Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JAN 06, 2026

    2:18:08 PM

  • punjab schools  holidays

    ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਵਿਚਾਲੇ ਅਹਿਮ...

  • punjab police jalandhar

    ਜਲੰਧਰ ਦੇ ਇਸ ਇਲਾਕੇ ਨੂੰ ਪੁਲਸ ਨੇ ਪਾ ਲਿਆ ਘੇਰਾ!...

  • petrol diesel may become cheaper by rs 5

    ਸੰਕਟ ਤੋਂ ਭਾਰਤ ਨੂੰ ਫ਼ਾਇਦਾ, 5 ਰੁਪਏ ਸਸਤਾ ਹੋ...

  • vehicle of the sant nirankari mission chief was involved in an accident

    ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਭਾਰਤ ਦੇ ਲਾਲਿਰਨਸਾਂਗਾ ਨੇ WBC ਯੁਵਾ ਵਿਸ਼ਵ ਖਿਤਾਬ ਜਿੱਤਿਆ

SPORTS News Punjabi(ਖੇਡ)

ਭਾਰਤ ਦੇ ਲਾਲਿਰਨਸਾਂਗਾ ਨੇ WBC ਯੁਵਾ ਵਿਸ਼ਵ ਖਿਤਾਬ ਜਿੱਤਿਆ

  • Updated: 08 Mar, 2021 01:17 AM
Sports
india  s laliransanga wins wbc youth world title
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਆਈਜ਼ੋਲ ’ਚ 8 ਰਾਊਂਡ ਦੇ ਮੁਕਾਬਲੇ ’ਚ ਘਾਨਾ ਦੇ ਐਰਿਕ ਕਵਾਰਮ ਨੂੰ ਹਰਾ ਕੇ ਡਬਲਯੂ. ਬੀ. ਸੀ. (ਵਿਸ਼ਵ ਮੁੱਕੇਬਾਜ਼ੀ ਪ੍ਰੀਸ਼ਦ) ਦਾ ਯੁਵਾ ਵਿਸ਼ਵ ਸੁਪਰ ਫੈਦਰਵੇਟ ਖਿਤਾਬ ਜਿੱਤਿਆ। ਸਾਰੇ 3 ਜੱਜਾਂ ਨੇ ਇਸ ਮੁਕਾਬਲੇ ’ਚ ਭਾਰਤੀ ਮੁੱਕੇਬਾਜ਼ ਦੇ ਪੱਖ ’ਚ ਫੈਸਲਾ ਦਿੱਤਾ। ਮੁਕਾਬਲੇ ਦਾ ਸਕੋਰ 80-72, 80-72, 80-72 ਰਿਹਾ। ਮਿਜ਼ੋਰਮ ਦੇ ਰਹਿਣ ਵਾਲੇ ਇਸ 21 ਸਾਲਾ ਮੁੱਕੇਬਾਜ਼ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਖਿਤਾਬ ਤੱਕ ਪਹੁੰਚਣ ’ਚ ਮੇਰੀ ਮਦਦ ਕੀਤੀ। ਇਸ ਮੁਕਾਬਲੇ ਨੂੰ ਡਬਲਯੂ. ਬੀ. ਸੀ. ਦੇ ਮੁਖੀ ਮੌਰੀਸੀਓ ਸੁਲੇਮਾਨ ਦੀ ਮਨਜ਼ੂਰੀ ਹਾਸਲ ਸੀ।

 

ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ


ਇਸ ਦਾ ਆਯੋਜਨ ਭਾਰਤੀ ਮੁੱਕੇਬਾਜ਼ੀ ਪ੍ਰੀਸ਼ਦ (ਆਈ. ਬੀ. ਸੀ.) ਦੀ ਨਿਗਰਾਨੀ ਹੇਠ ਕੀਤਾ ਗਿਆ। ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਸਾਬਕਾ ਜਨਰਲ ਸਕੱਤਰ ਬ੍ਰਿਗੇਡੀਅਰ ਪੀ. ਕੇ. ਐੱਮ. ਰਾਜਾ ਆਈ. ਬੀ. ਸੀ. ਦੇ ਪ੍ਰਧਾਨ ਹਨ। ਲਾਲਰਿਨਸਾਂਗਾ ਨੂੰ ਹੁਣ 90 ਦਿਨਾਂ ਦੇ ਅੰਦਰ ਆਪਣੇ ਖਿਤਾਬ ਦਾ ਬਚਾਅ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ 120 ਦਿਨਾਂ ਦੇ ਅੰਦਰ ਅਜਿਹਾ ਕਰਨਾ ਪਵੇਗਾ।

ਇਹ ਖ਼ਬਰ ਪੜ੍ਹੋ-  ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

  • Indian boxers
  • Lalrinsanga Lake
  • Aizawl
  • Eric Kwaram
  • ਭਾਰਤੀ ਮੁੱਕੇਬਾਜ਼
  • ਲਾਲਰਿਨਸਾਂਗਾ ਤਲਾਊ
  • ਆਈਜ਼ੋਲ
  • ਐਰਿਕ ਕਵਾਰਮ

ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ : ਖਿਤਾਬੀ ਮੁਕਾਬਲੇ ’ਚ ਹਾਰੀ ਸਿੰਧੂ

NEXT STORY

Stories You May Like

  • lerner wins next gen atp finals title
    ਲਰਨਰ ਨੇ ਜਿੱਤਿਆ ਨੈਕਸਟ ਜੇਨ ਏ. ਟੀ. ਪੀ. ਫਾਈਨਲਸ ਦਾ ਖਿਤਾਬ
  • delhi s jagreet mishra wint  t fide rapid rating tournament
    ਦਿੱਲੀ ਦੇ ਜਗਰੀਤ ਮਿਸ਼ਰਾ ਨੇ FIDE ਰੈਪਿਡ ਰੇਟਿੰਗ ਟੂਰਨਾਮੈਂਟ ਜਿੱਤਿਆ
  • india becomes the world s third largest country in the wind power sector
    ਭਾਰਤ ਨੇ ਵਿਸ਼ਵ ਪੱਧਰ 'ਤੇ ਗੱਡੇ ਝੰਡੇ: Wind Power ਖੇਤਰ 'ਚ ਬਣਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼
  • roundglass hockey academy retains hockey india junior championship title
    ਰਾਊਂਡਗਲਾਸ ਹਾਕੀ ਅਕੈਡਮੀ ਨੇ ਹਾਕੀ ਇੰਡੀਆ ਜੂਨੀਅਰ ਚੈਂਪੀਅਨਸ਼ਿਪ ਦਾ ਖਿਤਾਬ ਰੱਖਿਆ ਬਰਕਰਾਰ
  • ind w vs sl w 5th t20
    ਭਾਰਤ ਨੇ ਸ਼੍ਰੀਲੰਕਾ ਨੂੰ 15 ਦੌੜਾਂ ਨਾਲ ਹਰਾਇਆ, ਵਿਸ਼ਵ ਕੱਪ ਤੋਂ ਪਹਿਲਾਂ 5-0 ਨਾਲ ਕਲੀਨ ਸਵੀਪ ਕੀਤੀ ਸੀਰੀਜ਼
  • rss chief mohan bhagwat
    ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ ਹਿੰਦੂ : ਭਾਗਵਤ
  • india links tariff concessions on apples kiwifruit and honey
    ਭਾਰਤ ਨੇ ਸੇਬ, ਕੀਵੀਫਰੂਟ ਅਤੇ ਸ਼ਹਿਦ 'ਤੇ ਟੈਰਿਫ ਰਿਆਇਤਾਂ ਖੇਤੀਬਾੜੀ ਯੋਜਨਾਵਾਂ ਨਾਲ ਜੋੜੀਆਂ
  • national shooting championship
    ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ: ਤਿਲੋਤਮਾ ਸੇਨ ਨੇ ਜਿੱਤਿਆ ਸੋਨਾ
  • punjab police jalandhar
    ਜਲੰਧਰ ਦੇ ਇਸ ਇਲਾਕੇ ਨੂੰ ਪੁਲਸ ਨੇ ਪਾ ਲਿਆ ਘੇਰਾ! ਹੋ ਗਿਆ ਵੱਡਾ ਐਕਸ਼ਨ
  • cold day alert for 3 days
    ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ...
  • roshan healthcare ayurvedic treatment
    ਆਯੁਰਵੇਦ ਦੇ ਅਨੁਸਾਰ ਜਾਣੋ ਕੀ ਹਨ ਪੁਰਸ਼ਾਂ 'ਚ ਘੱਟ ਸ਼ੁਕਰਾਣੂ ਸਮੱਸਿਆ ਦੇ ਕਾਰਨ,...
  • alert issued in punjab till january 9
    ਪੰਜਾਬ 'ਚ 9 ਜਨਵਰੀ ਤੱਕ Alert ਜਾਰੀ! 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ...
  • pargat singh statement
    ਅੰਮ੍ਰਿਤਸਰ ਵਿਖੇ ਸਰਪੰਚ ਦੇ ਹੋਏ ਕਤਲ 'ਤੇ ਪਰਗਟ ਸਿੰਘ ਦਾ ਬਿਆਨ
  • people caught workers for extracting gas from gas cylinders in jalandhar
    ਜਲੰਧਰ ਵਿਖੇ ਗੈਸ ਸਿਲੰਡਰਾਂ 'ਚੋਂ ਗੈਸ ਕੱਢਣ ਨੂੰ ਲੈ ਕੇ ਕਰਮਚਾਰੀਆਂ ਨੂੰ ਇਲਾਕਾ...
  • family of mandeep killed russia ukraine war refused to perform the last rites
    ਰੂਸ-ਯੂਕਰੇਨ ਦੀ ਜੰਗ 'ਚ ਮਾਰੇ ਗਏ ਜਲੰਧਰ ਦੇ ਮਨਦੀਪ ਦੇ ਪਰਿਵਾਰ ਨੇ ਅੰਤਿਮ ਸੰਸਕਾਰ...
  • 2 accused arrest with 2 pistols  5 live cartridges
    2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, 5 ਜ਼ਿੰਦਾ ਕਾਰਤੂਸ ਤੇ...
Trending
Ek Nazar
vipul shah s beyond the kerala story gets a release date

'ਦਿ ਕੇਰਲਾ ਸਟੋਰੀ 2' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਇਸ ਸਿਨੇਮਾਘਰਾਂ 'ਚ ਦਸਤਕ...

hina khan says   can  t ever breathe   amidst the air quality in mumbai

ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਤਕਲੀਫ

during the pheras pandit suddenly asked this question to the boy

‘ਨੋਰਾ ਫਤੇਹੀ ਤੁਹਾਡੀ ਕੀ ਲੱਗਦੀ...?’; ਫੇਰਿਆਂ ਵਿਚਾਲੇ ਜਦੋਂ ਅਚਾਨਕ ਪੰਡਿਤ ਨੇ...

170 traditional door stalls operating in amritsar

40 ਸਾਲ ਪਹਿਲਾਂ ਅੰਮ੍ਰਿਤਸਰ ’ਚ 170 ਦੇ ਕਰੀਬ ਚਲਦੇ ਸਨ ਰਵਾਇਤੀ ਡੋਰ ਦੇ ਅੱਡੇ,...

passenger train bomb threat

ਯਾਤਰੀਆਂ ਨਾਲ ਭਰੀ Train 'ਚ ਬੰਬ! ਕਾਸ਼ੀ ਐਕਸਪ੍ਰੈਸ 'ਚ ਪੈ ਗਈਆਂ ਭਾਜੜਾਂ,...

happy birthday diljit dosanjh

B'day Spl; ਪਿੰਡ ਦੋਸਾਂਝ ਕਲਾਂ ਤੋਂ ਨਿਕਲ ਕੇ ਦੁਸਾਂਝਾਂਵਾਲਾ ਕਿਵੇਂ ਬਣਿਆ...

fruit children death

ਸਾਵਧਾਨ ; 'ਫਲ' ਖਾਣ ਨਾਲ ਚਲੀ ਗਈ 3 ਜਵਾਕਾਂ ਦੀ ਜਾਨ, ਤੁਸੀਂ ਵੀ ਰੱਖੋ ਧਿਆਨ

college students free laptop

ਵਿਦਿਆਰਥੀਆਂ ਨੂੰ ਮਿਲਣਗੇ 20 ਲੱਖ Free ਲੈਪਟਾਪ, ਇਸ ਸੂਬੇ ਦੇ CM ਦਾ ਵੱਡਾ ਐਲਾਨ

geeta zaildar caught the person who spread fake news about the star s death

ਗੀਤਾ ਜ਼ੈਲਦਾਰ ਨੇ ਕਾਬੂ ਕੀਤਾ ਸਿਤਾਰਿਆਂ ਦੀਆਂ 'ਮੌਤ' ਦੀਆਂ ਝੂਠੀਆਂ ਖ਼ਬਰਾਂ...

veteran actor who worked in 1000 films passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ; 1000 ਫਿਲਮਾਂ 'ਚ ਕੰਮ ਕਰ ਚੁੱਕੇ ਇਸ ਦਿੱਗਜ...

sister of singer chitra iyer dies while trekking in oman

ਦੁਖਦ ਖ਼ਬਰ: ਓਮਾਨ 'ਚ ਟ੍ਰੈਕਿੰਗ ਦੌਰਾਨ ਮਸ਼ਹੂਰ ਗਾਇਕਾ ਦੀ ਭੈਣ ਦੀ ਮੌਤ, 25 ਦਿਨ...

elephant  family  attack  father  son  death

ਘਰ 'ਚ ਆ ਵੜਿਆ ਹਾਥੀ ! ਸੁੱਤੇ ਪਏ ਪਰਿਵਾਰ 'ਤੇ ਕਰ'ਤਾ ਹਮਲਾ, ਪਿਓ ਤੇ 2...

atrocities against hindus in bangladesh are not stopping

ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਜਾਰੀ : ਵਿਧਵਾ ਨਾਲ ਸਮੂਹਿਕ ਜਬਰ ਜਨਾਹ...

madhya pradesh rajgarh sister saves her brother life stray dog

ਆਵਾਰਾ ਕੁੱਤੇ ਨਾਲ 3 ਮਿੰਟ ਤੱਕ ਲੜਦੀ ਰਹੀ ਭੈਣ ਨੇ ਬਚਾਈ ਛੋਟੇ ਭਰਾ ਦੀ ਜਾਨ

marriage  husband  bald  wife  police station

ਵਿਆਹ ਤੋਂ 2 ਸਾਲਾਂ ਬਾਅਦ ਪਤਾ ਲੱਗਾ ਘਰਵਾਲਾ 'ਗੰਜਾ', ਥਾਣੇ ਪਹੁੰਚ ਗਿਆ ਮਾਮਲਾ

british mp bob blackman said whole jammu and kashmir

'PoK ਸਣੇ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ', ਬ੍ਰਿਟਿਸ਼ ਸੰਸਦ...

drunk driver pulls out a snake instead

ਪੁਲਸ ਨੇ ਮੰਗੇ ਆਟੋ ਦੇ ਕਾਗਜ਼ ਤਾਂ ਮਰਿਆ ਸੱਪ ਕੱਢ ਲਿਆਇਆ ਡਰਾਈਵਰ! ਫਿਰ ਜੋ...

which vitamin deficiency causes mouth ulcers

ਕਿਹੜੇ ਵਿਟਾਮਿਨ ਦੀ ਕਮੀ ਕਾਰਨ ਹੁੰਦੇ ਹਨ ਮੂੰਹ ਦੇ ਛਾਲੇ? ਆਰਾਮ ਲਈ ਵਰਤੋ ਇਹ ਤਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • virat kohli not playing
      ਵਿਰਾਟ ਕੋਹਲੀ ਨਹੀਂ ਖੇਡਣਗੇ ਇਹ ਵਨਡੇ ਮੈਚ, ਨਿਊਜ਼ੀਲੈਂਡ ਸੀਰੀਜ਼ ਤੋਂ ਪਹਿਲਾਂ ਆਈ...
    • malaysia open 2026  indian team ready for a fresh start under pv sindhu
      ਮਲੇਸ਼ੀਆ ਓਪਨ 2026: ਪੀਵੀ ਸਿੰਧੂ ਦੀ ਅਗਵਾਈ ਹੇਠ ਭਾਰਤੀ ਟੀਮ ਨਵੀਂ ਸ਼ੁਰੂਆਤ ਲਈ...
    • adia baheti and rajdeep biswas win singles title
      ਆਦਿਆ ਬਹੇਤੀ ਤੇ ਰਾਜਦੀਪ ਬਿਸ਼ਵਾਸ ਨੂੰ ਸਿੰਗਲ ਖਿਤਾਬ
    • bcci pays tribute to legendary captain tiger pataudi
      ਮਹਾਨ ਕਪਤਾਨ ਟਾਈਗਰ ਪਟੌਦੀ ਨੂੰ  85ਵੀਂ ਜਨਮ ਵਰ੍ਹੇਗੰਢ 'ਤੇ BCCI ਨੇ ਦਿੱਤੀ...
    • novak djokovic has parted ways with ptpa
      PTPA ਤੋਂ ਵੱਖ ਹੋਏ ਨੋਵਾਕ ਜੋਕੋਵਿਚ
    • savita punia eyes olympic qualification through gold at asian games
      ਸਵਿਤਾ ਪੂਨੀਆ ਦੀਆਂ ਨਜ਼ਰਾਂ ਏਸ਼ੀਆਈ ਖੇਡਾਂ 'ਚ ਗੋਲਡ ਦੇ ਜ਼ਰੀਏ ਓਲੰਪਿਕ...
    • india  s anahat singh and aryavir dewan reach semifinals
      ਭਾਰਤ ਦੀ ਅਨਾਹਤ ਸਿੰਘ ਅਤੇ ਆਰੀਆਵੀਰ ਦੀਵਾਨ ਸੈਮੀਫਾਈਨਲ ਵਿੱਚ ਪਹੁੰਚੇ
    • shreyas iyer gets captaincy after getting fit
      ਸ਼੍ਰੇਅਸ ਅਈਅਰ ਨੂੰ ਮਿਲੀ ਟੀਮ ਦੀ ਕਮਾਨ, ਕਪਤਾਨ ਦੇ ਜ਼ਖ਼ਮੀ ਹੋਣ ਮਗਰੋਂ ਲਿਆ ਗਿਆ...
    • big news ban on broadcasting of ipl
      ਵੱਡੀ ਖਬਰ: IPL ਦੇ Telecast 'ਤੇ ਲੱਗਾ ਬੈਨ! ਇਸ ਦੇਸ਼ ਦੀ ਸਰਕਾਰ ਨੇ ਜਾਰੀ ਕੀਤੇ...
    • nepal has announced its squad
      ਮਹਿਲਾ T20 ਵਿਸ਼ਵ ਕੱਪ ਗਲੋਬਲ ਕੁਆਲੀਫਾਇਰ: ਨੇਪਾਲ ਨੇ 15 ਮੈਂਬਰੀ ਟੀਮ ਦਾ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +