ਨਵੀਂ ਦਿੱਲੀ—ਹਾਕੀ ਲੀਗ ਦੇ ਮੈਚ ਕਰਨ ਵਾਲੇ ਕਲਿੰਗਾ ਸਟੇਡੀਅਮ ਨੂੰ ਵਿਸ਼ਵ ਪੱਧਰੀ ਟ੍ਰੈਕ ਐਂਡ ਫੀਲਡ ਖੇਡਾਂ ਲਈ ਤਿਆਰ ਕੀਤਾ ਗਿਆ ਹੈ। ਇਸ ਸਟੇਡੀਅਮ ਵਿਚ ਅਗਲੇ ਸਾਲ ਹਾਕੀ ਵਿਸ਼ਵ ਕੱਪ ਦਾ ਵੀ ਆਯੋਜਨ ਹੋਣਾ ਹੈ। ਸਟੇਡੀਅਮ ਨੂੰ ਕੌਮਾਂਤਰੀ ਐਥਲੈਟਿਕਸ ਮਹਾਸੰਘ (ਆਈ. ਏ. ਏ. ਐੱਫ.) ਦੇ ਮਾਪਦੰਡਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਸਟੇਡੀਅਮ ਵਿਚ ਸਿੰਥੈਟਿਕ ਟ੍ਰੈਕ ਫਲੱਡ ਲਾਈਟਾਂ ਤੇ ਆਧੁਨਿਕ ਅਭਿਆਸ ਖੇਤਰ ਲਈ ਤਿਆਰ ਕੀਤਾ ਗਿਆ।
ਓਡਿਸ਼ਾ ਸਰਕਾਰ ਨੇ ਸਿਰਫ 90 ਦਿਨਾਂ 'ਚ ਕੀਤੀਆਂ ਤਿਆਰੀਆਂ
NEXT STORY