Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 22, 2025

    11:24:40 AM

  • accident on national highway898

    ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ...

  • monsoon session 2025 proceedings of both the houses adjourned till 12 noon

    ਮਾਨਸੂਨ ਸੈਸ਼ਨ 2025 : ਦੋਵੇਂ ਸਦਨਾਂ ਦੀ ਕਾਰਵਾਈ...

  • nimisha priya ka paul claims

    ਨਿਮਿਸ਼ਾ ਪ੍ਰਿਆ ਹੋਵੇਗੀ ਰਿਹਾਅ! ਪ੍ਰਚਾਰਕ ਕੇਏ ਪਾਲ...

  • sri akal takht sahib  chief khalsa diwan  order

    ਚੀਫ਼ ਖ਼ਾਲਸਾ ਦੀਵਾਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • New Delhi
  • 90 ਮੀਟਰ ਦੀ ਦੂਰੀ ਹਾਸਲ ਕਰਨਾ ‘ਉੱਪਰ ਵਾਲੇ’ ’ਤੇ ਛੱਡ ਦਿੱਤੈ : ਨੀਰਜ ਚੋਪੜਾ

SPORTS News Punjabi(ਖੇਡ)

90 ਮੀਟਰ ਦੀ ਦੂਰੀ ਹਾਸਲ ਕਰਨਾ ‘ਉੱਪਰ ਵਾਲੇ’ ’ਤੇ ਛੱਡ ਦਿੱਤੈ : ਨੀਰਜ ਚੋਪੜਾ

  • Edited By Aarti Dhillon,
  • Updated: 18 Aug, 2024 12:33 PM
New Delhi
leaving the 90m distance to the upstairs neeraj chopra
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ– ਪੈਰਿਸ ਖੇਡਾਂ ਵਿਚ 90 ਮੀਟਰ ਦੇ ਆਪਣੇ ਟੀਚੇ ਤੋਂ ਮਾਮੂਲੀ ਫਰਕ ਨਾਲ ਖੁੰਝਣ ਤੋਂ ਬਾਅਦ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਕਿਹਾ ਕਿ ਉਸ ਨੇ ਇਸ ਟੀਚੇ ਨੂੰ ਹੁਣ ਪ੍ਰਮਾਤਮਾ ਦੇ ਭਰੋਸੇ ਛੱਡ ਦਿੱਤਾ ਹੈ। ਨੀਰਜ ਨੇ ਪੈਰਿਸ ਓਲੰਪਿਕ ਵਿਚ 89.45 ਮੀਟਰ ਦੀ ਥ੍ਰੋਅ ਦੇ ਨਾਲ ਚਾਂਦੀ ਤਮਗਾ ਜਿੱਤਿਆ ਹੈ। ਪੈਰਿਸ ਓਲੰਪਿਕ ਵਿਚ ਉਸਦੀਆਂ 6 ਕੋਸ਼ਿਸ਼ਾਂ ਵਿਚੋਂ ਸਿਰਫ ਇਹ ਹੀ ਇਕਲੌਤੀ ਜਾਇਜ਼ ਕੋਸ਼ਿਸ਼ ਸੀ। ਲਗਾਤਾਰ ਦੋ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣਾ ਕਿਸੇ ਭਾਰਤੀ ਐਥਲੀਟ ਲਈ ਇਕ ਵੱਡੀ ਉਪਲਬੱਧੀ ਹੈ ਪਰ ਨੀਰਜ ਲਗਾਤਾਰ ਦੋ ਸੋਨ ਤਮਗੇ ਜਿੱਤਣ ਤੋਂ ਖੁੰਝ ਗਿਆ। ਉਸਦੀ ਕੋਸ਼ਿਸ਼ ਪਾਕਿਸਤਾਨ ਦੇ ਅਰਸ਼ਦ ਨਦੀਮ ਦੀ ਓਲੰਪਿਕ ਰਿਕਾਰਡ ਕੋਸ਼ਿਸ਼ ਤੋਂ 92.97 ਮੀਟਰ ਤੋਂ ਕਾਫੀ ਘੱਟ ਸੀ। ਨਦੀਮ ਇਸ ਦੌਰਾਨ ਵਿਅਕਤੀਗਤ ਖੇਡਾਂ ਵਿਚ ਪਾਕਿਸਤਾਨ ਲਈ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ। ਨੀਰਜ ਨੇ ਨੇੜਲੇ ਭਵਿੱਖ ਵਿਚ ਆਪਣੇ 90 ਮੀਟਰ ਦੇ ਟੀਚੇ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਕਿਹਾ,‘‘ਹੁਣ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਟੀਚੇ ਨੂੰ ‘ਉੱਪਰ ਵਾਲੇ’ ’ਤੇ ਛੱਡਣਾ ਪਵੇਗਾ।
ਉਸ ਨੇ ਕਿਹਾ, ‘‘ਮੈਂ ਸਿਰਫ ਚੰਗੀ ਤਰ੍ਹਾਂ ਨਾਲ ਤਿਆਰੀ ਕਰਨਾ ਚਾਹੁੰਦਾ ਹਾਂ ਤੇ ਦੇਖਣਾ ਚਾਹੁੰਦਾ ਹਾਂ ਕਿ ਜੈਵਲਿਨ ਕਿੱਥੇ ਜਾਂਦੀ ਹੈ। 90 ਮੀਟਰ ਦੇ ਬਾਰੇ ਵਿਚ ਪਹਿਲਾਂ ਹੀ ਗੱਲ ਹੋ ਚੁੱਕੀ ਹੈ, ਹੁਣ ਮੈਨੂੰ ਲੱਗਦਾ ਹੈ ਕਿ ਇਸ ਨੂੰ ਰਹਿਣ ਦਿਓ। ਪੈਰਿਸ ਵਿਚ ਮੈਨੂੰ ਲੱਗਾ ਸੀ ਕਿ ਇਹ ਹੋਵੇਗਾ ਤੇ ਇਹ ਹੋ ਸਕਦਾ ਸੀ।’’ ਉਸ ਨੇ ਕਿਹਾ, ‘‘ਹੁਣ ਮੈਂ ਅਗਲੀਆਂ ਦੋ ਜਾਂ ਤਿੰਨ ਪ੍ਰਤੀਯੋਗਿਤਾਵਾਂ ਵਿਚ ਆਪਣਾ 100 ਫੀਸਦੀ ਦੇਵਾਂਗਾ ਤੇ ਦੇਖਾਂਗਾ ਕਿ ਕੀ ਹੁੰਦਾ ਹੈ। ਇਸ ਦੌਰਾਨ ਮੈਂ ਆਪਣੀਆਂ ਖਾਮੀਆਂ ਨੂੰ ਸੁਧਾਰਨ ’ਤੇ ਫੋਕਸ ਕਰਾਂਗਾ।’’
ਨੀਰਜ ਲੰਬੇ ਸਮੇਂ ਤੋਂ ਕਮਰ ਵਿਚ ਸੱਟ ਤੋਂ ਪ੍ਰੇਸ਼ਾਨ ਹੈ ਪਰ ਉਹ ਆਪਣੀ ਖੇਡ ਨੂੰ ਜਾਰੀ ਰੱਖਦੇ ਹੋਏ ਡਾਇਮੰਡ ਲੀਗ ਮੀਟ ਵਿਚ ਹਿੱਸਾ ਲਵੇਗਾ। ਉਹ 22 ਅਗਸਤ ਨੂੰ ਹੋਣ ਵਾਲੀ ਡਾਇਮੰਡ ਲੀਗ ਵਿਚ ਮੁਕਾਬਲੇਬਾਜ਼ੀ ਕਰੇਗਾ ਤੇ ਫਿਰ ਬ੍ਰਸੇਲਸ ਵਿਚ 13-14 ਸਤੰਬਰ ਨੂੰ ਡਾਇਮੰਡ ਲੀਗ ਫਾਈਨਲ ਵਿਚ ਹਿੱਸਾ ਲੈਣ ਤੋਂ ਬਾਅਦ ਡਾਕਟਰਾਂ ਨਾਲ ਵਿਚਾਰ ਚਰਚਾ ਕਰੇਗਾ। 8 ਅਗਸਤ ਨੂੰ ਓਲੰਪਿਕ ਫਾਈਨਲ ਤੋਂ ਬਾਅਦ ਕੁਝ ਦਿਨਾਂ ਦੇ ਰੁਝੇਵੇਂ ਤੋਂ ਬਾਅਦ ਨੀਰਜ ਨੇ ਸਵਿਟਜ਼ਰਲੈਂਡ ਵਿਚ ਅਭਿਆਸ ਸ਼ੁਰੂ ਕਰ ਦਿੱਤਾ ਹੈ ਤੇ ਸੱਟ ਦੇ ਬਾਵਜੂਦ ਸੈਸ਼ਨ ਨੂੰ ਸ਼ਾਨਦਾਰ ਢੰਗ ਨਾਲ ਖਤਮ ਕਰਨ ਲਈ ਪ੍ਰਤੀਬੱਧ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਖੇਡ ਵਿਚ ਥੋੜ੍ਹਾ ਤਕਨੀਕੀ ਬਦਲਾਅ ਕਰਨ ਦੀ ਲੋੜ ਹੈ। ਇਸ 26 ਸਾਲਾ ਖਿਡਾਰੀ ਨੇ ਕਿਹਾ,‘‘ਜਦੋਂ ਮੈਂ ਜੈਵਲਿਨ ਨਾਲ ਦੌੜਦਾ ਹਾਂ ਤਾਂ ਕ੍ਰਾਸ ਸਟੈੱਪ ਲੈਣ ’ਤੇ ਕਮਰ ’ਤੇ ਵੀ ਕਾਫੀ ਦਬਾਅ ਪੈਂਦਾ ਹੈ ਪਰ ਅਜੇ ਮੈਂ ਆਪਣੀ ਤਕਨੀਕ ਵਿਚ ਬਦਲਾਅ ਨਹੀਂ ਕਰ ਪਾ ਰਿਹਾ ਹਾਂ। ਇਸ ਤੋਂ ਇਲਾਵਾ ਮੇਰੀ ਜੈਵਲਿਨ ਦੀ ਲਾਈਨ ਵੀ ਸਹੀ ਨਹੀਂ ਸੀ।’’
ਉਸ ਨੇ ਕਿਹਾ,‘‘ਪੈਰਿਸ ਵਿਚ ਅਰਾਕ ਸਪੀਡ ਚੰਗੀ ਸੀ ਪਰ ਲਾਈਨ ਸਹੀ ਨਹੀਂ ਹੋ ਪਾ ਰਹੀ ਸੀ, ਜੇਕਰ ਇਹ ਸਿੱਧੀ ਹੁੰਦੀ ਤਾਂ ਮੈਂ ਇਸ ਤੋਂ 2-3 ਮੀਟਰ ਦੂਰ ਨਿਕਲ ਸਕਦਾ ਸੀ। ਮੈਂ ਇਕ ਵਾਰ ਵੀ ਨਹੀਂ ਸੋਚਿਆ ਕਿ ਸ਼ਰਦ ਦੀ ਥ੍ਰੋਅ ਤੋਂ ਬਿਹਤਰ ਨਹੀਂ ਕੀਤੀ ਜਾ ਸਕਦੀ। ਮੇਰਾ ਦਿਮਾਗ ਤਿਆਰ ਸੀ ਪਰ ਸਰੀਰ ਸਾਥ ਨਹੀਂ ਦੇ ਪਾ ਰਿਹਾ ਸੀ।’’
ਬ੍ਰਸੇਲਸ ਵਿਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਚੋਪੜਾ ਨੂੰ ਡਾਇਮੰਡ ਲੀਗ ਮੀਟ ਸੀਰੀਜ਼ ਦੇ ਟਾਪ-6 ਵਿਚ ਰਹਿਣਾ ਪਵੇਗਾ। ਉਸ ਨੇ ਕਿਹਾ,‘‘ਮੈਂ ਡਾਇਮੰਡ ਲੀਗ ਤੋਂ ਪਹਿਲਾਂ ਟ੍ਰੇਨਿੰਗ ਲਈ ਸਵਿਟਜ਼ਰਲੈਂਡ ਆਇਆ ਸੀ। ਖੁਸ਼ਕਿਸਮਤੀ ਨਾਲ ਮੇਰੀ ਸੱਟ ਨਹੀਂ ਵਧੀ ਕਿਉਂਕਿ ਮੈਂ ਇਸਦਾ ਵਾਧੂ ਖਿਆਲ ਰੱਖਿਆ। ਮੈਂ ਹੋਰਨਾਂ ਐਥਲੀਟਾਂ ਦੀ ਤਰ੍ਹਾਂ ਆਪਣਾ ਸੈਸ਼ਨ ਜਾਰੀ ਰੱਖਣ ਦੇ ਬਾਰੇ ਵਿਚ ਸੋਚ ਰਿਹਾ ਹਾਂ। ਸੈਸ਼ਨ ਖਤਮ ਹੋਣ ਵਿਚ ਇਕ ਮਹੀਨਾ ਬਾਕੀ ਹੈ। ਮੈਂ ਇਸ ਵਿਚਾਲੇ ਡਾਕਟਰਾਂ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗਾ।’’
ਭਾਰਤ ਪੈਰਿਸ ਤਮਗਾ ਅੰਕ ਸੂਚੀ ਵਿਚ 5 ਕਾਂਸੀ ਤੇ ਨੀਰਜ ਦੇ ਚਾਂਦੀ ਤਮਗੇ ਨਾਲ ਬੇਹੱਦ ਖਰਾਬ 71ਵੇਂ ਸਥਾਨ ’ਤੇ ਰਿਹਾ। ਇਹ ਪੁੱਛੇ ਜਾਣ ’ਤੇ ਕਿ ਭਾਰਤ ਨੂੰ ਇਕ ਖੇਡ ਸ਼ਕਤੀ ਬਣਨ ਲਈ ਕੀ ਕਰਨਾ ਚਾਹੀਦਾ ਹੈ, ਨੀਰਜ ਨੇ ਕਿਹਾ, ‘‘ਵਿਦੇਸ਼ਾਂ ਵਿਚ ਪ੍ਰਤਿਭਾਵਾਂ ਦੀ ਖੋਜ ਕਰਨ ਵਾਲੇ ਜ਼ਿਆਦਾ ਲੋਕ ਹਨ। ਉਦਾਹਰਨ ਲਈ ਮੈਂ ਜੈਵਲਿਨ ਸੁੱਟਣੀ ਸਿੱਖੀ, ਮੈਨੂੰ ਨਹੀਂ ਪਤਾ ਕਿ ਕਿਵੇਂ, ਮੈਨੂੰ ਇਹ ਪਸੰਦ ਆਇਆ, ਇਸ ਲਈ ਮੈਂ ਇਸ ਨੂੰ ਅਪਣਾਇਆ ਪਰ ਜੇਕਰ ਸਾਡੇ ਕੋਲ ਪ੍ਰਤਿਭਾ ਦੀ ਪਛਾਣ ਕਰਨ ਵਾਲੇ ਲੋਕ ਹੋਣ ਤਾਂ ਅਸੀਂ ਹੋਰ ਚੰਗਾ ਕਰ ਸਕਦੇ ਹਾਂ।’’
ਉਸ ਨੇ ਕਿਹਾ,‘‘ਇਸ ਤੋਂ ਇਲਾਵਾ ਅਸੀਂ ਸਿਰਫ ਇਕ ਖੇਡ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ। ਸਾਨੂੰ ਸਾਰੀਆਂ ਖੇਡਾਂ ਵਿਚ ਚੰਗਾ ਹੋਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਤਮਗਾ ਅੰਕ ਸੂਚੀ ਵਿਚ ਜਿਹੜੇ ਦੇਸ਼ ਚੋਟੀ (ਚੀਨ, ਅਮਰੀਕਾ, ਜਾਪਾਨ) ’ਤੇ ਹਨ, ਉਹ ਸਾਰੇ ਵੱਖ-ਵੱਖ ਖੇਤਰਾਂ ਵਿਚ ਸ਼ਕਤੀਸ਼ਾਲੀ ਹਨ।’’ ਉਸ ਨੇ ਕਿਹਾ,‘‘ਉਮੀਦ ਹੈ ਕਿ ਅਸੀਂ ਅਗਲੀਆਂ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕਰਾਂਗੇ। ਸਾਨੂੰ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਪਵੇਗਾ। ਕ੍ਰਿਕਟ ਵਿਚ ਅਸੀਂ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਸਾਡੇ ਦੇਸ਼ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਸਾਨੂੰ ਹੋਰ ਜ਼ਿਆਦਾ ਕੋਚਾਂ ਦੀ ਵੀ ਲੋੜ ਹੈ।’’
 

  • Paris Games
  • Olympic medalist
  • Neeraj Chopra
  • God
  • ਪੈਰਿਸ ਖੇਡਾਂ
  • ਓਲੰਪਿਕ ਤਮਗਾ ਜੇਤੂ
  • ਨੀਰਜ ਚੋਪੜਾ
  • ਪ੍ਰਮਾਤਮਾ

ਪੀਟਰ ਵਿਲਸਨ ਨੇ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਹੁਦੇ ਲਈ ਕੀਤਾ ਅਪਲਾਈ

NEXT STORY

Stories You May Like

  • working on a problem of mine during training  neeraj chopra
    ਟ੍ਰੇਨਿੰਗ ਦੌਰਾਨ ਆਪਣੀ ਇਕ ਸਮੱਸਿਆ ’ਤੇ ਕੰਮ ਕਰ ਰਿਹਾ ਹਾਂ : ਨੀਰਜ ਚੋਪੜਾ
  • neeraj chopra shares first picture with wife himani after marriage
    Golden Boy ਨੀਰਜ ਚੋਪੜਾ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਪਤਨੀ ਹਿਮਾਨੀ ਨਾਲ ਸ਼ੇਅਰ ਕੀਤੀ ਤਸਵੀਰ
  • big revolt in shiromani akali dal  90 percent leaders resign
    ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
  • air india flight divert
    ਏਅਰ ਇੰਡੀਆ ਦੀ ਫਲਾਈਟ ਹੋਈ ਡਾਈਵਰਟ ! ਯਾਤਰੀਆਂ ਨੂੰ ਜਹਾਜ਼ ਛੱਡ ਬੱਸਾਂ 'ਚ ਕਰਨਾ ਪਿਆ ਸਫ਼ਰ
  • swadesh chopra  medical camp
    ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਲਗਾਇਆ ਮੈਡੀਕਲ ਕੈਂਪ
  • electricity bill of rs 1 70 lakh for one day
    ਹੋਰ ਲਵਾ ਲਓ ਸਮਾਰਟ ਮੀਟਰ! ਪਹਿਲੇ ਦਿਨ ਹੀ ਫੜ੍ਹਾ'ਤਾ 1 ਲੱਖ 70 ਹਜ਼ਾਰ ਦਾ ਬਿੱਲ
  • in memory of the late mrs  swadesh chopra
    ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ
  • the leave of these employees of punjab has been cancelled
    ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ ਕਰਨਾ ਪਵੇਗਾ ਕੰਮ
  • punjab government takes big decision in the interest of farmers
    Land Pooling Policy : ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹਿੱਤ 'ਚ ਵੱਡਾ...
  • punjab registry update
    ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਜਾਰੀ ਹੋ ਗਏ ਨਵੇਂ ਹੁਕਮ
  • power will be off today from 10 am to 4 pm
    ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ
  • 25 lakhs fraud in the name of sending abroad
    ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 25 ਲੱਖ ਦੀ ਠੱਗੀ
  • murgi had started robbing people  s mobile phones to meet drug needs
    ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਮੋਬਾਈਲ ਲੁੱਟਣ ਲੱਗ ਗਿਆ ਸੀ ਮੁਰਗੀ, ਪੁਲਸ ਨੇ ਕੀਤਾ...
  • rains of the month of sawan will start in punjab from today
    ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ...
  • speeding car kills two youths in punjab
    ਪੰਜਾਬ 'ਚ ਤੇਜ਼ ਰਫ਼ਤਾਰ ਕਾਰ ਨੇ ਲਈ ਦੋ ਨੌਜਵਾਨਾਂ ਦੀ ਜਾਨ, NH 'ਤੇ ਵਾਪਰਿਆ...
  • major incident in phillaur gunshots fired
    ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ...
Trending
Ek Nazar
omg priyanka chopra s 3 second intimate clip goes viral

OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ

indian couple accused fraud in us

ਅਮਰੀਕਾ 'ਚ ਭਾਰਤੀ ਜੋੜੇ 'ਤੇ ਕਰੋੜਾਂ ਡਾਲਰ ਦੀ ਧੋਖਾਧੜੀ ਦਾ ਦੋਸ਼

indian doctor accused in us

ਅਮਰੀਕਾ 'ਚ ਭਾਰਤੀ ਡਾਕਟਰ 'ਤੇ ਮਹਿਲਾ ਮਰੀਜ਼ਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼

rains of the month of sawan will start in punjab from today

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ...

punjab government is going to provide a big facility

ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

pathankot lost contact with many villages

ਵੱਡੀ ਖ਼ਬਰ: ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ

major incident in phillaur gunshots fired

ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ...

girl dies after being hit by sd public school bus

ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ...

up gangster loots jewellery worth rs 25 lakh in jalandhar

UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ...

husband wife and child dead on raod accident

ਕਹਿਰ ਓ ਰੱਬਾ! ਹਾਦਸੇ ਨੇ ਤਬਾਹ ਕਰ 'ਤਾ ਟੱਬਰ, ਪਤੀ-ਪਤਨੀ ਦੀ ਮੌਤ ਮਗਰੋਂ ਮਾਸੂਮ...

nuclear talks between iran and european powers

ਈਰਾਨ ਅਤੇ ਯੂਰਪੀ ਸ਼ਕਤੀਆਂ ਵਿਚਕਾਰ 25 ਜੁਲਾਈ ਨੂੰ ਹੋਵੇਗੀ ਪਰਮਾਣੂ ਗੱਲਬਾਤ

punjabi girl in italy

ਇਟਲੀ 'ਚ ਪੰਜਾਬਣ ਧੀ ਨੇ ਵਧਾਇਆ ਮਾਣ, 97% ਅੰਕਾਂ ਨਾਲ ਪਾਸ

bus collision in sri lanka

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 21 ਲੋਕ ਜ਼ਖਮੀ

christian man arrested in punjab

ਪੰਜਾਬ 'ਚ ਈਸ਼ਨਿੰਦਾ ਦੇ ਦੋਸ਼ 'ਚ ਈਸਾਈ ਵਿਅਕਤੀ ਗ੍ਰਿਫ਼ਤਾਰ

humanity is shameful in jalandhar

ਪੰਜਾਬ 'ਚ ਇਨਸਾਨੀਅਤ ਸ਼ਰਮਸਾਰ! ਨਵਜੰਮੇ ਮੁੰਡੇ ਨੂੰ ਕੱਪੜੇ ’ਚ ਲਪੇਟ ਕੇ ਖੇਤਾਂ...

heavy rains landslides in south korea

ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, 18 ਲੋਕਾਂ ਦੀ ਮੌਤ, 9 ਜ਼ਖਮੀ

weather changes in punjab

ਪੰਜਾਬ 'ਚ ਬਦਲਿਆ ਮੌਸਮ, ਛਾਈ ਕਾਲੀ ਘਟਾ, ਜਲੰਧਰ, ਹੁਸ਼ਿਆਰਪੁਰ ਸਣੇ ਕਈ ਥਾਵਾਂ...

iran warns of sanctions

ਈਰਾਨ ਨੇ ਪਾਬੰਦੀਆਂ ਦੇ ਮਾਮਲੇ 'ਚ ਦਿੱਤੀ ਚੇਤਾਵਨੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • nurse and nanny visa uk
      NURSE ਤੇ NANNY ਲਈ ਖੋਲ੍ਹੇ UK ਨੇ ਦਰਵਾਜ਼ੇ, ਝੱਟ ਲਗੂ ਵੀਜ਼ਾ
    • punjab train emergency
      ਪੰਜਾਬ 'ਚ Emergency 'ਚ ਰੋਕੀ ਗਈ ਰੇਲਗੱਡੀ! ਜਾਨ ਬਚਾਉਣ ਲਈ ਬਾਹਰ ਨੂੰ ਦੌੜੇ...
    • if you do this  you will not get epfo pension
      ਜੇਕਰ ਅਜਿਹਾ ਕੀਤਾ ਤਾਂ ਨਹੀਂ ਮਿਲੇਗੀ EPFO ਦੀ ਪੈਨਸ਼ਨ! ਇਸ ਤੋਂ ਬਚਣ ਲਈ ਕਰੋ ਇਹ...
    • newborn medical facilities pakistan
      ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਨਵਜੰਮੇ ਨੇ ਗੁਆਈ ਜਾਨ, ਮਾਪਿਆਂ ਦਾ ਬੁਰਾ ਹਾਲ
    • 20 rs son
      20 ਰੁਪਈਆਂ ਖ਼ਾਤਰ ਮਾਰ'ਤੀ ਮਾਂ ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਵੱਢ'ਤੀ ਧੌਣ
    • monsoon session
      ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ, ਪਹਿਲਗਾਮ ਹਮਲੇ ਤੇ ਆਪਰੇਸ਼ਨ...
    • new orders issued regarding dress code for teachers
      ਅਧਿਆਪਕਾਂ ਦੇ ਡਰੈੱਸ ਕੋਡ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਿਭਾਗ ਨੇ ਲਿਆ ਅਹਿਮ...
    • passenge bus accident
      ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, ਚਾਰ ਲੋਕਾਂ ਮੌਤ ਤੇ ਦਰਜਨਾਂ ਜ਼ਖਮੀ
    • anarkali suits are giving young women a royal look
      ਮੁਟਿਆਰਾਂ ਨੂੰ ਰਾਇਲ ਲੁਕ ਦੇ ਰਹੇ ਅਨਾਰਕਲੀ ਸੂਟ
    • power out of pm ishiba  s hands
      PM ਇਸ਼ੀਬਾ ਦੇ ਹੱਥੋਂ ਨਿਕਲੀ ਸੱਤਾ? 1955 ਤੋਂ ਬਾਅਦ ਪਹਿਲੀ ਵਾਰ ਦੋਵਾਂ ਸਦਨਾਂ 'ਚ...
    • assembly phone game maharashtra
      ਵਿਧਾਨ ਸਭਾ ’ਚ ਫ਼ੋਨ ’ਤੇ ਗੇਮ ਖੇਡਦੇ ਦਿਸੇ ਮਹਾਰਾਸ਼ਟਰ ਦੇ ਮੰਤਰੀ
    • ਖੇਡ ਦੀਆਂ ਖਬਰਾਂ
    • india should seriously consider fielding kuldeep  harmison
      ਭਾਰਤ ਨੂੰ ਕੁਲਦੀਪ ਨੂੰ ਖਿਡਾਉਣ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦੈ :...
    • sumit won silver medal in 60 kg greco roman category
      ਸੁਮਿਤ ਨੇ 60 ਕਿਲੋਗ੍ਰਾਮ ਗ੍ਰੀਕੋ-ਰੋਮਨ ਵਰਗ ਵਿੱਚ ਜਿੱਤਿਆ ਚਾਂਦੀ ਦਾ ਤਗਮਾ
    • india a men  s hockey team defeated by netherlands 2 8
      ਭਾਰਤ ਏ ਪੁਰਸ਼ ਹਾਕੀ ਟੀਮ ਨੂੰ ਨੀਦਰਲੈਂਡ ਨੇ 2-8 ਨਾਲ ਹਰਾਇਆ
    • w w w w w    five wickets in one over and a hat trick in all three formats
      W,W,W,W,W... ਇਕ ਓਵਰ 'ਚ ਪੰਜ ਵਿਕਟਾਂ ਤੇ ਤਿੰਨੇ ਫਾਰਮੈਟ 'ਚ ਹੈਟ੍ਰਿਕ,...
    • india will host chess world cup in october november
      ਭਾਰਤ ਅਕਤੂਬਰ-ਨਵੰਬਰ ਵਿੱਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ
    • owen and green gave australia victory over west indies
      ਓਵਨ ਅਤੇ ਗ੍ਰੀਨ ਨੇ ਆਸਟ੍ਰੇਲੀਆ ਨੂੰ ਵੈਸਟਇੰਡੀਜ਼ 'ਤੇ ਜਿੱਤ ਦਿਵਾਈ
    • for which mistake in life did harbhajan apologize 200 times
      ਹਰਭਜਨ ਸਿੰਘ ਨੇ ਜ਼ਿੰਦਗੀ ਦੀ ਕਿਸ ਗਲਤੀ ਲਈ ਮੰਗੀ 200 ਵਾਰ ਮੁਆਫੀ? ਭਾਵੁਕ ਹੋ ਕੇ...
    • mohammed shami likely to return to domestic cricket
      ਮੁਹੰਮਦ ਸ਼ੰਮੀ ਦੀ ਘਰੇਲੂ ਕ੍ਰਿਕਟ ’ਚ ਵਾਪਸੀ ਦੀ ਸੰਭਾਵਨਾ
    • ind vs eng team india s all rounder suffers injury
      IND vs ENG: ਭਾਰਤ ਨੂੰ ਇਕ ਹੋਰ ਝਟਕਾ! 'ਯਾਦਗਾਰ Century' ਜੜਣ ਵਾਲਾ ਖਿਡਾਰੀ...
    • pakistan does not want to send its team to india
      ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਭਾਰਤ ਨਹੀਂ ਭੇਜਣਾ ਚਾਹੁੰਦਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +