Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    6:17:52 AM

  • mudit jain becomes district topper with 100 percent marks in cbse

    CBSE 10ਵੀਂ ਦੇ ਨਤੀਜਿਆਂ ’ਚ ਮੁਦਿਤ ਜੈਨ 100 ਫੀਸਦੀ...

  • dubai s most famous hotel is shutting doors until 2027

    2027 ਤੱਕ ਬੰਦ ਰਹੇਗਾ ਦੁਬਈ ਦਾ ਮਸ਼ਹੂਰ '7-ਸਟਾਰ'...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • youth jalandhar dies heart attack in canada

    ਕੈਨੇਡਾ ਤੋਂ ਆਈ ਮੰਦਭਾਗੀ ਖਬਰ! ਜਲੰਧਰ ਦੇ ਆਕਾਸ਼ਦੀਪ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • Year Ender 2019: ਰੋਹਿਤ ਲਈ ਇਹ ਸਾਲ ਰਿਹਾ ਖਾਸ, ਵਰਲਡ ਕੱਪ 'ਚ ਲਾਏ ਸਨ ਰਿਕਾਰਡ 5 ਸੈਂਕਡ਼ੇ

SPORTS News Punjabi(ਖੇਡ)

Year Ender 2019: ਰੋਹਿਤ ਲਈ ਇਹ ਸਾਲ ਰਿਹਾ ਖਾਸ, ਵਰਲਡ ਕੱਪ 'ਚ ਲਾਏ ਸਨ ਰਿਕਾਰਡ 5 ਸੈਂਕਡ਼ੇ

  • Updated: 24 Dec, 2019 02:22 PM
Jalandhar
indian batsman rohit list of records achieved in international cricket in 2019
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਧਾਕੜ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲਈ ਸਾਲ 2019 ਕਾਫੀ ਸ਼ਾਨਦਾਰ ਰਿਹਾ। 'ਹਿਟਮੈਨ' ਨਾਂ ਨਾਲ ਮਸ਼ਹੂਰ ਰੋਹਿਤ ਇਸ ਸਾਲ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕ੍ਰਿਕਟ ਦੇ ਹੋਰਾਂ ਫਾਰਮੈਟਾਂ 'ਚ ਵੀ ਰੋਹਿਤ ਦੇ ਬੱਲੇ 'ਚੋਂ ਲਗਾਤਾਰ ਦੌੜਾਂ ਨਿਕਲੀਆਂ। 32 ਸਾਲਾ ਰੋਹਿਤ ਨੇ ਆਈ. ਸੀ. ਸੀ. ਵਰਲਡ ਕੱਪ 2019 'ਚ ਰਿਕਾਰਡ 5 ਸੈਂਕੜੇ ਲਾਏ ਸਨ। ਇਸ ਤੋਂ ਬਾਅਦ ਉਸ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਦੀ 4 ਪਾਰੀਆਂ 'ਚ 3 ਸੈਂਕੜੇ ਵੀ ਲਾਏ। ਅੰਤਰਰਾਸ਼ਟਰੀ ਕ੍ਰਿਕਟ 'ਚ ਰੋਹਿਤ ਸ਼ਰਮਾ ਵਲੋਂ ਸਾਲ 2019 'ਚ ਬਣਾਏ ਗਏ ਕੁਝ ਵੱਡੇ ਰਿਕਾਰਡਜ਼ 'ਤੇ ਇਕ ਨਜ਼ਰ :PunjabKesari
ਇਸ ਸਾਲ ਵਨ-ਡੇ 'ਚ ਬਤੌਰ ਓਪਨਰ ਵਨ-ਡੇ 'ਚ 1,490 ਦੌੜਾਂ ਬਣਾਈਆਂ
ਰੋਹਿਤ ਨੇ ਇਸ ਸਾਲ ਖੇਡੇ 28 ਵਨ-ਡੇ ਮੈਚਾਂ 'ਚ 57.30 ਦੀ ਔਸਤ ਨਾਲ ਕੁਲ 1,490 ਦੌੜਾਂ ਬਣਾਈਆਂ ਜਿਸ 'ਚ 7 ਸੈਂਕੜੇ ਅਤੇ 13 ਵਾਰ 50 ਪਲਸ ਸਕੋਰ ਕੀਤਾ। ਇਸ ਦੌਰਾਨ ਉਸ ਦੇ ਬੱਲੇ 'ਚੋਂ 146 ਚੌਕੇ ਨਿਕਲੇ। ਇਸ ਸਾਲ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਬਾਕੀ ਦੇ ਬੱਲੇਬਾਜ਼ਾਂ ਦੀ ਤੁਲਨਾ 'ਚ 3 ਸੈਂਕਡ਼ੇ ਵੱਧ ਲਾਏ।

PunjabKesari

ਬਤੌਰ ਓਪਨਰ ਇਕ ਟੈਸਟ 'ਚ ਦੋਵਾਂ ਪਾਰੀਆਂ 'ਚ ਸੈਂਕੜਾ ਲਾ ਕੇ ਬਣਿਆ ਪਹਿਲਾ ਬੱਲੇਬਾਜ਼
ਉਸ ਨੂੰ ਇਸ ਸਾਲ ਟੈਸਟ 'ਚ ਬਤੌਰ ਓਪਨਰ ਉਤਾਰਿਆ ਗਿਆ। ਰੋਹਿਤ 2019 'ਚ ਦੁਨੀਆ ਦਾ ਪਹਿਲਾ ਅਜਿਹਾ ਬੱਲੇਬਾਜ਼ ਬਣਿਆ ਜਿਸ ਨੇ ਟੈਸਟ ਕ੍ਰਿਕਟ 'ਚ ਬਤੌਰ ਸਲਾਮੀ ਬੱਲੇਬਾਜ਼ ਆਪਣੇ ਪਹਿਲੇ ਹੀ ਮੈਚ ਦੀਆਂ ਦੋਵਾਂ ਪਾਰੀਆਂ 'ਚ ਸੈਂਕੜੇ ਲਾਏ। ਉਸ ਨੇ ਦੱਖਣੀ ਅਫਰੀਕਾ (ਅਕਤੂਬਰ 'ਚ) ਖਿਲਾਫ ਵਿਸ਼ਾਖਾਪਟਨਮ 'ਚ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੌਰਾਨ ਇਹ ਉਪਲਬੱਧੀ ਹਾਸਲ ਕੀਤੀ। ਰੋਹਿਤ ਨੇ ਇਸ ਮੈਚ ਦੀ ਪਹਿਲੀ ਪਾਰੀ 'ਚ 176 ਦੌੜਾਂ ਜਦ ਕਿ ਦੂਜੀ ਪਾਰੀ 'ਚ 127 ਦੌੜਾਂ ਦੀ ਪਾਰੀ ਖੇਡੀ। ਰੋਹਿਤ ਨੇ ਇਸ ਸਾਲ ਦੱ. ਅਫਰੀਕਾ ਖਿਲਾਫ ਖੇਡੇ ਗਏ ਟੈਸਟ ਮੈਚ ਕੁਲ 303 ਦੌੜਾਂ ਬਣਾਈਆਂ ਜੋ ਪਹਿਲੇ ਟੈਸਟ 'ਚ ਬਤੌਰ ਓਪਨਰ ਕਿਸੇ ਬੱਲੇਬਾਜ਼ ਦਾ ਇਹ ਸਰਵਸ਼੍ਰੇਸ਼ਠ ਸਕੋਰ ਹੈ। ਉਸ ਨੇ ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਓਪਨਰ ਤੀਲਕਰਤਨੇ ਦਿਲਸ਼ਾਨ (215 ਦੌੜਾਂ ) ਨੂੰ ਪਿੱਛੇ ਛੱਡਿਆ।PunjabKesari
 ਵਰਲਡ ਕੱਪ 'ਚ ਲਗਾਤਾਰ 3 ਸੈਂਕੜੇ ਲਾ ਕੇ ਬਣਿਆ ਦੁਨੀਆ ਦਾ ਦੂਜਾ ਬੱਲੇਬਾਜ਼
ਰੋਹਿਤ ਸ਼ਰਮਾ ਸ਼੍ਰੀਲੰਕਾਈ ਦਿੱਗਜ ਕੁਮਾਰ ਸੰਗਾਕਾਰਾ ਤੋਂ ਬਾਅਦ ਵਰਲਡ ਕੱਪ 'ਚ ਲਗਾਤਾਰ 3 ਸੈਂਕੜੇ ਲਾਉਣ ਵਾਲਾ ਦੁਨੀਆ ਦਾ ਦੂਜਾ ਬੱਲੇਬਾਜ਼ ਬਣਿਆ। ਸੰਗਾਕਾਰਾ ਨੇ 2015 ਵਰਲਡ ਕੱਪ 'ਚ ਚਾਰ ਲਗਾਤਾਰ ਸੈਂਕੜੇ ਲਾਏ ਸਨ। ਕੋਹਲੀ (ਬਨਾਮ ਵੈਸਟਇੰਡੀਜ਼, 2018) ਤੋਂ ਬਾਅਦ ਵਨ-ਡੇ 'ਚ ਸੈਂਕੜੇ ਦੀ ਹੈਟ੍ਰਿਕ ਲਾਉਣ ਵਾਲਾ ਦੂਜਾ ਬੱਲੇਬਾਜ਼ ਬਣਿਆ। ਇਸ ਤੋਂ ਇਲਾਵਾ ਵਨ-ਡੇ 'ਚ ਇੰਗਲੈਂਡ ਦੀ ਜ਼ਮੀਨ 'ਤੇ ਰੋਹਿਤ ਨੇ ਲਗਾਤਾਰ 3 ਸੈਂਕੜੇ ਲਾਉਣ ਵਾਲਾ ਪਹਿਲਾ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕੀਤਾ।PunjabKesari

ਵਰਲਡ ਕੱਪ ਦੇ ਇਤਿਹਾਸ 'ਚ ਇਹ ਉਪਲਬੱਧੀ ਹਾਸਲ ਕਰਨ ਵਾਲਾ ਪਹਿਲਾ ਬੱਲੇਬਾਜ਼
ਰੋਹਿਤ ਨੇ ਵਰਲਡ ਕੱਪ 2019 'ਚ ਕੁਲ 5 ਸੈਂਕੜੇ ਲਾਏ ਜਿਸ 'ਚੋਂ 3 ਸੈਂਕੜੇ ਉਸ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਲਾਏ ਹਨ। ਰੋਹਿਤ ਨੇ ਵਰਲਡ ਕੱਪ 'ਚ ਟੀਚੇ ਦਾ ਪਿੱਛਾ ਕਰਦੇ ਹੋਏ 3 ਸੈਂਕੜੇ ਲਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕੀਤਾ। ਵਰਲਡ ਕੱਪ 'ਚ 5 ਸੈਂਕੜੇ ਲਾਉਣ ਵਾਲਾ ਰੋਹਿਤ ਦੁਨੀਆ ਦਾ ਪਹਿਲਾ ਬੱਲੇਬਾਜ਼ ਹੈ। ਉਸ ਨੇ ਇਸ ਦੌਰਾਨ ਕੁਮਾਰ ਸੰਗਕਾਰਾ ਦੇ 4 ਸੈਂਕੜਾ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ 2015 ਵਰਲਡ ਕੱਪ 'ਚ ਇਹ ਕਾਰਨਾਮਾ ਕੀਤਾ ਸੀ। ਰੋਹਿਤ ਨੇ ਵਰਲਡ ਕੱਪ 'ਚ ਹੁਣ ਤਕ ਕੁਲ 6 ਸੈਂਕੜੇ ਲਾਏ ਹਨ। ਉਸ ਨੇ ਇਸ ਦੌਰਾਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ   ਦੇ ਵਰਲਡ ਕੱਪ 'ਚ ਲਾਏ ਗਏ 6 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ। PunjabKesari

ਸਾਲ 2019 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਲਾਏ 10 ਸੈਂਕੜੇ
ਰੋਹਿਤ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਕੁਲ 10 ਸੈਂਕੜੇ ਲਗਾਏ। ਉਸ ਨੇ ਇਸ ਦੌਰਾਨ 7 ਸੈਂਕੜੇ ਵੱਖ-ਵੱਖ ਟੀਮਾਂ (ਦੱ. ਅਫਰੀਕਾ, ਪਾਕਿਸਤਾਨ, ਇੰਗਲੈਂਡ, ਬੰਗਲਾਦੇਸ਼ ਅਤੇ ਸ਼੍ਰੀਲੰਕਾ,  ਆਸਟਰੇਲੀਆ, ਸ਼੍ਰੀਲੰਕਾ) ਖਿਲਾਫ ਲਾਏ ਹਨ। ਰੋਹਿਤ ਅੰਤਰਰਾਸ਼ਟਰੀ ਕ੍ਰਿਕਟ ਦੇ ਇਕ ਕੈਲੇਂਡਰ ਸਾਲ 'ਚ 7 ਵੱਖ-ਵੱਖ ਟੀਮਾਂ ਖਿਲਾਫ ਸੈਂਕੜੇ ਲਾਉਣ ਵਾਲਾ ਪਹਿਲਾ ਖਿਡਾਰੀ ਹੈ। ਰੋਹਿਤ ਨੇ ਸਾਲ 2019 'ਚ ਵਨਡੇ 'ਚ 7 ਸੈਂਕੜੇ ਲਾਏ ਹਨ। ਇਕ ਕੈਲੇਂਡਰ ਸਾਲ 'ਚ ਸੌਰਵ ਗਾਂਗੁਲੀ (07) ਅਤੇ ਆਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ (07) ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਸ ਸੂਚੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਟਾਪ 'ਤੇ ਹਨ ਜਿਨ੍ਹਾਂ ਨੇ 1998 'ਚ 9 ਸੈਂਕੜੇ ਲਾਏ ਸਨ।PunjabKesari
ਤਿੰਨੋਂ ਫਾਰਮੈਟਾਂ 'ਚ ਸੈਂਕੜੇ ਲਾਉਣ ਵਾਲਾ ਪਹਿਲਾਂ ਭਾਰਤੀ ਓਪਨਰ ਬਣਿਆ ਰੋਹਿਤ
ਰੋਹਿਤ ਟੈਸਟ, ਵਨ-ਡੇ ਅਤੇ ਟੀ-20 'ਚ ਬਤੌਰ ਓਪਨਰ ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਬਣਿਆ। ਉਸ ਨੇ ਦੱਖਣੀ ਅਫਰੀਕਾ ਖਿਲਾਫ ਬਤੌਰ ਓਪਨਰ ਆਪਣੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ 176 ਦੌੜਾਂ ਬਣਾਈਆਂ। ਰੋਹਿਤ ਬਤੌਰ ਓਪਨਰ ਇਕ ਕੈਲੇਂਡਰ ਸਾਲ 'ਚ 10 ਸੈਂਕੜਿਆਂ ਵਾਲੀ ਪਾਰੀ ਖੇਡਣ ਵਾਲਾ ਪਹਿਲਾ ਖਿਡਾਰੀ ਹੈ। ਇਸ ਤੋਂ ਪਹਿਲਾਂ ਬਤੌਰ ਓਪਨਰ ਸਚਿਨ ਤੇਂਦੁਲਕਰ (1998), ਗ੍ਰੀਮ ਸਮਿਥ (2005) , ਅਤੇ ਡੇਵਿਡ ਵਾਰਨਰ (2016) ਨੇ 9-9 ਸੈਂਕੜੇ ਲਾਏ ਸਨ।PunjabKesari ਇਕ ਟੈਸਟ 'ਚ 13 ਛੱਕੇ ਲਾ ਕੇ ਵਸੀਮ ਅਕਰਮ ਨੂੰ ਛੱਡਿਆ ਪਿੱਛੇ
ਰੋਹਿਤ ਨੇ ਦੱਖਣੀ ਅਫਰੀਕਾ ਖਿਲਾਫ ਵਿਸ਼ਾਖਾਪਟਨਮ ਟੈਸਟ ਮੈਚ 'ਚ 13 ਛੱਕੇ ਲਾ ਕੇ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦੇ ਸਭ ਤੋਂ ਵੱਧ 12 ਛੱਕਿਆਂ ਦਾ ਰਿਕਾਰਡ ਤੋੜਿਆ, ਜੋ ਉਨ੍ਹਾਂ ਨੇ ਜ਼ਿੰਬਾਬਵੇ ਖਿਲਾਫ 1996 'ਚ ਲਾਏ ਸਨ। PunjabKesari

ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਸਭ ਤੋਂ ਵੱਧ 19 ਛੱਕੇ
ਰੋਹਿਤ ਨੇ 3 ਮੈਚਾਂ ਦੀ ਟੈਸਟ ਸੀਰੀਜ਼ 'ਚ 19 ਛੱਕੇ ਲਾਏ ਹਨ ਜੋ ਕਿਸੇ ਬੱਲੇਬਾਜ਼ ਵਲੋਂ ਸਭ ਤੋਂ ਵੱਧ ਲਾਏ ਗਏ ਛੱਕੇ ਹਨ। ਇਸ ਤੋਂ ਪਹਿਲਾਂ ਵਿੰਡੀਜ਼ ਦੇ ਨੌਜਵਾਨ ਬੱਲੇਬਾਜ਼ ਸ਼ਿਮਰੋਨ ਹਿੱਟਮਾਇਰ ਨੇ ਬੰਗਲਾਦੇਸ਼  ਖਿਲਾਫ 2018 'ਚ 2 ਮੈਚਾਂ ਦੀ ਟੈਸਟ ਸੀਰੀਜ਼ 'ਚ 15 ਛੱਕੇ ਲਾਏ ਸਨ।PunjabKesari

ਛੱਕੇ ਲਾਉਣ ਦੇ ਮਾਮਲੇ 'ਚ ਆਪਣਾ ਹੀ ਰਿਕਾਰਡ ਤੋੜਿਆ
ਰੋਹਿਤ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 78 ਛੱਕੇ ਲਾਏ। ਇਕ ਕੈਲੇਂਡਰ ਸਾਲ 'ਚ ਇਹ ਕਿਸੇ ਬੱਲੇਬਾਜ਼ ਦਾ ਇਹ ਸਰਵਸ਼੍ਰੇਸ਼ਠ ਰਿਕਾਰਡ ਹੈ। ਸਾਲ 2018 'ਚ ਰੋਹਿਤ ਨੇ 74 ਜਦ ਕਿ 2017 'ਚ 65 ਛੱਕੇ ਲਾਏ ਸਨ।PunjabKesari

ਰੋਹਿਤ ਨੇ ਤੋੜਿਆ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ
ਇਸ ਸਾਲ ਸਾਰਿਆਂ ਫਾਰਮੈਟਾਂ ਨੂੰ ਮਿਲਾ ਕੇ ਰੋਹਿਤ ਨੇ 10 ਸ਼ਤਕਾਂ ਦੀ ਮਦਦ ਨਾਲ 2442 ਦੌੜਾਂ ਬਣਾਈਆਂ। ਉਸ ਨੇ ਸਾਬਕਾ ਸ਼੍ਰੀਲੰਕਾਈ ਖਿਡਾਰੀ ਸਨਥ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ ਤੋੜਿਆ। ਜੈਸੂਰੀਆ ਨੇ 1997 ਕੈਲੇਂਡਰ ਸਾਲ 'ਚ 2387 ਦੌੜਾਂ ਬਣਾਈਆਂ ਸਨ।PunjabKesari
ਮਹਿੰਦਰ ਸਿੰਘ ਧੋਨੀ ਨੂੰ ਇਸ ਮਾਮਲੇ ਵਿਚ ਪਿੱਛੇ ਛੱਡਿਆ
ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਦੇਸ਼ 'ਚ ਹੁਣ ਤੱਕ ਕੁਲ 191 ਛੱਕੇ ਲਾਏ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 186 ਛੱਕੇ ਘਰੇਲੂ ਮੈਦਾਨ 'ਤੇ ਲਾਏ ਹਨ। PunjabKesari
ਅੰਤਰਰਾਸ਼ਟਰੀ ਕ੍ਰਿਕਟ 'ਚ 400 ਜਾਂ ਇਸ ਤੋਂ ਵੱਧ ਛੱਕੇ ਲਾਉਣ ਵਾਲਾ ਪਹਿਲਾ ਭਾਰਤੀ 
ਰੋਹਿਤ ਅੰਤਰਰਾਸ਼ਟਰੀ ਕ੍ਰਿਕਟ 'ਚ 400 ਜਾਂ ਇਸ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ 'ਚ ਓਵਰਆਲ ਤੀਜੇ ਜਦੋਂ ਕਿ ਭਾਰਤ ਦਾ ਪਹਿਲਾ ਬੱਲੇਬਾਜ਼ ਹੈ। ਰੋਹਿਤ ਤੋਂ ਪਹਿਲਾਂ ਇਸ ਉਪਲਬੱਧੀ ਨੂੰ ਵਿੰਡੀਜ਼ ਦੇ ਓਪਨਰ ਕ੍ਰਿਸ ਗੇਲ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਆਫਰੀਦੀ ਹਾਸਲ ਕਰ ਚੁੱਕਾ ਹੈ।PunjabKesari

ਸ਼ੋਇਬ ਮਲਿਕ ਤੋਂ ਬਾਅਦ ਦੂਜੇ ਨੰਬਰ 'ਤੇ ਪੁੱਜੇ
ਰੋਹਿਤ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਪੁਰਸ਼ਾਂ ਚੋਂ ਦੂਜੇ ਨੰਬਰ 'ਤੇ ਹੈ। ਉਸ ਨੇ ਹੁਣ ਤੱਕ 104 ਟੀ-20 ਮੈਚ ਖੇਡੇ ਹਨ ਜਦ ਕਿ ਪਾਕਿਸਤਾਨ  ਦੇ ਆਲਰਾਊਂਡਰ ਸ਼ੋਇਬ ਮਲਿਕ ਨੇ ਹੁਣ ਤਕ 119 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸ਼ਿਰਕਤ ਕੀਤੀ ਹੈ।PunjabKesari

  • Year Ender
  • Bye Bye 2019
  • Indian Cricket Team
  • Opener Rohit Sharma
  • International Cricket Records
  • ਭਾਰਤੀ ਕ੍ਰਿਕਟ ਟੀਮ
  • ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ
  • ਅੰਤਰਰਾਸ਼ਟਰੀ ਕ੍ਰਿਕਟ
  • 2019 ਰੋਹਿਤ ਰਿਕਾਰਡਜ਼
  • ਈਅਰ ਐਂਡਰ
  • ਬਾਏ ਬਾਏ 2019

IPL 2020 'ਚ ਸਭ ਤੋਂ ਮਹਿੰਗੇ ਵਿਕਣ ਵਾਲੇ ਕਮਿੰਸ ਨੇ ਘਰੇਲੂ ਲੀਗ ਖੇਡਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

NEXT STORY

Stories You May Like

  • woman sentenced to 5 and a half years for drug trafficking
    ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ’ਚ ਔਰਤ ਨੂੰ ਸਾਢੇ 5 ਸਾਲ ਦੀ ਸਜ਼ਾ
  • panchayat  completes six years  prime video officially announces season 5
    'ਪੰਚਾਇਤ' ਦੇ 6 ਸਾਲ ਪੂਰੇ ਹੋਣ 'ਤੇ ਸੀਜ਼ਨ-5 ਦਾ ਅਧਿਕਾਰਤ ਐਲਾਨ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ
  • the convict spent 32 years in jail without an appeal
    ਬਿਨਾਂ ਅਪੀਲ ਦੇ 32 ਸਾਲ ਜੇਲ੍ਹ 'ਚ ਰਿਹਾ ਦੋਸ਼ੀ, ਹਾਈਕੋਰਟ ਨੇ ਲਾਈ ਸਖ਼ਤ ਫਟਕਾਰ
  • fifa world cup  commemorative tour begins
    ਫੀਫਾ ਵਰਲਡ ਕੱਪ: ਜਸ਼ਨੀ ਟੂਰ ਦੀ ਸ਼ੁਰੂਆਤ, ਪ੍ਰਮੁੱਖ ਸ਼ਹਿਰਾਂ 'ਚ ਲਿਜਾਈ ਜਾਵੇਗੀ ਟਰਾਫੀ
  • iran  s 44 day internet blackout breaks global records
    ਬਣ ਗਿਆ Internet Blackout ਦਾ ਨਵਾਂ ਵਰਲਡ ਰਿਕਾਰਡ! 44 ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਠੱਪ
  • fifa world cup 2026  nationwide tour to end at niagara falls
    ਫੀਫਾ ਵਰਲਡ ਕੱਪ 2026 : ਦੇਸ਼-ਵਿਆਪੀ ਟੂਰ ਦਾ ਨਿਆਗਰਾ ਫਾਲਜ਼ ‘ਤੇ ਹੋਵੇਗਾ ਅੰਤਿਮ ਪੜਾਅ
  • 5 arrested with heroin
    ਹੈਰੋਇਨ ਸਣੇ 5 ਗ੍ਰਿਫ਼ਤਾਰ
  • 10 years of upi  digital payment has become 45 crore indians  new record
    UPI ਦੇ 10 ਸਾਲ: 45 ਕਰੋੜ ਤੋਂ ਵੱਧ ਭਾਰਤੀਆਂ ਦੀ ਪਸੰਦ ਬਣਿਆ ਡਿਜੀਟਲ ਭੁਗਤਾਨ, ਬਣਿਆ ਨਵਾਂ ਰਿਕਾਰਡ
  • dilkusha market attack
    ਦਿਲਕੁਸ਼ਾ ਮਾਰਕੀਟ ਹਮਲਾ: ਦੁਕਾਨ ਦੇ ਅੰਦਰ ਦੀ CCTV ਆਈ ਸਾਹਮਣੇ, ਹਮਲਾਵਰ ਨੇ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • youth jalandhar dies heart attack in canada
    ਕੈਨੇਡਾ ਤੋਂ ਆਈ ਮੰਦਭਾਗੀ ਖਬਰ! ਜਲੰਧਰ ਦੇ ਆਕਾਸ਼ਦੀਪ ਦੀ ਹਾਰਟ ਅਟੈਕ ਨਾਲ ਮੌਤ
  • ishanvi of innocent hearts school scores big
    ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...
  • punjab weather heavy rain yellow alert issue
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ...
  • people are worried about the gas supply crisis
    LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...
Trending
Ek Nazar
ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

bobby deol made a statement about his relationship with sisters isha and ahana

ਬੌਬੀ ਦਿਓਲ ਨੇ ਭੈਣਾਂ ਈਸ਼ਾ ਤੇ ਅਹਾਨਾ ਨਾਲ ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

liquor remove ban

ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ

students who failed in 10th 12th class re exam

10ਵੀਂ-12ਵੀਂ 'ਚ ਫੇਲ੍ਹ ਹੋਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਮੁੜ ਹੋਣਗੇ ਪੇਪਰ, CM...

akshay kumar shared a story about the miracle of vaishno devi

ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ...

amsterdam airport kuwait airways plane

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ...

sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • ashwin  s advice to gaikwad after csk  s two consecutive wins
      CSK ਦੀਆਂ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਅਸ਼ਵਿਨ ਦੀ ਗਾਇਕਵਾੜ ਨੂੰ ਸਲਾਹ;...
    • concerns grow over fitness of injured cricketer
      PBKS vs MI ; ਧਾਕੜ ਖਿਡਾਰੀ ਹੋ ਸਕਦੈ ਬਾਹਰ, ਪੂਰੀ ਟੀਮ ਦੀ ਵਧੀ ਟੈਨਸ਼ਨ
    • ipl 2026  know who got the purple cap
      IPL 2026: ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ ਦੀਆਂ 10-10 ਵਿਕਟਾਂ, ਜਾਣੋ...
    • making a reel during an ipl match was expensive
      ਕ੍ਰਿਕਟ ਮੈਦਾਨ 'ਤੇ ਬਣਾਈ ਰੀਲ, ਖਰਚਾ ਆਇਆ 70,000 ! ਪੂਰਾ ਮਾਮਲਾ ਉਡਾ ਦੇਵੇਗਾ ਹੋਸ਼
    • the veteran batsman s form increased the team s tension
      IPL 2026: 5 ਮੈਚਾਂ 'ਚ ਸਿਰਫ 63 ਦੌੜਾਂ, ਦਿੱਗਜ ਬੱਲੇਬਾਜ਼ ਦੀ ਫਾਰਮ ਨੇ ਵਧਾਈ...
    • badminton two time olympic champion viktor axelsen retires
      ਬੈਡਮਿੰਟਨ : ਦੋ ਵਾਰ ਦੇ ਓਲੰਪਿਕ ਚੈਂਪੀਅਨ Viktor Axelsen ਨੇ ਲਿਆ ਸੰਨਿਆਸ
    • bcci fines kkr captain rahane rs 12 lakh
      KKR ਦੇ ਕਪਤਾਨ ਰਹਾਣੇ ਨੂੰ ਲੱਗਾ ਵੱਡਾ ਝਟਕਾ; BCCI ਨੇ ਠੋਕਿਆ 12 ਲੱਖ ਰੁਪਏ ਦਾ...
    • italy will also host a wimbledon preparatory tournament
      ਵਿੰਬਲਡਨ ਦੀ ਤਿਆਰੀ ਟੂਰਨਾਮੈਂਟ ਦੀ ਮੇਜ਼ਬਾਨੀ ਵੀ ਕਰੇਗਾ ਇਟਲੀ
    • lsg director tom moody impressed by shami
      'ਪਾਵਰਪਲੇਅ 'ਚ ਉਹ ਕਾਫੀ ਖਤਰਨਾਕ ਗੇਂਦਬਾਜ਼ ਹੈ', ਸ਼ੰਮੀ ਤੋਂ ਪ੍ਰਭਾਵਿਤ ਹੋਏ...
    • ipl 2026  bengaluru to face lucknow today
      IPL 2026 : ਬੈਂਗਲੁਰੂ ਦਾ ਸਾਹਮਣਾ ਅੱਜ ਲਖਨਊ ਨਾਲ, ਖਾਸ ਗੱਲਾਂ 'ਤੇ ਇਕ ਝਾਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +