ ਸਟੀਕ ਲਾਈਨ ਤੇ ਲੈਂਥ ਨਾਲ ਤਾਲਮੇਲ ਬਿਠਾਉਣ ਵਿਚ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੇ ਸ਼ੁਰੂਆਤੀ ਓਵਰਾਂ ਤੋਂ ਹੀ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਜ਼ਾਕਿਰ ਹਸਨ (0) ਤੇ ਸ਼ਦਮਨ ਇਸਲਾਮ (24) ਨੂੰ ਪ੍ਰੇਸ਼ਾਨ ਕੀਤਾ। ਹਸਨ ਨੇ ਜ਼ਿਆਦਾਤਰ ਰੱਖਿਆਤਮਕ ਰਵੱਈਆ ਅਪਣਾਇਆ ਤਾਂ ਉੱਥੇ ਹੀ, ਇਸਲਾਮ ਨੇ ਦੌੜਾਂ ਬਣਾਉਣ ਦੇ ਮੌਕਿਆਂ ਦਾ ਪੂਰੀ ਤਰ੍ਹਾਂ ਨਾਲ ਫਾਇਦਾ ਚੁੱਕਿਆ। ਬੁਮਰਾਹ ਦੀਆਂ ਬਾਹਰ ਨਿਕਲਦੀਆਂ ਗੇਂਦਾਂ ਕਈ ਵਾਰ ਸਟੰਪ ਤੇ ਬੱਲੇ ਦੇ ਬਾਹਰੀ ਕਿਨਾਰੇ ਦੇ ਨੇੜਿਓੀਂ ਲੰਘੀ ਤਾਂ ਉੱਥੇ ਹੀ, ਸਿਰਾਜ ਦੀ ਗੇਂਦ ਬੱਲੇ ਨਾਲ ਟਕਰਾਉਣ ਤੋਂ ਬਾਅਦ ਸਲਿੱਪ ਵਿਚ ਖੜ੍ਹੇ ਫੀਲਡਰਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਟੱਪਾ ਖਾ ਗਈ। ਇਸਲਾਮ ਨੇ ਬੁਮਰਾਹ ਦੇ ਓਵਰ ਵਿਚ ਦੋ ਚੌਕੇ ਲਾ ਕੇ ਦਬਾਅ ਘੱਟ ਕੀਤਾ ਤਾਂ ਉੱਥੇ ਹੀ, ਦੂਜੇ ਪਾਸੇ ਤੋਂ ਹਸਨ ਨੇ 23 ਡਾਟ ਗੇਂਦਾਂ ਖੇਡੀਆਂ। ਨੌਵੇਂ ਓਵਰਾਂ ਵਿਚ ਗੇਂਦਬਾਜ਼ੀ ਲਈ ਆਏ ਆਕਾਸ਼ ਦੀਪ ਨੇ ਆਪਣੀ ਤੀਜੀ ਗੇਂਦ ’ਤੇ ਹੀ ਹਸਨ ਦੀ 24 ਗੇਂਦਾਂ ਦੀ ਪਾਰੀ ਨੂੰ ਖਤਮ ਕਰ ਦਿੱਤਾ। ਜਾਇਸਵਾਲ ਨੇ ਸਲਿੱਪ ਵਿਚ ਉਸਦਾ ਸ਼ਾਨਦਾਰ ਕੈਚ ਫੜਿਆ। ਉਸ ਨੇ ਇਸ ਤੋਂ ਬਾਅਦ ਇਸਲਾਮ ਨੂੰ ਵੀ ਐੱਲ. ਬੀ. ਡਬਲਯੂ. ਕੀਤਾ।
ਮੈਦਾਨੀ ਅੰਪਾਇਰਾਂ ਦੇ ਨਾਟਆਊਟ ਦੇਣ ਤੋਂ ਬਾਅਦ ਆਕਾਸ਼ ਦੀਪ ਨੇ ਕਪਤਾਨ ਰੋਹਿਤ ਨੂੰ ‘ਡੀ. ਆਰ. ਐੱਸ.’ ਲੈਣ ਲਈ ਮਨਾਇਆ ਤੇ ਉਸਦਾ ਫੈਸਲਾ ਸਹੀ ਸਾਬਤ ਹੋਇਆ। ਤੀਜੇ ਅੰਪਾਇਰ ਨੇ ਰੀਪਲੇਅ ਦੇਖਣ ਤੋਂ ਬਾਅਦ ਇਸਲਾਮ ਨੂੰ ਆਊਟ ਕਰਾਰ ਦਿੱਤਾ। ਸ਼ਾਨਦਾਰ ਲੈਅ ਵਿਚ ਚੱਲ ਰਹੇ ਸ਼ੰਟੋ ਨੇ ਦੋ ਚੌਕੇ ਲਾ ਕੇ ਦਬਾਅ ਨੂੰ ਘੱਟ ਕੀਤਾ। ਉਸ ਨੇ ਇਸ ਦੌਰਾਨ ਆਰ. ਅਸ਼ਵਿਨ ਵਿਰੁੱਧ ਰਿਵਰਸ ਸਵੀਪ ਦਾ ਕਾਰਗਰ ਇਸਤੇਮਾਲ ਕੀਤਾ। 
ਲੰਚ ਤੋਂ ਪਹਿਲਾਂ ਸੈਸ਼ਨ ਦੇ ਆਖਰੀ ਓਵਰਾਂ ਵਿਚ ਬੂੰਦਾਂਬਾਦੀ ਸ਼ੁਰੂ ਹੋ ਗਈ, ਜਿਸ ਦੇ ਕਾਰਨ ਪਿੱਚ ਤੇ ਮੈਦਾਨ ਨੂੰ ਕਵਰ ਨਾਲ ਢਕਣਾ ਪਿਆ। ਸ਼ੁਰੂਆਤੀ ਸੈਸ਼ਨ ਵਿਚ ਸਫਲਤਾ ਤੋਂ ਦੂਰ ਰਹੇ ਅਸ਼ਵਿਨ ਨੇ ਦੂਜੇ ਸੈਸ਼ਨ ਵਿਚ ਸ਼ੰਟੋ ਨੂੰ ਐੱਲ. ਬੀ. ਡਬਲਯੂ. ਕਰ ਕੇ ਪਹਿਲੀ ਸਫਲਤਾ ਹਾਸਲ ਕੀਤੀ। ਮੈਦਾਨੀ ਅੰਪਾਇਰ ਨੇ ਗੇਂਦਬਾਜ਼ ਦੀ ਅਪੀਲ ’ਤੇ ਤੁਰੰਤ ਉਂਗਲੀ ਚੁੱਕ ਦਿੱਤੀ ਪਰ ਬੰਗਲਾਦੇਸ਼ ਦੇ ਕਪਤਾਨ ਨੇ ਡੀ. ਆਰ. ਐੱਸ. ਲੈਣ ਦਾ ਫੈਸਲਾ ਕੀਤਾ ਪਰ ਇਹ ਕਾਰਗਾਰ ਨਹੀਂ ਰਿਹਾ।  ਇਸ ਦੌਰਾਨ ਤਜਰਬੇਕਾਰ ਮੋਮੀਨੁਲ ਨੇ ਕ੍ਰੀਜ਼ ’ਤੇ ਸਮਾਂ ਬਿਤਾਉਣ ਦੇ ਨਾਲ ਆਤਮਵਿਸ਼ਵਾਸ ਹਾਸਲ ਕੀਤਾ। ਉਸ ਨੇ ਆਕਾਸ਼ ਦੀਪ ਦੇ ਓਵਰ ਵਿਚ ਦੋ ਚੌਕੇ ਲਾਏ। ਉਸ ਨੇ ਮਿਡ ਆਫ ਵੱਲੋਂ ਇਕ ਹੋਰ ਸ਼ਾਨਦਾਰ ਚੌਕੇ ਦੇ ਨਾਲ ਬੰਗਲਾਦੇਸ਼ ਦੀਆਂ ਦੌੜਾਂ ਦਾ ਸੈਂਕੜਾ ਪੂਰਾ ਕੀਤਾ। ਖਰਾਬ ਰੌਸ਼ਨੀ ਦੇ ਕਾਰਨ ਦੂਜੇ ਸੈਸ਼ਨ ਵਿਚ ਸਿਰਫ 9 ਓਵਰਾਂ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਖਿਡਾਰੀਆਂ ਦੇ ਪੈਵੇਲੀਅਨ ਵਿਚ ਪਹੁੰਚਦੇ ਹੀ ਇੱਥੇ ਬੂੰਦਾਬਾਂਦੀ ਹੋਣ ਲੱਗੀ ਜਿਹੜੀ ਬਾਅਦ ਵਿਚ ਤੇਜ਼ ਮੀਂਹ ਵਿਚ ਬਦਲ ਗਈ।

  • IND vs BAN 2nd Test 2024
  • Akash Deep
  • Ashwin
  • IND vs BAN Test 2024
  • IND vs BAN Kanpur Test
  • Cricket

ਗੰਭੀਰ ਦੀ ਗੱਦੀ 'ਤੇ ਬੈਠੇਗਾ ਧੋਨੀ ਦੀ CSK ਦਾ ਖਿਡਾਰੀ, ਸ਼ਾਹਰੁਖ ਨੇ ਦਿੱਤੀ ਜ਼ਿੰਮੇਵਾਰੀ

NEXT STORY

Stories You May Like

  • gavaskar was impressed by this player in the first odi against afg
    ਗਿੱਲ-ਈਸ਼ਾਨ-ਰਾਹੁਲ ਨਹੀਂ, AFG ਵਿਰੁੱਧ ਪਹਿਲੇ ਵਨਡੇ ਵਿੱਚ ਇਸ ਖਿਡਾਰੀ ਤੋਂ ਪ੍ਰਭਾਵਿਤ ਹੋਏ ਗਾਵਸਕਰ
  • severe shortage of nursing staff at jallianwala bagh memorial civil hospital
    ਜਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ’ਚ ਨਰਸਿੰਗ ਸਟਾਫ ਦੀ ਭਾਰੀ ਕਮੀ, ਸਿਹਤ ਸੇਵਾਵਾਂ ਪ੍ਰਭਾਵਿਤ
  • heavy rain alert 5 days 22 states imd
    ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
  • weather may change in punjab this afternoon
    ਪੰਜਾਬ 'ਚ ਅੱਜ ਦੁਪਹਿਰ ਬਾਅਦ ਬਦਲ ਸਕਦੈ ਮੌਸਮ, ‘ਲੂ’ ਨਾਲ ਜਨਜੀਵਨ ਪ੍ਰਭਾਵਿਤ
  • government shuts down popular chatting app
    ਵੱਡੀ ਖ਼ਬਰ ; ਸਰਕਾਰ ਨੇ ਮਸ਼ਹੂਰ ਚੈਟਿੰਗ ਐਪ ਕੀਤੀ ਬੰਦ ! ਲੱਖਾਂ ਲੋਕ ਹੋਣਗੇ ਪ੍ਰਭਾਵਿਤ
  • assault with weapons  attack on youth
    ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ
  • thunderstorm and rain warning in punjab
    ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ ਮਿਜਾਜ਼
  • rain looms over ind vs afg first odi in dharamshala
    IND vs AFG: ਧਰਮਸ਼ਾਲਾ 'ਚ ਪਹਿਲੇ ਵਨਡੇ 'ਤੇ ਮੰਡਰਾਇਆ ਮੀਂਹ ਦਾ ਸਾਇਆ, ਯੈਲੋ ਅਲਰਟ ਨੇ ਵਧਾਈ ਚਿੰਤਾ
  • punjab weather heavy raining
    ਪੰਜਾਬ 'ਚ ਲਗਾਤਾਰ ਪਵੇਗਾ ਮੀਂਹ! IMD ਨੇ ਜਾਰੀ ਕੀਤੀ ਵੱਡੀ ਚਿਤਾਵਨੀ, 26 ਤਾਰੀਖ਼...
  • cp satinder singh s big statement firing at chawla mobile point
    ਚਾਵਲਾ ਮੋਬਾਇਲ ਪੁਆਇੰਟ 'ਤੇ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਪੁਲਸ ਕਮਿਸ਼ਨਰ ਸਤਿੰਦਰ...
  • surprising revelations about the owner of a foreign travel consultant
    ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਮਾਲਕ ਬਾਰੇ ਹੈਰਾਨੀਜਨਕ ਖ਼ੁਲਾਸੇ! ਜਲੰਧਰ ’ਚ...
  • firing at homeopathic clinic near verka milk plant in jalandhar
    ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ...
  • massive fire breaks out in factory located in surgical complex in jalandhar
    ਜਲੰਧਰ 'ਚ ਸਰਜੀਕਲ ਕੰਪਲੈਕਸ ਸਥਿਤ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੂਰ ਤੱਕ...
  • big revelation in chawla mobile point firing case jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ,...
  • gurdwara shaheed baba nihal singh ji  shaheedi jor mela
    75ਵੇਂ ਸ਼ਹੀਦੀ ਜੋੜ ਮੇਲੇ ’ਤੇ ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ 'ਚ ਹਜ਼ਾਰਾਂ...
  • punjab business  appellate tribunal  pending cases
    ਪੰਜਾਬ : 31 ਦਸੰਬਰ ਤੱਕ ਨਾ ਕਰੋ ਉਡੀਕ, 30 ਜੂਨ ਤੋਂ ਪਹਿਲਾਂ ਕਰੋ ਇਹ ਕੰਮ
Trending
Ek Nazar
scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

famous actress got married secretly

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ...

vance leaves for switzerland

ਈਰਾਨ ਨਾਲ ਗੱਲਬਾਤ ਲਈ ਵੈਨਸ ਸਵਿਟਜ਼ਰਲੈਂਡ ਰਵਾਨਾ

ppp announces candidate

ਪਾਕਿਸਤਾਨ: ਪੀਪੀਪੀ ਨੇ ਗਿਲਗਿਤ-ਬਾਲਟਿਸਤਾਨ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ...

great scheme of the post office

Post Office ਦੀ ਸ਼ਾਨਦਾਰ ਸਕੀਮ! ਇੱਕ ਵਾਰ ਪੈਸਾ ਲਾਓ ਤੇ ਹਰ ਮਹੀਨੇ ਪੱਕੀ ਕਮਾਈ...

sharif and munir left for switzerland

ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ...

gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

maharashtra yashwadi temple tragedy

ਮਹਾਰਾਸ਼ਟਰ 'ਚ ਵੱਡਾ ਹਾਦਸਾ : ਮੰਦਰ ਦੀ ਛੱਤ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ,...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • alia bhatt gifts motichoor ladoo to india s fastest runner gurindervir singh
      ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਨਾਲ ਆਲੀਆ ਭੱਟ ਨੇ ਕੀਤੀ ਮੁਲਾਕਾਤ !...
    • lightning strikes during cricket match  one player dies
      ਕ੍ਰਿਕਟ ਮੈਚ ਦੌਰਾਨ ਡਿੱਗੀ ਬਿਜਲੀ, ਇਕ ਖਿਡਾਰੀ ਦੀ ਮੌਤ... ਅੱਧਾ ਦਰਜਨ ਜ਼ਖਮੀ
    • rohit sharma created history
      ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਸਹਿਵਾਗ ਨੂੰ ਪਛਾੜ ਸਭ ਤੋਂ ਜ਼ਿਆਦਾ ਕੌਮਾਂਤਰੀ...
    • indian boxers win 12 medals including 8 gold in czech republic
      ਚੈੱਕ ਗਣਰਾਜ ’ਚ ਭਾਰਤੀ ਮੁੱਕੇਬਾਜ਼ਾਂ ਨੇ 8 ਗੋਲਡ ਸਮੇਤ ਜਿੱਤੇ 12 ਤਮਗੇ
    • women t20 wc  south africa beats india by 6 wickets
      Women T20 WC: ਭਾਰਤ ਦੀ ਜਿੱਤ ਦੀ ਲੈਅ ਟੁੱਟੀ, ਦੱਖਣੀ ਅਫਰੀਕਾ ਨੇ 6 ਵਿਕਟਾਂ ਨਾਲ...
    • will india ireland t20 series be cancelled final decision has been made
      ਸਸਪੈਂਸ ਖ਼ਤਮ! ਕੀ ਰੱਦ ਹੋਵੇਗੀ ਭਾਰਤ-ਆਇਰਲੈਂਡ T20 ਸੀਰੀਜ਼? ਆਇਆ ਆਖਰੀ ਫੈਸਲਾ
    • pink shoes become the first choice of players at fifa wc
      FIFA WC 'ਚ ਖਿਡਾਰੀਆਂ ਦੀ ਪਹਿਲੀ ਪਸੰਦ ਬਣੇ ਗੁਲਾਬੀ ਰੰਗ ਦੇ ਜੁੱਤੇ
    • amanjot competes in the american boxing championship
      ਅਮੈਰੀਕਨ ਬਾਕਸਿੰਗ ਚੈਪੀਅਨਸ਼ਿਪ 'ਚ ਅਮਨਜੋਤ ਨੇ ਮਾਰੀਆਂ ਮੱਲਾਂ, ਚਮਕਾਇਆ ਪੰਜਾਬ...
    • indian women  s cricket team won the toss and elected to bat
      IND W vs SA W: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ...
    • pm modi congratulates indian women  s team for winning nations cup
      PM ਮੋਦੀ ਨੇ ਨੇਸ਼ਨਜ਼ ਕੱਪ ਜੇਤੂ ਭਾਰਤੀ ਮਹਿਲਾ ਟੀਮ ਨੂੰ ਦਿੱਤੀਆਂ ਵਧਾਈਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +