Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 17, 2026

    5:32:23 PM

  • giani harpreet singh reveals the secrets land of punjab gurudwaras

    SGPC ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਦੀ ਕੇਅਰ...

  • four fake police employees arrested in jalandhar

    ਜਲੰਧਰ 'ਚ ਗ੍ਰਿਫ਼ਤਾਰ ਹੋਏ 4 Fake ਪੁਲਸ ਮੁਲਾਜ਼ਮ!...

  • relief for indians canada visitor visa wait time drops

    ਹੁਣ ਕੈਨੇਡਾ ਲਈ ਠਾਹ-ਠਾਹ ਲੱਗਣਗੇ ਵੀਜ਼ੇ, ਦਿਨਾਂ...

  • patiala  girl  family

    ਸਹੁਰਿਆਂ ਨੇ ਬੇਰਹਿਮੀ ਨਾਲ ਕਤਲ ਕੀਤੀ ਨੂੰਹ, ਭਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਭਾਰਤ-ਏ ਨੇ ਦੱਖਣੀ ਅਫਰੀਕਾ ਏ ਨੂੰ ਸੱਤ ਵਿਕਟਾਂ ਨਾਲ ਹਰਾਇਆ

SPORTS News Punjabi(ਖੇਡ)

ਭਾਰਤ-ਏ ਨੇ ਦੱਖਣੀ ਅਫਰੀਕਾ ਏ ਨੂੰ ਸੱਤ ਵਿਕਟਾਂ ਨਾਲ ਹਰਾਇਆ

  • Updated: 12 Sep, 2019 01:02 PM
Jalandhar
india a beat south africa a by 7 wickets in 1st unofficial test
  • Share
    • Facebook
    • Tumblr
    • Linkedin
    • Twitter
  • Comment

ਸਪੋਰਸਟ ਡੈਸਕ— ਭਾਰਤ-ਏ ਨੇ ਵੀਰਵਾਰ ਨੂੰ ਇੱਥੇ ਪਹਿਲਾਂ ਗੈਰ ਅਧਿਕਾਰਤ ਟੈਸਟ ਦੇ ਆਖਰੀ ਦਿਨ ਦੱਖਣ ਅਫਰੀਕਾ-ਏ ਨੂੰ ਅਸਾਨੀ ਨਾਲ ਸੱਤ ਵਿਕਟਾਂ ਨਾਲ ਹਾਰ ਦੇ ਕੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕੀਤੀ। ਮੁੰਬਈ ਦੇ ਆਲ ਰਾਊਂਡਰ ਸ਼ਿਵਮ ਦੁਬੇ ਨੇ ਲਗਾਤਾਰ ਗੇਂਦ 'ਚ ਦੋ ਛੱਕੇ ਲਾ ਕੇ ਮੇਜ਼ਬਾਨਾਂ ਦੀ ਜਿੱਤ ਪੱਕੀ ਕੀਤੀ। ਦੱਖਣੀ ਅਫਰੀਕਾ-ਏ ਨੇ ਦੂਜੀ ਪਾਰੀ 'ਚ ਨੌਂ ਵਿਕਟਾਂ ਤੇ 179 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਅਤੇ ਟੀਮ 186 ਦੌੜਾਂ 'ਤੇ ਸਿਮਟ ਗਈ। ਮੇਜ਼ਬਾਨ ਨੂੰ ਜਿੱਤ ਹਾਸਲ ਕਰਨ 'ਚ ਸਿਰਫ 3.5 ਓਵਰ ਲੱਗੇ।  

ਸਿਰਫ਼ 48 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ-ਏ ਨੇ ਦੂਜੀ ਪਾਰੀ 'ਚ ਕਪਤਾਨ ਸ਼ੁਭਮਨ ਗਿਲ (05), ਅੰਕਿਤ ਬਾਵਨੇ (06) ਅਤੇ ਕੇ. ਐੱਸ. ਭਰਤ (05) ਦੇ ਰੂਪ 'ਚ ਸਸਤੇ 'ਚ ਵਿਕਟਾਂ ਗੁਆ ਦਿੱਤੀਆਂ। ਪਰ ਦੁਬੇ (ਅਜੇਤੂ 12) ਅਤੇ ਰਿੱਕੀ ਭੂੰਡੀ (ਅਜੇਤੂ 20)  ਨੇ ਘਰੇਲੂ ਟੀਮ ਲਈ ਉਪਚਾਰਿਕਤਾ ਪੂਰੀ ਕੀਤੀ। ਦੱਖਣ ਅਫਰੀਕਾ-ਏ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਨੇ ਪਹਿਲੀ ਪਾਰੀ 'ਚ 90 ਦੌੜਾਂ ਬਣਾਉਣ ਵਾਲੇ ਗਿਲ ਨੂੰ ਬੋਲਡ ਕੀਤਾ। ਬਾਵਨੇ 17 ਗੇਂਦ ਖੇਡਣ  ਦੇ ਬਾਅਦ ਐਨਗਿਡੀ ਨੂੰ ਵਿਕਟ ਦੇ ਬੈਠੇ ਜਦ ਕਿ ਭਰਤ ਨੂੰ ਆਫ ਸਪਿਨਰ ਦਾਣੇ ਪਿਏਟ ਨੇ ਪਵੇਲੀਅਨ ਭੇਜਿਆ। ਦੁਬੇ ਨੇ ਪਿਏਟ ਦੀ ਲਗਾਤਾਰ ਗੇਂਦਾਂ 'ਤੇ ਦੋ ਛੱਕੇ ਲਾ ਕੇ ਟੀਮ ਨੂੰ ਜਿੱਤ ਦਿਲਾਈ।PunjabKesariਸ਼ਾਰਦੁਲ ਠਾਕੁਰ ਨੇ ਲੁਥੋ ਸਿਪਮਾਲਾ ਨੂੰ ਅੱਠ ਦੌੜਾਂ 'ਤੇ ਬੋਲਡ ਕੀਤਾ ਜਿਸਦੇ ਨਾਲ ਉਨ੍ਹਾਂ ਨੇ 31 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਸਪਿਨਰ ਸ਼ਾਹਬਾਜ਼ ਨਦੀਮ (17 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਜਲਜ ਸਕਸੇਨਾ (22 ਦੌੜਾਂ 'ਤੇ ਦੋ ਵਿਕਟਾਂ) ਭਾਰਤ ਏ ਲਈ ਦੂਜੀ ਪਾਰੀ 'ਚ ਸਭ ਤੋਂ ਬਿਹਤਰੀਨ ਗੇਂਦਬਾਜ਼ ਰਹੇ। ਬੀਤੇ ਦਿਨ ਬੁੱਧਵਾਰ ਨੂੰ ਗਰੀਨਫੀਲਡ ਸਟੇਡੀਅਮ 'ਚ ਸਿਰਫ 20 ਓਵਰਾਂ ਦਾ ਹੀ ਮੈਚ ਹੋ ਸਕਿਆ। ਭਾਰਤ ਏ ਨੇ ਦੱਖਣੀ ਅਫਰੀਕਾ-ਏ ਦੀ ਪਹਿਲੀ ਪਾਰੀ ਦੇ 164 ਦੌੜਾਂ ਦੇ ਜਵਾਬ 'ਚ 303 ਦੌੜਾਂ ਬਣਾਈਆਂ ਸਨ।PunjabKesari

  • India 1
  • first unofficial test
  • South Africa A
  • Shivam Dubey
  • captain Shuman Gill
  • ਭਾਰਤ ਏ
  • ਪਹਿਲਾਂ ਗੈਰ ਅਧਿਕਾਰਤ ਟੈਸਟ
  • ਦੱਖਣ ਅਫਰੀਕਾ ਏ
  • ਸ਼ਿਵਮ ਦੁਬੇ
  • ਕਪਤਾਨ ਸ਼ੁਭਮਨ ਗਿਲ

ਸਿਰਿਲ ਅਤੇ ਸੌਰਭ ਵਿਅਤਨਾਮ ਓਪਨ ਦੇ ਅਗਲੇ ਦੌਰ ’ਚ, ਸ਼ੁਭੰਕਰ ਬਾਹਰ

NEXT STORY

Stories You May Like

  • new zealand vs south africa t20 world cup
    T20 ਵਰਲਡ ਕੱਪ : ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
  • t20 wc  sa vs afg  south africa scored 187
    T20 WC, SA vs AFG :ਦੱਖਣੀ ਅਫਰੀਕਾ ਨੇ ਛੇ ਵਿਕਟਾਂ 'ਤੇ 187 ਦੌੜਾਂ ਬਣਾਈਆਂ
  • t20 wc 2026  new zealand beat afghanistan by 5 wickets
    T20 WC 2026: ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
  • t20 wc 2026 zimbabwe beat oman by 8 wickets
    T20 WC 2026: ਜ਼ਿੰਬਾਬਵੇ ਨੇ ਓਮਾਨ ਨੂੰ 8 ਵਿਕਟਾਂ ਨਾਲ ਹਰਾਇਆ
  • t20 world cup  netherlands beat namibia by 7 wickets
    T20 World Cup: ਨੀਦਰਲੈਂਡ ਨੇ ਨਾਮੀਬੀਆ ਨੂੰ 7 ਵਿਕਟਾਂ ਨਾਲ ਹਰਾਇਆ
  • t20 world cup new zealand beat uae by 10 wickets
    ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ UAE ਨੂੰ 10 ਵਿਕਟਾਂ ਨਾਲ ਹਰਾਇਆ
  • trains continue to arrive late
    ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ, ਆਮਰਪਾਲੀ ਸਣੇ ਵੱਖ-ਵੱਖ ਟ੍ਰੇਨਾਂ ਨੇ ਕਰਵਾਈ ਉਡੀਕ
  • neeraj cleared to practice in south africa till april
    ਨੀਰਜ ਨੂੰ ਅਪ੍ਰੈਲ ਤੱਕ ਦੱਖਣੀ ਅਫਰੀਕਾ ’ਚ ਅਭਿਆਸ ਲਈ ਮਨਜ਼ੂਰੀ
  • giani harpreet singh reveals the secrets land of punjab gurudwaras
    SGPC ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ :...
  • four fake police employees arrested in jalandhar
    ਜਲੰਧਰ 'ਚ ਗ੍ਰਿਫ਼ਤਾਰ ਹੋਏ 4 Fake ਪੁਲਸ ਮੁਲਾਜ਼ਮ! ਕਾਰਨਾਮਾ ਜਾਣ ਹੋ ਜਾਵੋਗੇ...
  • boys molested a girl in jalandhar
    Punjab:ਪਿਓ ਸਾਹਮਣੇ 3 ਮੁੰਡਿਆਂ ਨੇ ਕੁੜੀ ਨਾਲ ਟੱਪੀਆਂ ਹੱਦਾਂ! ਇਤਰਾਜ਼ ਜਤਾਉਣ...
  • train delays continue
    ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ, ਸਵਰਾਜ ਤੇ ਅੰਮ੍ਰਿਤਸਰ ਐਕਸਪ੍ਰੈੱਸ...
  • gst team raide office husband former congress councilor in jalandhar ppr market
    ਜਲੰਧਰ: PPR ਮਾਰਕੀਟ 'ਚ ਸਾਬਕਾ ਕਾਂਗਰਸੀ ਕੌਂਸਲਰ ਦੇ ਪਤੀ ਦੇ ਦਫ਼ਤਰ 'ਤੇ GST...
  • sukhpal singh khaira statement on moga rally
    ਸੁਖਪਾਲ ਖਹਿਰਾ ਦੀ CM ਮਾਨ ਨੂੰ ਚੁਣੌਤੀ, ਕਿਹਾ-ਜੇ ਸ਼ਰਾਬ ਨਹੀਂ ਪੀਂਦੇ ਤਾਂ ਜਨਤਕ...
  • youth surrounded  robbed of cash and ring
    ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ...
  • student commits suicide in famous university of punjab
    Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ...
Trending
Ek Nazar
how does licking a lemon cure a hangover

ਨਿੰਬੂ ਚੱਟਣ ਨਾਲ ਕੀ ਸੱਚੀ ਉਤਰ ਜਾਂਦੈ hangover! ਜਾਣੋਂ ਇਸ ਦੇ ਪਿੱਛੇ ਦੀ ਅਸਲ...

do books smell so wonderful

ਪੁਰਾਣੀਆਂ ਕਿਤਾਬਾਂ 'ਚੋਂ ਕਿਉਂ ਆਉਂਦੀ ਹੈ ਖਾਸ ਮਹਿਕ? ਦਿਲਚਸਪ ਹੈ ਕਾਰਨ

shobha yatra incident

ਵੇਲੋਰ ਪਿੰਡ 'ਚ ਵੱਡਾ ਹਾਦਸਾ: ਸ਼ੋਭਾ ਯਾਤਰਾ ਦੌਰਾਨ ਪਲਟਿਆ 60 ਫੁੱਟ ਉੱਚਾ ਰੱਥ,...

college student two groups attack

ਕਾਲਜ 'ਚ ਖ਼ੂਨੀ ਝੜਪ: ਵਿਦਿਆਰਥੀਆਂ ਨੂੰ ਚਾਕੂ ਨਾਲ ਵਿੰਨ੍ਹਿਆ, ਇਕ ਦੀ ਮੌਤ, 3...

driving license canceled

ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ...

police officers emergency

10 ਪੁਲਸ ਮੁਲਾਜ਼ਮਾਂ ਦੇ ਕਤਲ ਮਗਰੋਂ ਗੁਆਟੇਮਾਲਾ 'ਚ ਲੱਗੀ ਐਮਰਜੈਂਸੀ ! 1 ਮਹੀਨੇ...

warning of heavy rain with thunder and lightning till february 18 alert

18 ਫਰਵਰੀ ਤੱਕ ਭਾਰੀ ਮੀਂਹ ਦੀ ਚਿਤਾਵਨੀ! 7 ਸੂਬਿਆਂ ਲਈ IMD ਦਾ ਅਲਰਟ

more than 50 children fell ill after eating golgappas

ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ...

t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

flour prices skyrocket in quetta  residents demand relief

50 ਕਿੱਲੋ ਆਟੇ ਦੀ ਬੋਰੀ 6,800 ਦੀ! ਅਸਮਾਨੀ ਚੜ੍ਹੀਆਂ ਕੀਮਤਾਂ, ਕੁਵੇਟਾ ਵਾਸੀ ਪਾ...

beware cookies website mistake

ਸਾਵਧਾਨ! ਕੀ ਤੁਸੀਂ ਵੀ ਹਰ ਵੈੱਬਸਾਈਟ 'ਤੇ ਕਰਦੇ ਹੋ 'Accept Cookies'? ਇੱਕ...

veteran singer geeta patnaik dies at 73

ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ...

famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • t20 wc 2026 nz vs can
      T20 WC 2026 : ਕੈਨੇਡਾ ਨੇ ਨਿਊਜ਼ੀਲੈਂਡ ਨੂੰ ਦਿੱਤਾ 173 ਦੌੜਾਂ ਦਾ ਚੁਣੌਤੀਪੂਰਨ...
    • india  s star batsman skipped board exams and got busy preparing for ipl
      14 ਸਾਲ ਦੀ ਉਮਰ 'ਚ ਵੱਡਾ ਫੈਸਲਾ, ਬੋਰਡ ਪ੍ਰੀਖਿਆ ਛੱਡ IPL ਦੀ ਤਿਆਰੀ 'ਚ...
    • rising stars asia cup  team india reaches semi finals
      Rising Stars Asia Cup: ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ...
    • t20 wc 2026  team  s star cricketer injured after entering super 8
      T20 WC 2026: ਸੁਪਰ 8 'ਚ ਐਂਟਰੀ ਤੋਂ ਬਾਅਦ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ...
    • star cricketer suddenly retires
      ਸਟਾਰ ਕ੍ਰਿਕਟਰ ਨੇ ਅਚਾਨਕ ਲਿਆ ਸੰਨਿਆਸ, ਮੈਚ ਵਿਨਰ ਪਲੇਅਰ ਦੇ ਫੈਸਲੇ ਨਾਲ ਕ੍ਰਿਕਟ...
    • star cricketer returns to team india
      ਟੀਮ ਇੰਡੀਆ 'ਚ ਸਟਾਰ ਕ੍ਰਿਕਟਰ ਦੀ ਵਾਪਸੀ, ਸੱਟ ਕਾਰਨ ਮੈਦਾਨ ਤੋਂ ਸੀ ਦੂਰ
    • hockey player died in accident
      ਪੰਜਾਬ 'ਚ ਹਾਕੀ ਖਿਡਾਰੀ ਸੜਕ ਹਾਦਸੇ 'ਚ ਮੌਤ, ਸਾਥੀ ਖਿਡਾਰੀ ਵੀ ਜ਼ਖ਼ਮੀ
    • fearless kishan stole the match from us  pakistan coach hasan
      ਬੇਖੌਫ ਕਿਸ਼ਨ ਨੇ ਸਾਡੇ ਤੋਂ ਮੈਚ ਖੋਹ ਲਿਆ : ਪਾਕਿਸਤਾਨੀ ਕੋਚ ਹੈਸਨ
    • asim munir angry after pakistan s defeat to india
      IND vs PAK: ਭਾਰਤ ਤੋਂ ਪਾਕਿਸਤਾਨ ਨੂੰ ਮਿਲੀ ਹਾਰ ਪਿੱਛੋਂ ਗੁੱਸਾ ਹੋਏ ਆਸਿਮ...
    • sri lanka defeats australia by 8 wickets
      T20 WC 2026: ਸ੍ਰੀਲੰਕਾ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ, ਸੁਪਰ-8 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +