ਆਬੂ ਧਾਬੀ- ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਗਲੇਨ ਮੈਕਸਵੈੱਲ ਦਾ ਬੱਲਾ ਲਗਾਤਾਰ ਚੱਲ ਰਿਹਾ ਹੈ। ਦਿੱਲੀ ਦੇ ਵਿਰੁੱਧ ਮੈਚ 'ਚ ਵੀ ਮੈਕਸਵੈੱਲ ਨੇ ਅਰਧ ਸੈਂਕੜਾ ਲਗਾ ਕੇ ਆਰੇਂਜ ਕੈਪ ਦੇ ਟਾਪ 5 ਰੇਸ 'ਚ ਆਪਣੀ ਜਗ੍ਹਾ ਬਣਾ ਲਈ। ਮੈਕਸਵੈੱਲ ਨੇ ਪਿਛਲੀਆਂ ਪੰਜ ਪਾਰੀਆਂ ਵਿਚ 56, 50, 57, 40 ਤੇ 51 ਦੇ ਸਕੋਰ ਬਣਾਇਆ। ਦੇਖੋ ਰਿਕਾਰਡ-
ਚੌਥੇ ਨੰਬਰ 'ਤੇ ਬੱਲੇਬਾਜ਼ ਕਰਦੇ ਸਭ ਤੋਂ ਜ਼ਿਆਦਾ ਅਰਧ ਸੈਂਕੜੇ
6 ਗਲੇਨ ਮੈਕਸਵੈੱਲ 2021
5 ਰਿਸ਼ਭ ਪੰਤ 2018
5 ਏ ਬੀ ਡਿਵੀਲੀਅਰਸ 2020
4 ਮਹਿੰਦਰ ਸਿੰਘ ਧੋਨੀ 2013
ਇਹ ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਸਪਿਨ ਦੇ ਵਿਰੁੱਧ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਛੱਕੇ
15 ਗਲੇਨ ਮੈਕਸਵੈੱਲ
08 ਮੋਇਨ ਅਲੀ
08 ਰਿਤੂਰਾਜ ਗਾਇਕਵਾੜ
07 ਸ਼ਿਵਮ ਦੂਬੇ
07 ਰੋਹਿਤ ਸ਼ਰਮਾ
07 ਸੁਰੇਸ਼ ਰੈਨਾ
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
6 ਕੇ. ਐੱਲ. ਰਾਹੁਲ
6 ਗਲੇਨ ਮੈਕਸਵੈੱਲ
5 ਫਾਫ ਡੂ ਪਲੇਸਿਸ
4 ਮਯੰਕ ਅਗਰਵਾਲ
4 ਸ਼ਿਖਰ ਧਵਨ
ਆਰੇਂਜ ਕੈਪ ਦੀ ਦੌੜ 'ਚ ਪੰਜਵੇਂ ਨੰਬਰ 'ਤੇ
626 ਕੇ. ਐੱਲ. ਰਾਹੁਲ
546 ਫਾਫ ਡੂ ਪਲੇਸਿਸ
544 ਸ਼ਿਖਰ ਧਵਨ
533 ਰਿਤੂਰਾਜ ਗਾਇਕਵਾੜ
498 ਗਲੇਨ ਮੈਕਸਵੈੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁਹੰਮਦ ਨਬੀ ਨੇ ਤੋੜਿਆ ਸਚਿਨ ਦਾ ਵੱਡਾ ਰਿਕਾਰਡ, ਇਸ ਲਿਸਟ 'ਚ ਕੀਤਾ ਟਾਪ
NEXT STORY