ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਵੱਡੇ ਸਾਈਕਲਿੰਗ ਈਵੈਂਟ ਸਕਸ਼ਮ ਪੈਡਲ ਦਿੱਲੀ ਦਾ ਆਯੋਜਨ ਆਉਣ ਵਾਲੀ 5 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹੋਵੇਗਾ, ਜਿਸ 'ਚ ਦੇਸ਼ ਭਰ ਤੋਂ 5000 ਮੁਕਾਬਲੇਬਾਜ਼ ਹਿੱਸਾ ਲੈਣਗੇ।
ਸਕਸ਼ਮ ਪੈਡਲ ਦਿੱਲੀ ਦਾ ਆਯੋਜਨ 4 ਵਰਗਾਂ ਇਲੀਟ ਸਾਈਕਲਿੰਗ (50-30 ਕਿ. ਮੀ.), ਐਮੇਚਿਓਰ ਰਾਈਡ (30 ਕਿ. ਮੀ.), ਓਪਨ ਰਾਈਡ (10 ਕਿ. ਮੀ.) ਅਤੇ ਗ੍ਰੀਨ ਰਾਈਡ (5 ਕਿ. ਮੀ.) 'ਚ ਹੋਵੇਗਾ। ਇਸ ਪ੍ਰਤੀਯੋਗਿਤਾ ਦੇ ਆਯੋਜਨ ਦਾ ਮਕਸਦ ਆਮ ਜਨਤਾ ਨੂੰ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰਨਾ ਅਤੇ ਊਰਜਾ ਦੀ ਬੱਚਤ ਕਰਨਾ ਹੈ।
ਏ. ਆਈ. ਬੀ. ਏ. ਦੀ ਅਗਵਾਈ ਕਰੇਗੀ ਮੈਰੀਕਾਮ
NEXT STORY